Jandanwala, Bathinda (ਜੰਡਾਂ ਵਾਲਾ ਵਿੰਝੂ ਕਾ)

  • Home
  • India
  • Bathinda
  • Jandanwala, Bathinda (ਜੰਡਾਂ ਵਾਲਾ ਵਿੰਝੂ ਕਾ)

Jandanwala, Bathinda (ਜੰਡਾਂ ਵਾਲਾ ਵਿੰਝੂ ਕਾ) This Village Was Founded By Baba Mathura In 1684 AC. It is Located on Goniana-Nathana Road. By Admin :- Lakhwinder Sra

It is Located on Goniana-Nathana Road.
ਇਹ ਪਿੰਡ ਸੰ:1684 ਵਿਚ ਬਾਬਾ ਮਥੁਰਾ ਨੇ ਮਹਿਰਾਜ ਪਿੰਡ ਤੋ ਆ ਕੇ ਵਸਾਇਆ ਸੀ। ਇਹ ਪਿੰਡ ਬਠਿੰਡਾ ਜ਼ਿਲਾ ਵਿਚ ਗੋਨਿਆਣਾ ਤੋਂ ਨਥਾਣਾ ਰੋਡ ਉੱਪਰ ਸਥਿਤ ਹੈ ।
By Admin :- Lakhwinder Sra ਇਸ ਪਿੰਡ ਦੀ ਸਥਾਪਨਾ ਸੰ.1684 ਈ. ਵਿੱਚ ਬਾਬਾ ਮਥੁਰਾ ਜੀ ਨੇ ਕੀਤੀ ਸੀ॥ ਇਹ ਪਿੰਡ ਗੋਨਿਆਣਾ-ਨਥਾਣਾ ਰੋਡ ਉੱਤੇ ਹੈ॥
This Village Was Founded By Baba Mathura In 1684 AC.

07/03/2025
ਓਮ ਪ੍ਰਕਾਸ਼ ਜੋ ਕਿ ਮੇਰੇ ਪਿੰਡ ਜੰਡਾਂ ਵਾਲੇ ਦੇ ਜਾਮਪਲ ਨੇ ਜੋ ਕਿ 2017 18 ਦੇ ਤਕਰੀਬਨ ਇਸ ਫਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਭਾਈ ਰਾਮਜੀ ਦਾ...
23/02/2025

ਓਮ ਪ੍ਰਕਾਸ਼ ਜੋ ਕਿ ਮੇਰੇ ਪਿੰਡ ਜੰਡਾਂ ਵਾਲੇ ਦੇ ਜਾਮਪਲ ਨੇ ਜੋ ਕਿ 2017 18 ਦੇ ਤਕਰੀਬਨ ਇਸ ਫਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਭਾਈ ਰਾਮਜੀ ਦਾਸ ਜੀ ਦੇ ਬੇਟੇ ਸਨ ਜੋ ਕਿ ਇੱਕ ਬਾਣੀਆਂ ਪਰਿਵਾਰ ਦੇ ਵਿੱਚੋਂ ਸੀ ਕਾਫੀ ਲੰਮੇ ਸਮੇਂ ਤੋਂ ਇਹ ਕੁਝ ਕਾਰਨਾਂ ਕਰਕੇ ਮੇਰਾ ਪਿੰਡ ਛੱਡ ਕੇ ਚਲੇ ਗਏ ਸਨ ਅਤੇ ਬਠਿੰਡੇ ਰਹਿਣ ਲੱਗ ਪਏ ਸਨ ਓਮ ਪ੍ਰਕਾਸ਼ ਜੀ ਦਾ ਪਿੰਡ ਦੇ ਨਾਲ ਬਹੁਤ ਪਿਆਰ ਸੀ ਉਹਨਾਂ ਨੇ ਪਿੰਡ ਦੇ ਉੱਪਰ ਇੱਕ ਕਿਤਾਬ ਲਿਖੀ ਆ ਜੋ ਕਿ ਸਾਰਾ ਪਿੰਡ ਦਾ ਇਤਿਹਾਸ ਜਾਣੂ ਕਰਵਾਇਆ ਬੇਸ਼ੱਕ ਉਹਨਾਂ ਦੀ ਜਾਨ ਤੋਂ ਬਾਅਦ ਇਹ ਕਿਤਾਬ ਪੂਰੀ ਨਹੀਂ ਹੋ ਸਕੀ ਸੀ ਪਰ ਉਹਨਾਂ ਦੀ ਬੇਟੀ ਤੇ ਭਾਣਜਾ ਸ਼ੇਖਰ ਵੱਲੋਂ ਉਸ ਇਤਿਹਾਸ ਨੂੰ ਪੂਰਾ ਕੀਤਾ ਗਿਆ ਹੁਣ ਇਹ ਕਿਤਾਬ 23 ਤਰੀਕ ਨੂੰ ਦਿਨ ਐਤਵਾਰ ਵੱਡੀ ਧਰਮਸ਼ਾਲਾ ਦੇ ਵਿੱਚ ਰਿਲੀਜ਼ ਕੀਤੀ ਜਾ ਰਹੀ ਓਮ ਪ੍ਰਕਾਸ਼ ਜੀ ਦਾ ਸਾਰਾ ਪਰਿਵਾਰ ਪਹੁੰਚ ਰਹਿ ਹੈ ਆਪ ਸਭ ਨੇ ਜਰੂਰ ਪਹੁੰਚਣਾ ਤਾਂ ਕਿ ਆਪਾਂ ਓਮ ਪ੍ਰਕਾਸ਼ ਜੀ ਦੇ ਪਰਿਵਾਰ ਦਾ ਬਣਦਾ ਸਨਮਾਨ ਕਰ ਸਕੀਏ 🙏 ਪਿੰਡ ਲਈ ਇੱਕ ਮਾਣ ਵਾਲੀ ਗੱਲ ਹੈ

ਅੱਗ ਲੱਗੇ ਐਸੀਆਂ ਕਮਾਈਆਂ ਨੂੰ, ਜਿਹੜੀਆਂ ਪਰਦੇਸ ਗਏ ਪੁੱਤ ਖਾ ਜਾਂਦੀਆਂ ਨੇ 🙏🏽ਇਹ ਮੁੰਡਾ ਸਾਡੇ ਸਕੇ ਘਰਾਂ ਵਿਚੋਂ ਮੇਰੇ ਪਿੰਡ ਜੰਡਾਂਵਾਲਾ ਵਿੰਝੂਕ...
23/08/2024

ਅੱਗ ਲੱਗੇ ਐਸੀਆਂ ਕਮਾਈਆਂ ਨੂੰ, ਜਿਹੜੀਆਂ ਪਰਦੇਸ ਗਏ ਪੁੱਤ ਖਾ ਜਾਂਦੀਆਂ ਨੇ 🙏🏽
ਇਹ ਮੁੰਡਾ ਸਾਡੇ ਸਕੇ ਘਰਾਂ ਵਿਚੋਂ ਮੇਰੇ ਪਿੰਡ ਜੰਡਾਂਵਾਲਾ ਵਿੰਝੂਕਾ ਤੋਂ ਸੀ,
ਜੋ 2 ਸਾਲ ਪਹਿਲਾਂ ਕੈਨੇਡਾ ਗਿਆ ਸੀ, ਅੱਜ ਤੋਂ 15 ਦਿਨ ਪਹਿਲਾਂ ਘਰ ਬਣਾਉਣ ਵਾਲੀ ਥਾਂ ਤੇ ਮਸ਼ੀਨ ਦੀ ਬੈਲਟ ਟੁੱਟਣ ਕਰਕੇ ਇਸਦੀ ਹੇਠਾਂ ਡਿੱਗਕੇ ਜਾਨ ਚਲੀ ਗਈ ।
ਮੈਨੂੰ ਤਾਂ ਲੱਗਦਾ ਕਿ ਸਾਡੇ ਭਰਾ ਨੂੰ ਕੈਨੇਡਾ ਹੀ ਖਾ ਗਿਆ, ਕਿਉਂਕਿ ਜੇ ਇੱਥੇ ਹੁੰਦਾ ਤਾਂ ਸ਼ਾਇਦ ਸਾਡੇ ਵਿਚਕਾਰ ਹੁੰਦਾ 👏
ਕੀ ਕਰਨਾ ਇਹੋ ਜੇ ਪਰਦੇਸਾਂ ਦਾ, ਜਿੱਥੋਂ ਦੇਹ ਲਿਆਉਣ ਤੇ ਹੀ 15 ਦਿਨ ਲੱਗ ਜਾਣ 🙏🏽

I ♥️ ਜੰਡਾਂ ਵਾਲਾ
28/06/2023

I ♥️ ਜੰਡਾਂ ਵਾਲਾ

16/02/2023

+2 ਤੋਂ ਵੱਧ ਜੁਵਾਕ ਅਸੀਂ ਪੜ੍ਹਾਉਣੇ ਨਹੀਂ , ਪੰਜਾਬ ਚ ਅਸੀਂ ਰੱਖਣੇ ਨਹੀਂ |

ਪਰ ਫੇਰ ਵੀ ਸਾਨੂੰ ਪੰਜਾਬ ਚ ਚੰਗੇ ਡਾਕਟਰ , ਚੰਗੇ ਇੰਜੀਨੀਅਰ , ਚੰਗੇ ਅਫਸਰਸ਼ਾਹ ਚਾਹੀਦੇ ਨੇ |

ਬਿਹਾਰੀ ਯੂਪੀ ਵਾਲਿਆਂ ਦਾ ਪੰਜਾਬ ਚ ਵੱਡੇ ਅਹੁਦਿਆਂ ਤੇ ਹੋਣਾ ਸਾਨੂੰ ਮਨਜੂਰ ਨਹੀਂ |

ਜੇ ਪੰਜਾਬੀਆਂ ਨੇ ਜੁਵਾਕ ਪੜ੍ਹਾਉਣੇ ਹੀ ਨਹੀਂ ਹੈਗੇ , ਪੰਜਾਬ ਚ ਰਖਣੇ ਹੀ ਨਹੀਂ ਹੈਗੇ , ਯੂਪੀ ਬਿਹਾਰ ਵਾਲੇ ਵੜਨ ਨਹੀਂ ਦੇਣੇ , ਫੇਰ ਪੰਜਾਬ ਚੱਲੂ ਕਿਵੇਂ ? ਪੰਜਾਬ ਚ ਸਾਨੂੰ ਚੰਗੇ ਅਫਸਰ , ਚੰਗੇ ਪ੍ਰੋਫ਼ੇਸ਼ਨਲ ਕਿਵੇਂ ਮਿਲਣਗੇ ?

ਕਿਸੇ ਇੱਕ ਗੱਲ ਤੇ ਤਾਂ ਸਟੈਂਡ ਰੱਖੋ ਯਰ , ਜਾਂ ਤਾਂ ਕਹੋ ਅਸੀਂ ਜੁਵਾਕ ਨੂੰ ਚੰਗੀ ਪੜਾਈ ਕਰਾਵਾਂਗੇ , ਉਹਨੂੰ ਪੰਜਾਬ ਰੱਖ ਕੇ ਪੰਜਾਬ ਨੂੰ ਚੰਗੇ ਪ੍ਰੋਫੈਸ਼ਨਲ ਮੁਹਈਆ ਕਰਾਵਾਂਗੇ | ਜਾਂ ਫੇਰ ਯੂਪੀ ਬਿਹਾਰ ਵਾਲਿਆਂ ਦੀ ਅਫਸਰਸ਼ਾਹੀ ਮਨਜੂਰ ਕਰਲੋ |

ਕਿਸੇ ਇੱਕ ਬੰਨੇ ਤਾਂ ਹੋਵੋ |ਕਾਪੀ ਕਰੀ ਹੋਈ ਗੱਲ ਆ...

ਅੱਜ ਸਾਡੇ ਪਿੰਡ ਜੰਡਾਵਾਲਾ ਵਿੱਚ ਸਾਡੇ ਪਿੰਡ ਦੀ ਬੇਟੀ ਕੋਮਲਪ੍ਰੀਤ ਕੌਰ ਦਾ ਮਾਣ ਸਨਮਾਣ ਨਗਰ ਪੰਚਾਇਤ, ਨਗਰ ਨਿਵਾਸੀਆਂ, ਸਕੂਲ ਸਟਾਫ਼ ਵੱਲੋਂ ਕੀਤਾ...
14/12/2022

ਅੱਜ ਸਾਡੇ ਪਿੰਡ ਜੰਡਾਵਾਲਾ ਵਿੱਚ ਸਾਡੇ ਪਿੰਡ ਦੀ ਬੇਟੀ ਕੋਮਲਪ੍ਰੀਤ ਕੌਰ ਦਾ ਮਾਣ ਸਨਮਾਣ ਨਗਰ ਪੰਚਾਇਤ, ਨਗਰ ਨਿਵਾਸੀਆਂ, ਸਕੂਲ ਸਟਾਫ਼ ਵੱਲੋਂ ਕੀਤਾ ਗਿਆ ਇਸ ਬੱਚੀ ਨੇ ਸਕੂਲੀ ਖੇਡਾਂ ਵਿੱਚ ਪੰਜਾਬ ਪੱਧਰ ਤੇ ਭਾਗ ਲਿਆ ਅੰਡਰ 14 ਸਾਲ ਜੋ ਸੰਗਰੂਰ ਵਿਖੇ ਖੇਡਾਂ ਚੱਲ ਰਹੀਆਂ ਸਨ ਡਿਸਕਸ ਥਰੋ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਇਹ ਬੇਟੀ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਟਾਫ ਤੇ ਡੀ ਪੀ ਸਾਹਿਬ ,ਸਰਪੰਚ ਸਾਹਿਬ ,ਬੇਟੀ ਦੇ ਮਾਤਾ ਪਿਤਾ ਸਮੂਹ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਮਾਣ ਆ ਧੀਏ ਤੇਰੇ ਤੇ,,
ਇਹ ਤਾਂ ਸੁਰੂਆਤ ਆ ਪੁੱਤ ਅੱਗੇ ਹੋਰ ਵੀ ਮੰਜ਼ਿਲਾਂ ਸਰ ਕਰਨੀਆਂ ਤੂੰ 🙏

Address

Bathinda
151201

Telephone

9815749656

Website

Alerts

Be the first to know and let us send you an email when Jandanwala, Bathinda (ਜੰਡਾਂ ਵਾਲਾ ਵਿੰਝੂ ਕਾ) posts news and promotions. Your email address will not be used for any other purpose, and you can unsubscribe at any time.

Contact The Organization

Send a message to Jandanwala, Bathinda (ਜੰਡਾਂ ਵਾਲਾ ਵਿੰਝੂ ਕਾ):

Share