Malwa vlogs

Malwa vlogs Malwa vlogs

02/05/2026

ਡਰਾਈਵਰਾਂ ਨੂੰ ਬਦਨਾਮ ਕਰਨ ਵਾਲਿਉ ਸੁਣਲੋ ਫਿਰ ਕੁੜੀ ਤੋਂ

01/05/2026

13 ਰੁਪਏ ਦਾ ਕੁਲਚਾ ਖਾਉ ਮਾਨਸਾ ਸਰਦਾਰ ਭਰਾ ਤੋਂ ਵੀਡੀਓ ਸ਼ੇਅਰ ਕਰੋ ਭਰਾ ਨੂੰ ਵੱਧ ਤੋਂ ਵੱਧ ਸਪੋਟ ਕਰੋ 🙏

01/05/2026

ਇਹ ਹਨ ਬਠਿੰਡਾ ਸ਼ਹਿਰ ਦੇ ਹਾਲਾਤ ਜਿੱਥੇ ਨਾ ਕਾਨੂੰਨ ਦਾ ਡਰ ਰਿਹਾ ਅਤੇ ਨਾ ਨਸ਼ੇ 'ਤੇ ਨਕੇਲ ਪਾਈ ਗਈ। ‘ਯੁੱਧ ਨਸ਼ਿਆਂ ਵਿਰੁੱਧ’ ਸਿਰਫ਼ ਕਾਗਜ਼ੀ ਦਾਅਵਾ ਬਣ ਕੇ ਰਹਿ ਗਿਆ ਹੈ। ਪੰਜਾਬ ਦੀ ਜਵਾਨੀ ਨਸ਼ਿਆਂ ਦੀ ਭੇਂਟ ਚੜ੍ਹ ਰਹੀ ਹੈ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੈ।

30/04/2026

ਬਠਿੰਡਾ ਚੰਡੀਗੜ੍ਹ ਰੋਡ ਬੰਦ ਆ ਵੀਡੀਓ ਸ਼ੇਅਰ ਕਰਦੋ 🙏 ਭਲਾ ਹੋਵੇ

30/04/2026

ਮਾਮਲਾ ਚਾਹੇ ਕੁਝ ਵੀ ਹੈ ਪਰ ਮਹਿਲਾ ਦੇ ਚੱਪਲ ਅਤੇ ਹੱਥ ਚੱਕਣਾ ਕੀ ਸਹੀ ਹੈ ?
ਬਠਿੰਡਾ ਬੱਸ ਸਟੈਂਡ ਦੇ ਬੈਕ ਸਾਈਡ ਦੀ

29/04/2026

ਬਹੁਤ ਚੰਦਰਾ ਮੋੜ ਆ #ਜਵਾਰਕੇ

29/04/2026

ਪੰਜਾਬ ਦੇ ਸਕੂਲਾਂ ਦਾ ਆ ਹਾਲ ਵੇਖੋ ਮੌਕੇ ਦੀਆਂ ਤਸਵੀਰਾਂ 🥺

28/04/2026

Free free ਦਾਰੂ ਦਾ ਲੰਗਰ ਮੌਜ ਲੱਗ ਗਈ ਮੇਲੇ ਤੇ ਵੀਡੀਓ ਸ਼ੇਅਰ ਕਰਦੋ ਦੱਬ ਕੇ

28/04/2026

ਪੰਜਾਬ ਨਸ਼ਾ ਮੁਕਤ ਵੇਖੋ 😱 ਹਲਾਤ 🥺 ਵੀਡੀਓ ਸ਼ੇਅਰ ਕਰੋ 🙏

28/04/2026

ਗ਼ਰੀਬੀ ਦਾ ਮਜ਼ਾਕ

28/04/2026

ਜਮਦੂਤ ਦਾ ਝੋਟਾ

ਇੱਕ ਮਹੀਨੇ ਦੀ ਅਰਨਿੰਗ ਵੇਖੋ 😱😱 ਪਲੀਜ਼ ਸ਼ੇਅਰ ਕਰੋ ਵੀਡੀਓ ਸਪੋਟ ਕਰੋ 🙏🙏
27/04/2026

ਇੱਕ ਮਹੀਨੇ ਦੀ ਅਰਨਿੰਗ ਵੇਖੋ 😱😱 ਪਲੀਜ਼ ਸ਼ੇਅਰ ਕਰੋ ਵੀਡੀਓ ਸਪੋਟ ਕਰੋ 🙏🙏

Address

Bathinda

Telephone

+919501182351

Website

Alerts

Be the first to know and let us send you an email when Malwa vlogs posts news and promotions. Your email address will not be used for any other purpose, and you can unsubscribe at any time.

Share