BKU EKTA Uggrahan

BKU EKTA  Uggrahan kissan protest2020

25/09/2025

19/09/2025

22/01/2022
25/12/2021

ਚਾਹੇ ਕਿਸੇ ਨੂੰ ਵੀ ਗ਼ਲਤ ਲੱਗੇ ਪਰ ਇਹ ਸੱਚ ਹੈ ਹੁਣ ਪਤਾ ਲੱਗੂਗਾ ਆਪਾਂ ਕਿੰਨਾ ਕ ਤੁਰਦੇ ਹਾਂ ਉਹਨਾਂ ਪਿੱਛੇ ਜਿੰਨਾ ਨਾਲ ਸ਼ਾਇਦ ਤਾਂ ਖੜ੍ਹੇ ਵੀ ਸਾਡੀ ਜ਼ਮੀਨ ਨੀ ਰਹਿੰਦੀ ਸਾਡੇ ਕੋਲ ਹੁਣ ਟਾਇਮ ਆਪਣੇ ਕੋਲ ਆਉਣ ਵਾਲੇ ਦਿਨਾਂ ਵਿੱਚ ਸਾਰੇ ਵੋਟਾਂ ਵਿੱਚ ਫਿਰ ਇੱਕ ਹੋ ਕੇ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਨੂੰ ਵੋਟ ਪਾਈਏ ਬਾਕੀ ਪਾਰਟੀਆਂ ਦੇ ਲੋਕਾਂ ਨੂੰ ਅਸੀਂ ਸਾਰੇ ਜਾਣਦੇ ਹੀ ਹਾਂ ਕੀਤਾ ਇਹਨਾਂ ਨੇ 70 ਸਾਲਾਂ ਦਾ ਜੇ ਹੁਣ ਵੀ ਕਾਂਗਰਸ ਪਾਰਟੀ ਜਾਂ ਅਕਾਲੀ ਕਰਨਾ ਫਿਰ ਤਾਂ ਇਹ ਵੀਡੀਓ ਸੱਚ ਹੈ...

08/12/2021
03/12/2021

ਇਹ ਸਾਡੀ ਸਮੱਸਿਆ ਆ, ਬੇਲੋੜੀਆਂ ਗੱਲਾਂ ਵੱਲ ਵੱਧ ਧਿਆਨ ਦੇਣੇ ਆਂ। ਸਵਾਦ ਦੇ ਪੱਟੇ ਆਂ।
ਜਿਹੜੀ ਖ਼ਬਰ ਸੋਸ਼ਲ ਮੀਡੀਆ ਤੇ ਵੱਡੀ ਖ਼ਬਰ ਆ, ਕੱਲ੍ਹ ਨੂੰ ਇਹ ਅਖਬਾਰ ਦੀ ਨਿੱਕੀ ਖ਼ਬਰ ਬਣੂੰ। ਇਸ ਕਲਾਕਾਰ ਦੇ ਕਾਂਗਰਸ ‘ਚ ਜਾਣ ਨਾਲ ਕੀ ਖ਼ਾਸ ਹੋ ਗਿਆ?
ਜਿਹੜੇ ਇਸ ਕਲਾਕਾਰ ਦੇ ਕੱਟੜ ਫੈਨ ਨੇ, ਓਹਨ੍ਹਾਂ ਦੀ ਹਜੇ ਵੋਟ ਨਹੀਂ ਬਣੀ ਹੋਣੀ। ਪੱਚੀ ਸਾਲ ਤੋਂ ਬਾਅਦ ਤੋਂ ਬਾਅਦ ਬੰਦਾ ਮਚਿਓਰ ਹੋ ਜਾਂਦਾ। ਗੀਤ ਸਾਰਿਆਂ ਦੇ ਸੁਣ ਲੈਂਦਾ ਪਰ ਫੈਨ ਫੂਨ ਕਿਸੇ ਦਾ ਨਹੀਂ ਹੁੰਦਾ।
ਆਪਾਂ ਸਾਰੇ ਉਮਰ ਦੇ ਉਸ ਦੌਰ ‘ਚ ਆ ਜਦੋਂ ਕੋਈ ਕਲਾਕਾਰ ਮਿਲਜੇ ਆਪਾਂ ਫੋਟੋ ਖਿਚਾਓਣ ਆਲੀ ਗੱਲ ਤੇ ਧਾਰ ਨਹੀਂ ਮਾਰਦੇ।
ਸਾਡੇ ਕੋਲ ਲੀਡਰਾਂ ਦੇ ਨਾਂ ਤੇ ਕੁਛ ਵੀ ਹੈਨੀ।
ਜੀਹਦੇ ਸੋਸ਼ਲ ਮੀਡੀਆ ਤੇ ਵਿਊ ਤੇ ਲਾਈਕ ਵੱਧ ਹੋਣ ਓਸੇ ਨੂੰ ਅਸੀਂ ਆਗੂ ਮੰਨ ਲੈਣੇ ਆਂ। ਦਿੱਲੀ ਮੋਰਚੇ ‘ਚੋਂ ਖੜ੍ਹੇ ਹੋਏ ਬਹੁਤ ਚੈਨਲਾਂ ਪੇਜਾਂ ਦੇ ਮਾਲਕਾਂ ਨੂੰ ਅਸੀਂ ਆਗੂ ਮੰਨੀ ਬੈਠੇ ਆ।
ਬਾਕੀ ਘੰਟਾ ਘਰ ਵਾਲੇ ਪਾਸਿਓਂ ਦਰਬਾਰ ਸਾਬ੍ਹ ‘ਚ ਵੜਦੇ ਹੀ ਲੂੰ ਕੰਡਾ ਖੜ੍ਹਾ ਹੋ ਜਾਂਦਾ।
ਡਿਓਢੀ ਤੇ ਗੋਲੀਆਂ ਦੇ ਨਿਸ਼ਾਨ ਦੇਖਕੇ ਬੰਦਾ ਅੱਖਾਂ ਦੇ ਕੋਏਂ ਭਿਓਂ ਲੈਂਦਾ। ਆਪਾਂ ਇਸ ਹੱਥ ਪੰਜੇ ਨੂੰ ਕਦੇ ਵੋਟ ਨਹੀਂ ਪਾ ਸਕਦੇ। …ਬੱਸ ਗੱਲ ਮੁੱਕੀ….ਘੁੱਦਾ

03/12/2021

😆😆 ਬੇਬੇ ਓਹਦੋ ਤਾਈਂ ਤਾਂ ਭਾਪੇ ਹੁਣਾ ਨੇ ਬੇੜਾ ਗਰਕ ਕਰ ਦੇਣਾ
ਬਿਲਕੁਲ ਏਹੀ ਹੋ ਰਿਹਾ



02/06/2021

Ryt

04/05/2021

Thanks sir❤️❤️❤️

Address

Bathinda
151102

Telephone

+919781810063

Website

Alerts

Be the first to know and let us send you an email when BKU EKTA Uggrahan posts news and promotions. Your email address will not be used for any other purpose, and you can unsubscribe at any time.

Contact The Organization

Send a message to BKU EKTA Uggrahan:

Share

Category