ਆਮ ਆਦਮੀ ਪਾਰਟੀ ਪੰਜ ਕਲਿਆਣ

ਆਮ ਆਦਮੀ ਪਾਰਟੀ ਪੰਜ ਕਲਿਆਣ Aam Aadmi Party 5 Kalyan dist. Bathinda

08/02/2026

ਕਲਿਆਣ ਲੋਢਾ
ਘਰ ਰਾਮਗੜੀਆ ਧਾਰਮਸਾਲਾਂ ਵਿੱਚ ਨਵਾ ਬੋਰ ਦਾ ਕੰਮ ਸੁਰੂ

05/12/2025

ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਹੈਪੀ ਬਲਾਕ ਸੰਮਤੀ ਦੀਆਂ ਚੋਣਾਂ ਲੜ ਰਿਹਾ ਹੈ, ਪਰ ਇਸਦੇ ਨਾਲ ਹੀ ਉਹ ਆਪਣਾ ਬਿਜਲੀ ਦਾ ਕੰਮ ਵੀ ਪੂਰੀ ਤਨ - ਦੇਹੀ ਨਾਲ ਨਿਭਾਅ ਰਿਹਾ ਹੈ। ਚੋਣਾਂ ਦਾ ਦਬਾਅ ਹੋਵੇ ਜਾਂ ਦਿਨ-ਰਾਤ ਦੀ ਦੌੜ-ਭੱਜ, ਹੈਪੀ ਨੇ ਕਦੇ ਵੀ ਆਪਣੇ ਰੋਜ਼ਾਨਾ ਕੰਮ ਪ੍ਰਤੀ ਜ਼ਿੰਮੇਵਾਰੀ ਨੂੰ ਪਿੱਛੇ ਨਹੀਂ ਛੱਡਿਆ। ਉਹ ਹਰ ਘਰ ਦੀ ਬਿਜਲੀ ਦੀ ਸਮੱਸਿਆ ਨੂੰ ਪਹਿਲਾਂ ਦੀ ਤਰ੍ਹਾਂ ਹੀ ਸਮੇਂ 'ਤੇ ਹੱਲ ਕਰਦਾ ਹੈ, ਜਿਸ ਨਾਲ ਲੋਕਾਂ ਦਾ ਉਸ ’ਤੇ ਭਰੋਸਾ ਹੋਰ ਵੀ ਮਜ਼ਬੂਤ ਹੁੰਦਾ ਹੈ। ਇਹੀ ਕਾਰਨ ਹੈ ਕਿ ਹੈਪੀ ਨੂੰ ਲੋਕ ਸਿਰਫ਼ ਇੱਕ ਉਮੀਦਵਾਰ ਨਹੀਂ, ਸਗੋਂ ਇੱਕ ਜ਼ਿੰਮੇਵਾਰ ਅਤੇ ਨਿਭਣਹਾਰ ਇਨਸਾਨ ਵਜੋਂ ਵੇਖਦੇ ਹਨ।

15/11/2025

ਕਲਿਆਣ ਹਸਪਤਾਲ ਨਵਾਂ

12/09/2025

ਗਰਾਉਂਡ

ਵਾਹਿਗੁਰੂ ਜੀ
10/09/2025

ਵਾਹਿਗੁਰੂ ਜੀ

07/09/2025

ਬਹੁਤ ਬਹੁਤ ਧੰਨਵਾਦ ਸਾਰੇ ਜਾਣਿਆਂ ਦਾ ਜਿਨਾਂ ਨੇ ਮੋਟਰ ਦੇ ਵਿੱਚ ਮਦਦ ਕਰੀ ਏ ਚਲਾਉਣ ਦੇ ਵਿੱਚ ਪੰਚਾਇਤ ਦਾ ਧੰਨਵਾਦ

Address

Vpo Kalyan Sukha
Bathinda
151102

Website

Alerts

Be the first to know and let us send you an email when ਆਮ ਆਦਮੀ ਪਾਰਟੀ ਪੰਜ ਕਲਿਆਣ posts news and promotions. Your email address will not be used for any other purpose, and you can unsubscribe at any time.

Share