ਆਓ ਪੰਜਾਬ ਬਚਾਈਏ Aao Punjab Bachayea

ਆਓ ਪੰਜਾਬ ਬਚਾਈਏ  Aao Punjab Bachayea Contact information, map and directions, contact form, opening hours, services, ratings, photos, videos and announcements from ਆਓ ਪੰਜਾਬ ਬਚਾਈਏ Aao Punjab Bachayea, Social service, Bathinda.

17/06/2023
28/09/2022
23/09/2022

18/09/2022

ਤੁਹਾਡਾ ਮੁੱਖੜਾ ਰੱਬ ਦੇ ਦਰਸ਼ਨ ਕਰਵਾਉਣ ਵਾਲਾ ਸ਼ੀਸ਼ਾ ਹੈ
ਮੈਂ ਵਾਹਿਗੁਰੂ ਦੇ ਦਰਸ਼ਨ ਤੁਹਾਡੇ ਮੁੱਖ ਵਿੱਚੋਂ ਹੀ ਕੀਤੇ ਹਨ
ਸੱਚੇ ਆਸ਼ਕ ਤੁਹਾਡੇ ਸਿਰ ਦੇ ਇਕ ਵਾਲ ਖਾਤਰ
ਆਪਣੀ ਜਾਨ ਤੋਂ ਹੱਥ ਧੋ ਸਕਦੇ ਹਨ ।
ਰੋਟੀ ਦੇ ਇਕ ਟੁਕੜੇ ਵਾਸਤੇ ਬੰਦਾ
ਕਈ ਵਾਰ ਕਿਸੇ ਕਮੀਨੇ ਜਿਹੇ ਬੰਦੇ ਦੇ
ਮਗਰ ਮਗਰ ਨੱਚਦਾ ਫਿਰਦਾ ਹੈ ।
ਲੋਭ ਬੰਦੇ ਨੂੰ ਇਕ ਦਾਣੇ ਵਾਸਤੇ ਕੈਦੀ ਬਣਾ ਦਿੰਦਾ ਹੈ
ਮੈਂ ਤਾਂ ਤੁਹਾਡੇ ਕੀਰਤਨ ਦਾ ਗੁਲਾਮ ਹੋਣਾ ਚਾਹੁੰਦਾ ਹਾਂ
ਭਾਵੇਂ ਬਾਣ ਦੀ ਟੁੱਟੀ ਮੰਜੀ ਹੋਵੇ ਪਰ ਹਾਂ ਬੱਸ ਕੀਰਤਨ ਹੋਵੇ ।

ਕੁਝ ਖਾਸ ਨਹੀਂ

ਲ਼ਿਖਤ ਸਥਾਨ - ਬੰਦ ਕਮਰੇ ਵਿੱਚ
ਜਿੱਥੇ ਸ਼ਬਦ ਚੱਲ ਰਿਹਾ ਹੈ ਮਿਤ੍ਰ ਪਿਆਰੇ ਨੂੰ ਹਾਲ …

ਡੂੰਘੀਆਂ ਤੇ ਪਾਕ ਪਵਿੱਤਰ ਚੀਜ਼ਾਂ ਦੇ
ਕਦੇ ਜਿਆਦਾ followers ਨਹੀਂ ਹੁੰਦੇ

👇🏼👇🏼
https://www.instagram.com/devinderduaarsingh/
👇🏼👇🏼
https://youtube.com/c/DevinderduaarSingh

09/09/2022

ਗੁਲਾਮਾਂ ਦੇ ਝੰਡੇ ਝੁਕੇ ਰਹਿਣਗੇ

ਟਰਾਂਸਫਰਮੇਸ਼ਨ ਆਫ ਪਾਵਰ, ਭਾਵ ਤਾਕਤ ਦਾ ਤਬਾਦਲਾ। 15 ਅਗਸਤ 1947 ਨੂੰ ਤਾਕਤ ਦਾ ਤਬਾਦਲਾ ਹੋਇਆ ਸੀ ਪਰ ਇਸ ਨੂੰ ਆਜਾਦੀ ਕਹਿ ਕੇ ਪ੍ਰਚਾਰਿਆ ਗਿਆ। ਆਜਾਦੀ (ਇੰਡੀਪੈੰਡਸ) ਇਸ ਸਦੀ ਦਾ ਸਭ ਤੋੰ ਵੱਡਾ ਝੂਠ ਹੈ। ਮਾਲਕ ਬਦਲੇ ਹਨ ਪਰ ਮੂਲ ਮਾਲਕ ਅੱਜ ਵੀ ਰਾਣੀ ਹੈ। ਅੱਧੇ ਗੁਲਾਮਾਂ ਦੇ ਅੱਧੇ ਝੰਡੇ ਝੁਕੇ ਰਹਿਣਗੇ।

ਭਗਤ ਸਿੰਘ ਦੇ ਨਾਂ ਤੇ ਲਿਟਣ ਵਾਲੇ ਦੱਸਣ ਕਿ ਝੰਡਾ ਤੇ ਅੱਜ ਵੀ ਰਾਣੀ ਦੇ ਮਰੇ ਤੇ ਨਹੀੰ ਝੁਲਦਾ ਤੁਹਾਡਾ ਭਗਤ ਸਿੰਘ ਕਿਹੜੀ ਆਜਾਦੀ ਦਿਵਾ ਗਿਆ?

#ਮਹਿਕਮਾ_ਪੰਜਾਬੀ

07/09/2022

Address

Bathinda
151001

Website

Alerts

Be the first to know and let us send you an email when ਆਓ ਪੰਜਾਬ ਬਚਾਈਏ Aao Punjab Bachayea posts news and promotions. Your email address will not be used for any other purpose, and you can unsubscribe at any time.

Share

Category