Ravi Khichi AAP

Ravi Khichi AAP ਆਪਣਾ ਪੰਜਾਬ ਟੀ ਵੀ

30/07/2025

ਮਾਨ ਸਰਕਾਰ ਨੇ ਹਰਿਆਣਾ ਨੂੰ ਭੇਜਿਆ 113 ਕਰੋੜ ਦਾ ਬਕਾਇਆ ਬਿਲ, ਹਰਿਆਣਾ ਨੇ ਪਿਛਲੇ 10 ਸਾਲਾਂ ਤੋਂ ਨਹੀਂ ਦਿੱਤਾ ਭਾਖੜਾ ਨਹਿਰ ਦੀ ਸਾਂਭ-ਸੰਭਾਲ ਦਾ ਬਕਾਇਆ
Aam Aadmi Party - Punjab Aam Aadmi Party Arvind Kejriwal Bhagwant Mann Manish Sisodia Aman Arora Anurag Dhanda

29/07/2025

ਬਲਦ ਸਾਡੀ ਪੁਰਾਤਨ ਖੇਤੀ ਵਿੱਚ ਸਾਡੇ ਬਜ਼ੁਰਗਾਂ ਦੇ ਸਾਥੀ ਰਹੇ ਨੇ... ਅਸੀਂ ਆਪਣੇ ਵਿਰਸੇ ਵਿੱਚ ਬਲਦਾਂ ਨੂੰ ਅੰਨਦਾਤਾ ਦਾ ਦਰਜਾ ਦਿੰਦੇ ਹਾਂ...ਜਾਨਵਰਾਂ ਨਾਲ ਪਿਆਰ ਕਰਨਾ ਅਤੇ ਖੇਡਾਂ ਦੇ ਤੌਰ 'ਤੇ ਉਨ੍ਹਾਂ ਨੂੰ ਆਪਣੇ ਸ਼ੌਂਕ ਦਾ ਹਿੱਸਾ ਬਣਾਉਣਾ ਸਾਡਾ ਸੱਭਿਆਚਾਰ ਹੈ...
Aam Aadmi Party - Punjab Aam Aadmi Party Arvind Kejriwal Bhagwant Mann Manish Sisodia Anurag Dhanda Aman Arora

ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਵਚਨਬੱਧ ਮਾਨ ਸਰਕਾਰ ਖਟਕੜ ਕਲਾਂ ਵਿਖੇ ਸ਼ਹੀਦ ASI ਧਨਵੰਤ ਸਿੰਘ ਦੇ ਪਰਿਵਾਰ ਨੂੰ CM ਭਗਵੰਤ ਮਾਨ ਨੇ ਸੌਂਪ...
29/07/2025

ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਵਚਨਬੱਧ ਮਾਨ ਸਰਕਾਰ
ਖਟਕੜ ਕਲਾਂ ਵਿਖੇ ਸ਼ਹੀਦ ASI ਧਨਵੰਤ ਸਿੰਘ ਦੇ ਪਰਿਵਾਰ ਨੂੰ CM ਭਗਵੰਤ ਮਾਨ ਨੇ ਸੌਂਪਿਆ ₹1 ਕਰੋੜ ਦੀ ਸਨਮਾਨ ਰਾਸ਼ੀ ਦਾ ਚੈੱਕ
Arvind Kejriwal Bhagwant Mann Manish Sisodia Aman Arora Anurag Dhanda Aam Aadmi Party - Punjab Aam Aadmi Party

ਨਵੀਂ ਪੀੜ੍ਹੀ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰੇਗੀ ਮਾਨ ਸਰਕਾਰ,ਕਲਾਸ ਰੂਮਾਂ ਤੱਕ ਪਹੁੰਚੇਗਾ 'ਯੁੱਧ ਨਸ਼ਿਆਂ ਵਿਰੁੱਧ'Arvind Kejriwal Bhagwant M...
28/07/2025

ਨਵੀਂ ਪੀੜ੍ਹੀ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰੇਗੀ ਮਾਨ ਸਰਕਾਰ,
ਕਲਾਸ ਰੂਮਾਂ ਤੱਕ ਪਹੁੰਚੇਗਾ 'ਯੁੱਧ ਨਸ਼ਿਆਂ ਵਿਰੁੱਧ'
Arvind Kejriwal Bhagwant Mann Manish Sisodia Aman Arora Anurag Dhanda Aam Aadmi Party - Punjab Aam Aadmi Party

ਆਮ ਆਦਮੀ ਕਲੀਨਿਕਾਂ 'ਚ ਹੁਣ ਮੁਫ਼ਤ ਲੱਗੇਗਾ ਐਂਟੀ-ਰੇਬੀਜ਼ ਇੰਜੈਕਸ਼ਨ...Arvind Kejriwal Bhagwant Mann Manish Sisodia Aman Arora Anur...
28/07/2025

ਆਮ ਆਦਮੀ ਕਲੀਨਿਕਾਂ 'ਚ ਹੁਣ ਮੁਫ਼ਤ ਲੱਗੇਗਾ ਐਂਟੀ-ਰੇਬੀਜ਼ ਇੰਜੈਕਸ਼ਨ...
Arvind Kejriwal Bhagwant Mann Manish Sisodia Aman Arora Anurag Dhanda Aam Aadmi Party Aam Aadmi Party - Punjab

ਘਟੀਆ ਬੀਜ ਵੇਚਣ ਵਾਲ਼ਿਆਂ ਦੀ ਖ਼ੈਰ ਨਹੀਂ! ਮਾਨ ਸਰਕਾਰ ਲਿਆਈ The Seeds Bill 2025 Aam Aadmi Party - Punjab Aam Aadmi Party Arvind Kej...
27/07/2025

ਘਟੀਆ ਬੀਜ ਵੇਚਣ ਵਾਲ਼ਿਆਂ ਦੀ ਖ਼ੈਰ ਨਹੀਂ!
ਮਾਨ ਸਰਕਾਰ ਲਿਆਈ The Seeds Bill 2025

Aam Aadmi Party - Punjab Aam Aadmi Party Arvind Kejriwal Bhagwant Mann Manish Sisodia Aman Arora Anurag Dhanda

27/07/2025

ਸਿਹਤ ਸਹੂਲਤਾਂ 'ਚ ਇਤਿਹਾਸਿਕ ਪਹਿਲਕਦਮੀ, ਦਿਲ ਦੇ ਮਰੀਜ਼ਾਂ ਨੂੰ ਲੱਗਣ ਵਾਲ਼ਾ ₹50 ਹਜ਼ਾਰ ਦਾ ਟੀਕਾ ਸਾਰੇ ਸਿਵਲ ਹਸਪਤਾਲਾਂ 'ਚ ਮੁਫ਼ਤ ਲਗਵਾਏਗੀ ਮਾਨ ਸਰਕਾਰ
Arvind Kejriwal Bhagwant Mann Aman Arora Manish Sisodia Anurag Dhanda Aam Aadmi Party - Punjab Aam Aadmi Party

26/07/2025
ਭਾਜਪਾ ਤੇ AAP ਦੇ ਸਿੱਖਿਆ ਮਾਡਲ ‘ਚ ਫ਼ਰਕ ਸਾਫ਼ ਹੈ!Arvind Kejriwal Bhagwant Mann Aman Arora Manish Sisodia Anurag Dhanda Aam Aa...
26/07/2025

ਭਾਜਪਾ ਤੇ AAP ਦੇ ਸਿੱਖਿਆ ਮਾਡਲ ‘ਚ ਫ਼ਰਕ ਸਾਫ਼ ਹੈ!
Arvind Kejriwal Bhagwant Mann Aman Arora Manish Sisodia Anurag Dhanda Aam Aadmi Party - Punjab Ravi Khichi AAP Aam Aadmi Party

26ਵੇਂ ਕਾਰਗਿਲ ਵਿਜੇ ਦਿਵਸ ਮੌਕੇ ਯਾਦਗਾਰੀ ਸਮਾਰੋਹ ਦੌਰਾਨ ਬਹਾਦਰ ਜਵਾਨਾਂ ਨੂੰ CM ਭਗਵੰਤ ਮਾਨ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।Arvind Kejriwal...
26/07/2025

26ਵੇਂ ਕਾਰਗਿਲ ਵਿਜੇ ਦਿਵਸ ਮੌਕੇ ਯਾਦਗਾਰੀ ਸਮਾਰੋਹ ਦੌਰਾਨ ਬਹਾਦਰ ਜਵਾਨਾਂ ਨੂੰ CM ਭਗਵੰਤ ਮਾਨ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।
Arvind Kejriwal Bhagwant Mann Manish Sisodia Aman Arora Anurag Dhanda Aam Aadmi Party - Punjab Aam Aadmi Party

Address

Bathinda

Alerts

Be the first to know and let us send you an email when Ravi Khichi AAP posts news and promotions. Your email address will not be used for any other purpose, and you can unsubscribe at any time.

Share