12/01/2021
ਸਾਰਿਆਂ ਨੂੰ ਸਤਿਸਰੀਆਂ ਅਕਾਲ🙏.
ਮੈਂ Himmat Foundation Welfare ਵਾਲੁ ਬੋਲ ਰਿਹਾ ਹਾਂ. ਅੱਸੀ ਮਨੁੱਖਤਾ ਦੀ ਸੇਵਾ ਲਈ Himmat Foundation Welfare ਚਲਾ ਰਹੇ ਹਾਂ. ਅੱਜ ਚਰਨਜੀਤ ਕੌਰ ਭੈਣ ਨੂੰ ਸਾਡੀ ਲੋਡ ਹੈ. ਜਿਸ ਦਾ ਵਿਹਾ 18 Jan 2021 ਨੂੰ ਤਹਿ ਕੀਤਾ ਗਿਆ ਹੈ. ਪਰ ਭੈਣ ਦੇ ਪਰਿਵਾਰ ਵਾਲੇ ਇਹਨੇ ਆਰਥਿਕ ਤੁਰ ਤੇ ਮਜਬੂਤ ਨਹੀਂ ਹਨ ਕਿ ਉਸ ਦਾ ਵਿਹਾ ਆਵਦੇ ਸਿਰ ਤੇ ਕਰ ਸਕਣ, ਕੈਰੋਨਾ ਕਰਕੇ ਓਹਨਾ ਦਾ ਹਥ ਪੈਸਿਆਂ ਨੂੰ ਪੈ ਨਾਹੀ ਰਿਹਾ ਹੈ. ਇਸ ਲਈ ਭੈਣ ਸਾਡੇ ਕੋਲ ਮਦਤ ਲਈ ਆਈ ਹੈ. ਸਾਡੇ Foundation ਵਲੋਂ 20,000 Rupee ਦੀ ਸਹਾਇਤਾ ਕੀਤੀ ਗਈ ਹੈ. ਪਰ ਸਾਨੂੰ ਸੋਡੀ ਮਦਤ ਦੀ ਲੋੜ ਹੈ. ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੇ ਜਾਂਦੇ ਹੈ ਕਿ ਵਾਦ ਤੋਂ ਵਾਦ ਭੈਣ ਦੀ ਮਦਤ ਕੀਤੀ ਜਾਵੇ. ਜੋ ਵੀ ਵੀਰ ਭਰਾ ਆਪਣੀ ਸਰਦਾ ਨਾਲ ਡੋਨੇਟ(Donate) ਕਰਨਾ ਚਾਉਂਦਾ ਹੈ. Help Her🙏🙏🙏🙏🙏🙏