Saanjh Welfare Club Bhai Joga Singh Nagar

Saanjh Welfare Club Bhai Joga Singh Nagar Social Services

ਅੱਜ  ਬਲਾਕ  ਪ੍ਰਧਾਨ  ਬਲਜੀਤ  ਬੱਲੀ ਜੀ ਦੇ ਸਹਿਯੋਗ  ਸਦਕਾ ਸਾਂਝ  ਵੈਲਫੇਅਰ  ਕਲੱਬ  ਨੂੰ ਕਾਫੀ ਗਿਣਤੀ ਵਿਚ  ਕਲੱਬ  ਦੀ ਵਰਤੋ ਵਿਚ  ਆਉਣ  ਵਾਲੇ ...
28/02/2023

ਅੱਜ ਬਲਾਕ ਪ੍ਰਧਾਨ ਬਲਜੀਤ ਬੱਲੀ ਜੀ ਦੇ ਸਹਿਯੋਗ ਸਦਕਾ ਸਾਂਝ ਵੈਲਫੇਅਰ ਕਲੱਬ ਨੂੰ ਕਾਫੀ ਗਿਣਤੀ ਵਿਚ ਕਲੱਬ ਦੀ ਵਰਤੋ ਵਿਚ ਆਉਣ ਵਾਲੇ ਸੰਦ ਮੁਹਈਆ ਕਰਵਾਏ ਗਏ। ਬਲਜੀਤ ਬੱਲੀ ਅਤੇ ਉਹਨਾ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।🙏🙏

ਅੱਜ ਮੋਹਲੇ ਦੀਆਂ ਗਲੀਆ ਵਿੱਚ ਸਫਾਈ ਕਿਤੀ।
30/10/2022

ਅੱਜ ਮੋਹਲੇ ਦੀਆਂ ਗਲੀਆ ਵਿੱਚ ਸਫਾਈ ਕਿਤੀ।

Junior club members (ਪੌਦਿਆਂ ਚ ਪਾਣੀ ਪਾਉਂਦੇ ਹੋਏ)
23/10/2022

Junior club members (ਪੌਦਿਆਂ ਚ ਪਾਣੀ ਪਾਉਂਦੇ ਹੋਏ)

ਹਰਦੀਪ ਸਿੰਘ , ਸਾਡੇ ਕਲੱਬ ਦੇ ਪ੍ਰਧਾਨ ਜੀ
07/10/2022

ਹਰਦੀਪ ਸਿੰਘ , ਸਾਡੇ ਕਲੱਬ ਦੇ ਪ੍ਰਧਾਨ ਜੀ

ਅੱਜ ਸਾਂਝ ਵੈਲਫੇਅਰ ਕਲੱਬ ਭਾਈ ਜੋਗਾ ਸਿੰਘ ਨਗਰ ਵੱਲੋ ਸਰਕਾਰੀ ਪਾ੍ਇਮਰੀ ਸਕੂਲ ਆਈ,ਟੀ ਬਠਿੰਡਾ ਵਿੱਚ RO ਦੀ ਸੇਵਾ ਕੀਤੀ ਗਈ।ਧੰਦਵਾਦ ਸਾਰੇ ਸਾਥੀਆਂ...
21/09/2022

ਅੱਜ ਸਾਂਝ ਵੈਲਫੇਅਰ ਕਲੱਬ ਭਾਈ ਜੋਗਾ ਸਿੰਘ ਨਗਰ ਵੱਲੋ ਸਰਕਾਰੀ ਪਾ੍ਇਮਰੀ ਸਕੂਲ ਆਈ,ਟੀ ਬਠਿੰਡਾ ਵਿੱਚ RO ਦੀ ਸੇਵਾ ਕੀਤੀ ਗਈ।

ਧੰਦਵਾਦ ਸਾਰੇ ਸਾਥੀਆਂ ਦਾ।

ਅੱਜ ਸਾਂਝ ਵੈਲਫੇਅਰ ਕਲੱਬ ਭਾਈ ਜੋਗਾ ਸਿੰਘ ਨਗਰ ਵੱਲੋ ਸਰਕਾਰੀ ਪਾ੍ਇਮਰੀ ਸਕੂਲ ਆਈ,ਟੀ ,ਆਈ ਵਿਖੇ ਸਫਾਈ ਅਭਿਆਨ ਚਲਾਇਆਂ ਗਿਆ ਅਤੇ ਸਕੂਲ ਲਈ ਡਸਟਬਿਨ...
16/09/2022

ਅੱਜ ਸਾਂਝ ਵੈਲਫੇਅਰ ਕਲੱਬ ਭਾਈ ਜੋਗਾ ਸਿੰਘ ਨਗਰ ਵੱਲੋ ਸਰਕਾਰੀ ਪਾ੍ਇਮਰੀ ਸਕੂਲ ਆਈ,ਟੀ ,ਆਈ ਵਿਖੇ ਸਫਾਈ ਅਭਿਆਨ ਚਲਾਇਆਂ ਗਿਆ ਅਤੇ ਸਕੂਲ ਲਈ ਡਸਟਬਿਨ ਤੇ ਪਾਣੀ ਲਈ ਆਰ,ਉ ਦਾ ਪ੍ਬੰਧ ਕਰਕੇ ਦਿੱਤਾ ਗਿਆ

ਟੀਮ ਬੱਲੀ ਬਲਾਕ ਪ੍ਰਧਾਨ 2 "ਆਪ" ਬਠਿੰਡਾTeam Balli BLOCK 2 President AAP Bathinda

ਅੱਜ ਕਲੱਬ ਦੇ ਮੈਬਰਾ ਵੱਲੋ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਜੀਤ ਬੱਲੀ ਜੀ ਨੂੰ ਮਿਲ ਕੇ ਭਾਈ ਜੋਗਾ ਸਿੰਘ ਨਗਰ ਦੀਆਂ ਸਮੱਸਿਆਵਾਂ ਸਬੰਧੀ ਮੰਗ ...
11/09/2022

ਅੱਜ ਕਲੱਬ ਦੇ ਮੈਬਰਾ ਵੱਲੋ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਜੀਤ ਬੱਲੀ ਜੀ ਨੂੰ ਮਿਲ ਕੇ ਭਾਈ ਜੋਗਾ ਸਿੰਘ ਨਗਰ ਦੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ।

ਕਲੱਬ ਮੈਂਬਰਾਂ ਵਲੋ ਮੋਹਲੇ ਵਿੱਚ ਕਰੀਬ 10 ਨਵੇਂ ਪੌਦੇ ਲਗਾਏ ਗਏ। ਧਨਵਾਦ ਕਰਦੇ ਹਾਂ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਬਲਜੀਤ ਬੱਲੀ ਜੀ। ਟੀਮ ਬੱਲੀ ...
06/08/2022

ਕਲੱਬ ਮੈਂਬਰਾਂ ਵਲੋ ਮੋਹਲੇ ਵਿੱਚ ਕਰੀਬ 10 ਨਵੇਂ ਪੌਦੇ ਲਗਾਏ ਗਏ।
ਧਨਵਾਦ ਕਰਦੇ ਹਾਂ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਬਲਜੀਤ ਬੱਲੀ ਜੀ। ਟੀਮ ਬੱਲੀ ਬਲਾਕ ਪ੍ਰਧਾਨ 2 "ਆਪ" ਬਠਿੰਡਾTeam Balli BLOCK 2 President AAP Bathinda

Address

Bathinda
151001

Website

Alerts

Be the first to know and let us send you an email when Saanjh Welfare Club Bhai Joga Singh Nagar posts news and promotions. Your email address will not be used for any other purpose, and you can unsubscribe at any time.

Share

Category