Jaura Singha

Jaura Singha Vill Jaura Singha, Teh Batala, Distt Gurdaspur, Punjab

15 ਮਾਰਚ ਨੂੰ ਪਿੰਡ ਜੌੜਾ ਸਿੰਘਾ ਵਿਖੇ ਚੌਥਾ ਵਾਲੀਬਾਲ ਟੂਟਨਾਮੈਂਟ ਕਰਵਾਇਆ ਜਾ ਰਿਹਾ ਸਾਮ ਨੂੰ ਕਬੱਡੀ ਦਾ ਸ਼ੋਅ ਮੈਚ ਹੋਵੇਗਾ 🙏🙏
08/03/2026

15 ਮਾਰਚ ਨੂੰ ਪਿੰਡ ਜੌੜਾ ਸਿੰਘਾ ਵਿਖੇ ਚੌਥਾ ਵਾਲੀਬਾਲ ਟੂਟਨਾਮੈਂਟ ਕਰਵਾਇਆ ਜਾ ਰਿਹਾ ਸਾਮ ਨੂੰ ਕਬੱਡੀ ਦਾ ਸ਼ੋਅ ਮੈਚ ਹੋਵੇਗਾ 🙏🙏

ਪਹਿਲਾ ਸੁੰਦਰ ਦਸਤਾਰ ਮੁਕਾਬਲਾ ਪਿੰਡ ਜੌੜਾ ਸਿੰਘਾ ਵਿਖੇ ਕਰਵਾਇਆ ਗਿਆ 🙏
30/12/2025

ਪਹਿਲਾ ਸੁੰਦਰ ਦਸਤਾਰ ਮੁਕਾਬਲਾ ਪਿੰਡ ਜੌੜਾ ਸਿੰਘਾ ਵਿਖੇ ਕਰਵਾਇਆ ਗਿਆ 🙏

30/12/2025
30/12/2025

https://chat.whatsapp.com/He3GyGyqv5NFAk8zltCyZz?mode=hqrc ( ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸਾਡੇ ਪਿੰਡ ਦਾ ਵਟਸਐਪ ਗਰੁੱਪ ਹੈ ਜੋ ਕੋਈ ਵੀਰ ਭਰਾ ਸੱਜਣ ਮਿੱਤਰ ਯਾਰ ਦੋਸਤ ਇਹ ਗਰੁੱਪ ਵਿੱਚ ਐਡ ਹੋਣਾ ਚਾਹੁੰਦੇ ਹਨ ਇਹ ਲਿੰਕ ਤੇ ਕਲਿੱਕ ਕਰਕੇ ਐਡ ਹੋ ਸਕਦੇ ਹਨ ਧੰਨਵਾਦ ਜੀ )

🙏🙏🙏
18/12/2025

🙏🙏🙏

17/12/2025

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ 🙏🏻

(ਸਫ਼ਰ-ਏ-ਸ਼ਹਾਦਤ)

ਸਫ਼ਰ-ਏ-ਸ਼ਹਾਦਤ ਨੂੰ ਮੁੱਖ ਰੱਖਦਿਆਂ, ਪਿੰਡ ਪੱਧਰ ‘ਤੇ ਆਪ ਸਭ ਦੇ ਸਹਿਯੋਗ ਨਾਲ ਸੁੰਦਰ ਦਸਤਾਰ ਸਿਖਲਾਈ ਕੈਂਪ ਅਤੇ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ।

ਗੁਰਦੁਆਰਾ ਸੁੰਦਰਾਪੁਰੀ ਸਾਹਿਬ ਵਿਖੇ॥

25, 26 ਅਤੇ 27 ਦਸੰਬਰ ਨੂੰ ਦਸਤਾਰ ਸਿਖਲਾਈ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਬੱਚਿਆਂ ਨੂੰ ਦਸਤਾਰ ਬੰਨਣ ਦੀ ਵਿਧੀ ਸਿਖਾਈ ਜਾਵੇਗੀ।

28 ਦਸੰਬਰ (ਦਿਨ ਐਤਵਾਰ) ਨੂੰ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ ਜਾਵੇਗਾ।

ਸਿਖਲਾਈ ਕੈਂਪ ਦਾ ਸਮਾਂ 4 ਦਿਨ, ਹਰ ਰੋਜ਼ ਸ਼ਾਮ 4:30 ਵਜੇ ਤੋਂ 5:30 ਵਜੇ ਤੱਕ ਹੋਵੇਗਾ।
ਮੁਕਾਬਲਾ ਪੰਜਵੇਂ ਦਿਨ ਸਵੇਰੇ 9:00 ਵਜੇ ਤੋਂ 10:00 ਵਜੇ ਤੱਕ ਕਰਵਾਇਆ ਜਾਵੇਗਾ।

ਮੁਕਾਬਲੇ ਵਿੱਚ ਸੁੰਦਰ ਦਸਤਾਰ ਬੰਨਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ।
ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਇਨਾਮਾਂ ਦੇ ਨਾਲ-ਨਾਲ ਦਸਤਾਰਾਂ ਵੀ ਭੇਂਟ ਕੀਤੀਆਂ ਜਾਣਗੀਆਂ।

ਇਸ ਮੌਕੇ ‘ਤੇ ਸਾਰੀ ਸੰਗਤ ਲਈ ਦੁੱਧ ਦਾ ਲੰਗਰ ਵੀ ਵਰਤਾਇਆ ਜਾਵੇਗਾ।

ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ 28 ਦਸੰਬਰ, ਦਿਨ ਐਤਵਾਰ, ਨੂੰ ਗੁਰਦੁਆਰਾ ਸੁੰਦਰਾਪੁਰੀ ਸਾਹਿਬ ਵਿਖੇ ਪਹੁੰਚ ਕੇ ਗੁਰੂ ਕਿਰਪਾ ਦੇ ਪਾਤਰ ਬਣੋ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ 🙏🏻

ਮੈਚ ਕਾਹਦਾ ਬੱਸ ਨ੍ਹੇਰ ਹੀ ਸੀ। ਮੌਕਾ ਸੀ ਜੂਨੀਅਰ ਵਰਲਡ ਕੱਪ ਦੇ ਕਾਂਸੇ ਦੇ ਤਗਮੇ ਨੂੰ ਫੁੰਡਣ ਦੇ ਭੇੜ ਦਾ। ਤੇਜ਼-ਤਰਾਰ ਅਰਜਨਟਾਈਨਾ 2-0 ਨਾਲ਼ ਅੱ...
11/12/2025

ਮੈਚ ਕਾਹਦਾ ਬੱਸ ਨ੍ਹੇਰ ਹੀ ਸੀ। ਮੌਕਾ ਸੀ ਜੂਨੀਅਰ ਵਰਲਡ ਕੱਪ ਦੇ ਕਾਂਸੇ ਦੇ ਤਗਮੇ ਨੂੰ ਫੁੰਡਣ ਦੇ ਭੇੜ ਦਾ। ਤੇਜ਼-ਤਰਾਰ ਅਰਜਨਟਾਈਨਾ 2-0 ਨਾਲ਼ ਅੱਗੇ ਸੀ। ਆਖਰੀ ਕੁਆਰਟਰ ਵਿੱਚ ਆਪਣੇ ਰਣਬਾਂਕੇ ਟੁੱਟ ਕੇ ਪੈ ਗਏ ਕਿ ਹੁਣ ਨਾ ਹਿੰਮਤ ਕੀਤੀ ਤਾਂ ਕੱਖ ਨਹੀਂ ਜੇ ਪੱਲੇ ਪੈਣਾ। 8 ਮਿੰਟਾਂ ਵਿੱਚ 4 ਸ਼ਾਨਦਾਰ ਗੋਲ ਕਰਕੇ ਹਾਰੀ ਹੋਈ ਬਾਜ਼ੀ ਇੰਡੀਆ ਨੇ ਆਪਣੇ ਨਾਂ ਲਿਖ ਲਈ। ਇਤਿਹਾਸਕ ਮੈਚ ਸੀ। ਪੂਰੇ ਟੂਰਨਾਮੈਂਟ ਵਿੱਚ ਪੰਜਾਬੀ ਮੁੰਡਿਆ ਜਲਵਾ ਵੀ ਖੂਬ ਰਿਹਾ। ਮੁਬਾਰਕਾਂ ਮੁੰਡਿਓ ! ਤੁਹਾਨੂੰ ਤੁਹਾਡੀ ਸ਼ਾਨਦਾਰ ਜਿੱਤ 'ਤੇ !!!

#ਮੁਬਾਰਕਾਂ_ਜੀਉ
#ਮੁੰਡਾ_ਸੰਘਿਆਂ_ਦਾ
#ਦਿਲਰਾਜ_ਸਿੰਘ

ਪਿੰਡ ਜੌੜਾ ਸਿੰਘਾ ਦਾ ਹੋਣਹਾਰ ਬੱਚਾ ਦਿਲਰਾਜ ਸਿੰਘ ਰਾਜਾ ਭਾਰਤ ਦੀ ਹਾਕੀ ਟੀਮ 🏑🇮🇳 ਵਿੱਚ ਜੂਨੀਅਰ ਵਰਲਡ ਕੱਪ ਲਈ ਚੁਣਿਆ ਗਿਆ ਹੈ। ਇਹ ਪਿੰਡ,ਇਲਾਕੇ...
18/11/2025

ਪਿੰਡ ਜੌੜਾ ਸਿੰਘਾ ਦਾ ਹੋਣਹਾਰ ਬੱਚਾ ਦਿਲਰਾਜ ਸਿੰਘ ਰਾਜਾ ਭਾਰਤ ਦੀ ਹਾਕੀ ਟੀਮ 🏑🇮🇳 ਵਿੱਚ ਜੂਨੀਅਰ ਵਰਲਡ ਕੱਪ ਲਈ ਚੁਣਿਆ ਗਿਆ ਹੈ।
ਇਹ ਪਿੰਡ,ਇਲਾਕੇ ਅਤੇ ਪੰਜਾਬ ਲਈ ਮਾਣ ਵਾਲੀ ਗਲ ਹੈ।
ਸਾਡੀ ਅਰਦਾਸ ਅਤੇ ਸ਼ੁਭ ਕਾਮਨਾ ਹੈ ਕਿ ਦਿਲਰਾਜ ਸਿੰਘ ਰਾਜਾ ਬੁਲੰਦੀਆਂ ਛੂਹੇ।
Keep shining 🏑✨Keep smiling

🙏🙏
17/12/2024

🙏🙏

ਮੱਲ੍ਹਾ ਦੂਰ ਤੱਕ ਨੇ।ਨਵਦੀਪ ਸਿੰਘ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ।ਹਾਂਗਕਾਂਗ ਵਿੱਚ ਬਣਿਆ ਬੈਸਟ ਗੋਲੀ।Nav Sangha
16/12/2024

ਮੱਲ੍ਹਾ ਦੂਰ ਤੱਕ ਨੇ।
ਨਵਦੀਪ ਸਿੰਘ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ।
ਹਾਂਗਕਾਂਗ ਵਿੱਚ ਬਣਿਆ ਬੈਸਟ ਗੋਲੀ।
Nav Sangha

ਮੁਬਾਰਕਾਂ 🙏🙏
08/12/2024

ਮੁਬਾਰਕਾਂ 🙏🙏

ਪਿੰਡ ਪੰਚਾਇਤ ਨਿਊ ਜੌੜਾ ਸਿੰਘਾਸਰਪੰਚ - ਬਲਹਾਰ ਸਿੰਘ ਪਿੰਡ ਪੰਚਾਇਤ ਜੌੜਾ ਸਿੰਘਾਸਰਪੰਚ - ਗੁਰਜੀਤ ਸਿੰਘਸਮੂਹ ਸੰਗਤ ਨੂੰ ਮੁਬਾਰਕਾਂ ਜੀਉ ..॥
20/10/2024

ਪਿੰਡ ਪੰਚਾਇਤ ਨਿਊ ਜੌੜਾ ਸਿੰਘਾ
ਸਰਪੰਚ - ਬਲਹਾਰ ਸਿੰਘ
ਪਿੰਡ ਪੰਚਾਇਤ ਜੌੜਾ ਸਿੰਘਾ
ਸਰਪੰਚ - ਗੁਰਜੀਤ ਸਿੰਘ

ਸਮੂਹ ਸੰਗਤ ਨੂੰ ਮੁਬਾਰਕਾਂ ਜੀਉ ..॥

Address

Jaura Singha
Batala
143505

Telephone

+919779643542

Website

Alerts

Be the first to know and let us send you an email when Jaura Singha posts news and promotions. Your email address will not be used for any other purpose, and you can unsubscribe at any time.

Share