Amarpal Singh

Amarpal Singh MLA Shrihargobindpur sahib
Aam Adami Party , punjab

14/08/2025
13/08/2025
ਰੋਜ਼ਾਨਾ ਲੋਕ ਮਿਲਣੀ ਤਹਿਤ ਅੱਜ ਆਮ ਆਦਮੀ ਪਾਰਟੀ ਦਫਤਰ ਸ੍ਰੀ ਹਰਗੋਬਿੰਦਪੁਰ ਸਾਹਿਬ..
13/08/2025

ਰੋਜ਼ਾਨਾ ਲੋਕ ਮਿਲਣੀ ਤਹਿਤ ਅੱਜ ਆਮ ਆਦਮੀ ਪਾਰਟੀ ਦਫਤਰ ਸ੍ਰੀ ਹਰਗੋਬਿੰਦਪੁਰ ਸਾਹਿਬ..





ਪਿੰਡ ਕੋਹਾਲੀ ਵਿੱਖੇ ਆਪਣੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ|
13/08/2025

ਪਿੰਡ ਕੋਹਾਲੀ ਵਿੱਖੇ ਆਪਣੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ|

ਅੱਜ ਆਪਣੇ ਗ੍ਰਹਿ ਅਤੇ ਆਮ ਆਦਮੀ ਪਾਰਟੀ ਦਫਤਰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਖੇ ਲੋਕ ਮਿਲਣੀ ਦੌਰਾਨ...
12/08/2025

ਅੱਜ ਆਪਣੇ ਗ੍ਰਹਿ ਅਤੇ ਆਮ ਆਦਮੀ ਪਾਰਟੀ ਦਫਤਰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਖੇ ਲੋਕ ਮਿਲਣੀ ਦੌਰਾਨ...





12/08/2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਸਾਫ਼-ਸੁਥਰੀਆਂ, ਪਾਰਦਰਸ਼ੀ ਅਤੇ ਜਵਾਬਦੇਹ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਰਤੀ ਕੀਤੇ ਗਏ 504 ਪਟਵਾਰੀਆਂ ਨੂੰ ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਨਿਯੁਕਤੀ ਪੱਤਰ ਸੌਂਪੇ ਗਏ।

In line with Chief Minister Bhagwant Singh Mann led government's commitment to provide clean, transparent and accountable services to the people, Punjab Revenue, Rehabilitation and Disaster Management Minister Hardeep Singh Mundian handed over appointment letters to 504 newly-recruited Patwaris.


#ਪੰਜਾਬ_ਸਰਕਾਰ

ਮਾਨ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਕਿਸਾਨ ਭਰਾਵਾਂ ਦੇ ਹਿੱਤ ‘ਚ ਲਿਆਂਦੀ ਗਈ ਸੀ, ਪਰ ਕਿਸਾਨ ਭਰਾ ਇਹ ਪਾਲਿਸੀ ਦੇ ਕੁਝ ਨਿਯਮਾਂ ਤੋਂ ਸੰਤੁਸ਼...
11/08/2025

ਮਾਨ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਕਿਸਾਨ ਭਰਾਵਾਂ ਦੇ ਹਿੱਤ ‘ਚ ਲਿਆਂਦੀ ਗਈ ਸੀ, ਪਰ ਕਿਸਾਨ ਭਰਾ ਇਹ ਪਾਲਿਸੀ ਦੇ ਕੁਝ ਨਿਯਮਾਂ ਤੋਂ ਸੰਤੁਸ਼ਟ ਨਹੀਂ, ਇਸੇ ਕਰਕੇ ਇਹ ਪਾਲਿਸੀ ਕਿਸਾਨਾਂ ਦੇ ਹਿੱਤ ਧਿਆਨ ‘ਚ ਰੱਖਦੇ ਹੋਏ ਵਾਪਸ ਲੈ ਲਈ ਗਈ ਹੈ।

ਰੰਗਲੇ ਪੰਜਾਬ ‘ਚ ਕਦੇ ਵੀ ਕੋਈ ਵੀ ਫੈਸਲਾ ਲੋਕਾਂ ਦੀ ਰਜ਼ਾਮੰਦੀ ਤੋਂ ਬਿਨਾਂ ਲਾਗੂ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਹਮੇਸ਼ਾ ਆਪਣੇ ਕਿਸਾਨ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜਕੇ ਖੜ੍ਹੀ ਹੈ।

…………………….

Land Pooling Policy was brought for farmers, and now, listening to their voice, Mann Govt has withdrawn it for farmers. ✅

In New Punjab, no decision will ever be forced without people’s consent.
AAP has always stood shoulder to shoulder with our farmers.

ਮੁੱਖ ਮੰਤਰੀ  ਨੇ ਅੱਜ ਸਕੂਲ ਆਫ਼ ਐਮੀਨੈਂਸ ਸੰਗਰੂਰ ਦਾ ਉਦਘਾਟਨ ਕੀਤਾ ਜਿਸ 'ਤੇ 3 ਕਰੋੜ 40 ਲੱਖ ਰੁਪਏ ਦੀ ਲਾਗਤ ਆਈ ਹੈ। ਸਕੂਲ ਆਫ਼ ਐਮੀਨੈਂਸ ਦੀ ਲੜ...
11/08/2025

ਮੁੱਖ ਮੰਤਰੀ ਨੇ ਅੱਜ ਸਕੂਲ ਆਫ਼ ਐਮੀਨੈਂਸ ਸੰਗਰੂਰ ਦਾ ਉਦਘਾਟਨ ਕੀਤਾ ਜਿਸ 'ਤੇ 3 ਕਰੋੜ 40 ਲੱਖ ਰੁਪਏ ਦੀ ਲਾਗਤ ਆਈ ਹੈ। ਸਕੂਲ ਆਫ਼ ਐਮੀਨੈਂਸ ਦੀ ਲੜੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਇੱਕ ਵੱਡਾ ਪ੍ਰਤੀਕ ਚਿੰਨ੍ਹ ਹੈ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਾਨ ਸਰਕਾਰ ਪੰਜਾਬ ਭਰ ‘ਚ ਕੈਂਸਰ ਦੀ ਬਿਮਾਰੀ ਦੇ ਮੁਫ਼ਤ ਜਾਂਚ ਤੇ ਜਾਗਰੂਕਤਾ ਕੈਂਪ ...
11/08/2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਾਨ ਸਰਕਾਰ ਪੰਜਾਬ ਭਰ ‘ਚ ਕੈਂਸਰ ਦੀ ਬਿਮਾਰੀ ਦੇ ਮੁਫ਼ਤ ਜਾਂਚ ਤੇ ਜਾਗਰੂਕਤਾ ਕੈਂਪ ਲਗਾ ਰਹੀ ਹੈ, 11 ਮੋਬਾਈਲ ਬੱਸਾਂ ਪਿੰਡਾਂ ਤੇ ਸ਼ਹਿਰਾਂ ਦੇ ਵਾਸੀਆਂ ਦੀ ਮੁਫ਼ਤ ਜਾਂਚ ਕਰਨਗੀਆਂ ਤੇ ਨਾਲ ਵੀ ਬਾਕੀ ਟੈਸਟ ਵੀ ਮੁਫ਼ਤ ਕੀਤੇ ਜਾਣਗੇ।

ਅੱਜ ਗਿੱਲ ਬੌਬ ਵਿੱਖੇ ਮੁਸਲਮਾਨ ਭਾਈਚਾਰੇ ਵੱਲੋ ਕਰਵਾਏ ਗਏ ਕੁਰਾਨ ਸ਼ਰੀਫ ਪਾਠ ਮੌਕੇ ਹਾਜ਼ਰੀ ਭਰੀ |
11/08/2025

ਅੱਜ ਗਿੱਲ ਬੌਬ ਵਿੱਖੇ ਮੁਸਲਮਾਨ ਭਾਈਚਾਰੇ ਵੱਲੋ ਕਰਵਾਏ ਗਏ ਕੁਰਾਨ ਸ਼ਰੀਫ ਪਾਠ ਮੌਕੇ ਹਾਜ਼ਰੀ ਭਰੀ |





Address

Village Kishankot
Batala
143514

Telephone

+919856100003

Website

Alerts

Be the first to know and let us send you an email when Amarpal Singh posts news and promotions. Your email address will not be used for any other purpose, and you can unsubscribe at any time.

Contact The Organization

Send a message to Amarpal Singh:

Share