KATTU

KATTU ਇਹ ਪੇਜ ਬਰਨਾਲਾ ਜਿਲੇ ਦੀ ਪਿੰਡ ਕੱਟੂ ਦਾ ਪੇਜ ਹੈ

ਇਹ ਪੇਜ ਬਰਨਾਲਾ ਜਿਲੇ ਦੀ
ਪਿੰਡ ਕੱਟੂ ਦਾ ਪੇਜ ਹੈ ਕਿਰਪਾ
ਕਰਕੇ ਇਸ ਨੂੰ ਵੱਧ ਤੋ ਵੱਧ ਲਾਈਕ
ਕਰੋ ਤਾ ਜੋ ਕੱਟੂ ਦੀ ਚੜਾਈ ਪੂਰੀ
ਦੁਨੀਆ ਵਿੱਚ ਹੋ ਸਕੇ ਹੋਰ ਜਾਣਕਾਰੀ
ਲਈ ਸੰਪਰਕ ਕਰੋ ਜੀ..9465690007

Waheguru ji
28/01/2026

Waheguru ji

ਹਾਜ਼ਰੀ ਜ਼ਰੂਰ ਲਵਾਉ
01/01/2026

ਹਾਜ਼ਰੀ ਜ਼ਰੂਰ ਲਵਾਉ

07/12/2025
ਕੱਟੂ ਪਿੰਡ ਵਿੱਚ ਅੱਜ ਮਿਤੀ 28-06-2025 ਨੂੰ ਪਿਆ ਭਾਰੀ ਮੀਂਹ
28/06/2025

ਕੱਟੂ ਪਿੰਡ ਵਿੱਚ ਅੱਜ ਮਿਤੀ 28-06-2025 ਨੂੰ ਪਿਆ ਭਾਰੀ ਮੀਂਹ

ਬਹੁਤ ਬਹੁਤ ਮੁਬਾਰਕਾਂ
15/05/2025

ਬਹੁਤ ਬਹੁਤ ਮੁਬਾਰਕਾਂ

ਪਿੰਡ ਕੱਟੂ ਵਿਖੇ ਨਵੀਂ ਚੁਣੀ ਪੰਚਾਇਤ ਦੇ ਸਰਪੰਚ ਅਤੇ ਮੈਂਬਰਾਂ ਨੇ ਗੁਰਦੁਆਰਾ ਟਿੱਬੀਸਰ ਸਾਹਿਬ ਕੱਟੂ ਵਿਚ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦਾ ਸ਼ੁ...
16/10/2024

ਪਿੰਡ ਕੱਟੂ ਵਿਖੇ ਨਵੀਂ ਚੁਣੀ ਪੰਚਾਇਤ ਦੇ ਸਰਪੰਚ ਅਤੇ ਮੈਂਬਰਾਂ ਨੇ ਗੁਰਦੁਆਰਾ ਟਿੱਬੀਸਰ ਸਾਹਿਬ ਕੱਟੂ ਵਿਚ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ । ਇਸ ਮੌਕੇ ਬਾਬਾ ਗੁਰਮੀਤ ਸਿੰਘ ਜੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਸ਼ੇਅਰ ਕਰੋ ਜੀ।

🙏🙏
28/07/2024

🙏🙏

ਕੱਟੂ ਦੀ ਸੰਗਤ ਵੱਲੋਂ ਬਰੈਂਮਪਟਨ ਵਿੱਚ ਕਰਵਾਏ ਜਾ ਰਹੇ ਸਮਾਗਮ ਵਿੱਚ ਜਰੂਰ ਸ਼ਾਮਲ ਹੋਵੋ।
28/04/2024

ਕੱਟੂ ਦੀ ਸੰਗਤ ਵੱਲੋਂ ਬਰੈਂਮਪਟਨ ਵਿੱਚ ਕਰਵਾਏ ਜਾ ਰਹੇ ਸਮਾਗਮ ਵਿੱਚ ਜਰੂਰ ਸ਼ਾਮਲ ਹੋਵੋ।

ਸਿੱਧੂ ਮੂਸੇ ਵਾਲੇ ਦੇ ਘਰ ਹੋਇਆ ਪੁੱਤਰ
17/03/2024

ਸਿੱਧੂ ਮੂਸੇ ਵਾਲੇ ਦੇ ਘਰ ਹੋਇਆ ਪੁੱਤਰ

ਗੁਰਦੁਆਰਾ ਰਾਮਸਰ ਸਾਹਿਬ ਅੰਦਰਲਾ ਪਿੰਡ ਕੱਟੂ ਜ਼ਿਲ੍ਹਾ ਬਰਨਾਲਾ ਤਪ ਅਸਥਾਨ ਸ੍ਰੀ ਮਾਨ 111 ਬ੍ਰਹਮ ਗਿਆਨੀ ਸੰਤ ਬਾਬਾ ਧਿਆਨ ਸਿੰਘ ਜੀ ਦੀ  ਸਲਾਨਾ ਬ...
16/03/2024

ਗੁਰਦੁਆਰਾ ਰਾਮਸਰ ਸਾਹਿਬ ਅੰਦਰਲਾ ਪਿੰਡ ਕੱਟੂ ਜ਼ਿਲ੍ਹਾ ਬਰਨਾਲਾ ਤਪ ਅਸਥਾਨ ਸ੍ਰੀ ਮਾਨ 111 ਬ੍ਰਹਮ ਗਿਆਨੀ ਸੰਤ ਬਾਬਾ ਧਿਆਨ ਸਿੰਘ ਜੀ ਦੀ ਸਲਾਨਾ ਬਰਸੀ ਮਨਾਈ ਗਈ ਅਤੇ ਭਗਤ ਧੰਨਾ ਜੀ ਦਾ ਦਿਹਾੜਾ ਮਨਾਇਆ ਗਿਆ ਤਿੰਨ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮੋਹਨ ਸਿੰਘ ਜੀ ਨੇ ਪਹੁੰਚੇ ਹੋਏ ਸੰਤ ਮਹਾਂਪੁਰਸ਼ਾਂ ਦਾ ਸਿਰਪਾਓ ਦੇ ਕੇ ਸਨਮਾਨਿਤ ਕੀਤਾ । ਕਥਾਵਾਚਕ ਗਿਆਨੀ ਸਤਪਾਲ ਸਿੰਘ ਜੀ ਭੂਰੇ ਵਾਲਿਆਂ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਜੀ।।
✍️ ਕੁਲਵਿੰਦਰ ਸਿੰਘ ਖਾਲਿਸਤਾਨੀ

Address

Kattu
Barnala
148105

Telephone

+919465690007

Website

Alerts

Be the first to know and let us send you an email when KATTU posts news and promotions. Your email address will not be used for any other purpose, and you can unsubscribe at any time.

Contact The Organization

Send a message to KATTU:

Share

Category