Library, Govt Sen Sec School, Handiaya

Library, Govt Sen Sec School, Handiaya ਲਾਇਬ੍ਰੇਰੀ : ਕਿਤਾਬਾਂ ਪੜ੍ਹਨ, ਸਮਝਣ ਅਤੇ ਵਿ?

ਸੱਤਵੀਂ-ਸੀ ਜਮਾਤ ਦੀ ਵਿਦਿਆਰਥਣ ਰਜੀਆ ਵੱਲੋਂ ਆਪਣੇ ਜਨਮ ਦਿਨ (7 ਮਾਰਚ) ਮੌਕੇ ਸਕੂਲ ਲਾਇਬ੍ਰੇਰੀ ਲਈ ਇੱਕ ਕਿਤਾਬ ਭੇਟ ਕੀਤੀ ਗਈ। ਇਹ ਵਿਦਿਆਰਥਣ ਬਹ...
09/03/2020

ਸੱਤਵੀਂ-ਸੀ ਜਮਾਤ ਦੀ ਵਿਦਿਆਰਥਣ ਰਜੀਆ ਵੱਲੋਂ ਆਪਣੇ ਜਨਮ ਦਿਨ (7 ਮਾਰਚ) ਮੌਕੇ ਸਕੂਲ ਲਾਇਬ੍ਰੇਰੀ ਲਈ ਇੱਕ ਕਿਤਾਬ ਭੇਟ ਕੀਤੀ ਗਈ। ਇਹ ਵਿਦਿਆਰਥਣ ਬਹੁਤ ਸੁਹਿਰਦ ਪਾਠਕ ਹੈ। ਲੱਗਭਗ ਰੋਜ਼ਾਨਾ ਉਸ ਵੱਲੋਂ ਕਿਤਾਬ ਇਸ਼ੂ ਕਰਕੇ ਲਿਜਾਣਾ ਅਤੇ ਫਿਰ ਉਸ ਨੂੰ ਪੜ੍ਹ ਕੇ ਉਸ ਬਾਰੇ ਮੇਰੇ ਨਾਲ ਚਰਚਾ ਕਰਨਾ, ਉਸ ਦੀ ਵਧ ਰਹੀ ਬੌਧਿਕਤਾ ਦੀ ਨਿਸ਼ਾਨੀ ਹੈ। ਰਜੀਆ ਹਮੇਸ਼ਾ ਕਿਤਾਬਾਂ ਦੀਆਂ ਹੀ ਗੱਲਾਂ ਕਰਦੀ ਹੈ। ਜਿਸ ਕਰਕੇ ਮੇਰਾ ਉਸ ਨਾਲ ਬਹੁਤ ਮਾਨਸਿਕ ਲਗਾਓ ਹੋ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਹੰਡਿਆਇਆ ਸਕੂਲ ਵਿੱਚ ਵੀ ਇੱਕ ਬਹੁਤ ਹੀ ਸਮਝਦਾਰ ਪਾਠਕ ਪੈਦਾ ਕਰ ਲਿਆ ਹੈ। ਰਜੀਆ ਆਪਣੇ ਇੰਚਾਰਜ ਮੈਡਮ ਗੁਰਪ੍ਰੀਤ ਕੌਰ ਨਾਲ ਪ੍ਰਿੰਸੀਪਲ ਹਰਨੇਕ ਸਿੰਘ ਜੀ ਨੂੰ ਕਿਤਾਬ ਭੇਟ ਕਰਦੇ ਹੋਏ । ਨਾਲ ਮੈਡਮ ਨੇਹਾ ਗਰਗ ਅਤੇ ਜਰਨੈਲ ਸਿੰਘ ਜੀ ਵੀ ਹਨ। -ਸੁਖਵੀਰ ਜੋਗਾ (ਲਾਇਬ੍ਰੇਰੀਅਨ)

MGSIPA ਚੰਡੀਗੜ੍ਹ ਵਿਖੇ ਕਮਿਊਨੀਕੇਸ਼ਨ ਸਕਿੱਲ ਬਾਬਤ ਤਿੰਨ ਦਿਨ ਦੀ ਟ੍ਰੇਨਿੰਗ ਦੌਰਾਨ 22 ਜਿਲ੍ਹਿਆਂ ਦੇ 22 ਲਾਇਬ੍ਰੇਰੀਅਨ ਅਤੇ ਟ੍ਰੇਨਿੰਗ ਦੇਣ ਵਾ...
19/02/2020

MGSIPA ਚੰਡੀਗੜ੍ਹ ਵਿਖੇ ਕਮਿਊਨੀਕੇਸ਼ਨ ਸਕਿੱਲ ਬਾਬਤ ਤਿੰਨ ਦਿਨ ਦੀ ਟ੍ਰੇਨਿੰਗ ਦੌਰਾਨ 22 ਜਿਲ੍ਹਿਆਂ ਦੇ 22 ਲਾਇਬ੍ਰੇਰੀਅਨ ਅਤੇ ਟ੍ਰੇਨਿੰਗ ਦੇਣ ਵਾਲੇ ਅਧਿਕਾਰੀਆਂ ਦੀ ਟੀਮ ਨਾਲ ਤਸਵੀਰਾਂ ਵਿੱਚ....

23 ਅਪ੍ਰੈਲ, 2019 ਨੂੰ ਵਿਸ਼ਵ ਪੁਸਤਕ ਦਿਵਸ ਮਨਾਉਣ ਦੀ ਗਵਾਹੀ ਖ਼ਰਬਾਂ ਰਾਹੀਂ ...
26/04/2019

23 ਅਪ੍ਰੈਲ, 2019 ਨੂੰ ਵਿਸ਼ਵ ਪੁਸਤਕ ਦਿਵਸ ਮਨਾਉਣ ਦੀ ਗਵਾਹੀ ਖ਼ਰਬਾਂ ਰਾਹੀਂ ...

26/04/2019

ਲਾਇਬ੍ਰੇਰੀ : ਕਿਤਾਬਾਂ ਪੜ੍ਹਨ, ਸਮਝਣ ਅਤੇ ਵਿਚਾਰਨ ਦੀ ਥਾਂ। -ਸੁਖਵੀਰ ਜੋਗਾ

Address

Near SBI
Barnala
148105

Telephone

+919815013046

Website

Alerts

Be the first to know and let us send you an email when Library, Govt Sen Sec School, Handiaya posts news and promotions. Your email address will not be used for any other purpose, and you can unsubscribe at any time.

Share

Category