Barnala Politics

Directions

Barnala Politics Follow this page to get every information related to Barnala About all political parties

27/09/2026

ਆਹ ਮੀਤ ਹੇਅਰ ਜੀ ਨੂੰ ਵੀ ਦਿਖਾ ਦਿਓ!
ਸ਼ਾਇਦ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਪਤਾ ਹੀ ਨਾ ਹੋਵੇ।

27/09/2026

ਪੰਜਾਬ ਦੇ ਸੰਸਦ ਮੈਂਬਰ ਮੀਤ ਹੇਅਰ ਨੂੰ ਕੀਤੇ ਸਵਾਲ।

24/09/2026

ਧਨੌਲਾ ਥਾਣੇ ਦੇ ਮੁਨਸੀ ਤੇ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਬਦਲੇ ਕੰਮ ਕਰਨ ਦੇ ਦੋਸ਼ ਤਹਿਤ ਨੌਜਵਾਨ ਨੇ ਥਾਣੇ ਵਿੱਚ ਨਿਗਲੀ ਜ਼ਹਿਰਲੀ ਦਵਾਈ। ਨੌਜਵਾਨ ਸਾਬਕਾ ਸਰਪੰਚ ਦਾ ਹੈ ਪੁੱਤਰ। #ਬਦਲ਼ਾਵ

24/09/2026

ED ਬਰਨਾਲੇ ਵੀ ਮਾਰੇ ਗੇੜਾ, ਏਥੇ ਵੀ ਸੁਣਿਆ ਹੈ ਕਿ ਮੰਤਰੀ ਦੇ ਖੱਬੇ-ਸੱਜਿਆ ਕੋਲ 5-5-10-10 ਕਰੋੜ ਹੈਗਾ।

20/09/2026

ਵਰਕਰਾਂ ਦੇ ਦੱਸਣ ਮੁਤਾਬਕ “ਮੀਤ ਹੇਅਰ ਐਂਡ ਕੰਪਨੀ” ਨੇ ਫ਼ੋਨ ਨਾ ਚੱਕਣ ਵਿੱਚ ਕੇਵਲ ਢਿੱਲੋਂ ਨੂੰ ਛੱਡਿਆ ਪਿੱਛੇ।
ਫ਼ਰਕ ਇਹ ਹੈ ਕਿ ਢਿੱਲੋਂ ਕੋਲ ਪਹਿਲਾਂ ਹੀ ਚੰਡੀਗੜ੍ਹ ਘਰ ਸੀ, ਤੇ ਮਹਾਂਪੁਰਸ਼ਾਂ ਨੇ ਤੁਹਾਡੀ ਬਦੌਲਤ ਬਣਾ ਲਿਆ !

Comment
18/09/2026

Comment

ਬੀਜੇਪੀ ਬਰਨਾਲਾ ਵਿੱਚ ਫੁੱਟ ਪਈ
16/09/2026

ਬੀਜੇਪੀ ਬਰਨਾਲਾ ਵਿੱਚ ਫੁੱਟ ਪਈ

Shame on BJP District President Barnala
14/09/2026

Shame on BJP District President Barnala

14/09/2026

ਸੂਤਰਾਂ ਦੀ ਮੰਨੀਏ ਤਾਂ ਬਰਨਾਲਾ ਮੰਡੀ ਵਿੱਚ ਆਪਣੇ ਹੀ ਬੰਦਿਆਂ ਨੂੰ ਲਾਇੰਸਸ ਦੇ ਕੇ ਕਬਜ਼ੇ ਕਰਵਾਉਣ ਦੇ ਦੋਸ਼ ‘ਚ ਘਿਰੇ ਚੇਅਰਮੈਨ

27/08/2026

Address

Barnala
148101

Website

Alerts

Be the first to know and let us send you an email when Barnala Politics posts news and promotions. Your email address will not be used for any other purpose, and you can unsubscribe at any time.

Shortcuts

Share