ਖਸਖਸ ਦੀ ਖੇਤੀ ਕਰਾਓ..ਪੰਜਾਬ ਬਚਾਉ

  • Home
  • India
  • Barnala
  • ਖਸਖਸ ਦੀ ਖੇਤੀ ਕਰਾਓ..ਪੰਜਾਬ ਬਚਾਉ

ਖਸਖਸ ਦੀ ਖੇਤੀ ਕਰਾਓ..ਪੰਜਾਬ ਬਚਾਉ ਏਸ ਪੇਜ ਤੋ ਕੋਈ ਵੀ ਜਾਣਕਾਰੀ ਗਲਤ ਨਹੀ ਦਿੱਤੀ ?

Permanently closed.
14/10/2025
ਸਰਪੰਚ ਸੁਖਵਿੰਦਰ ਸਿੰਘ ਕੱਲਕਤਾ ਸਹਿਣਾ ਦੇ ਗੋ. ਲੀਆ ਆ ਮਾਰ ਕੇ ਕ +ਤਲ  ਮੋਕੇ  ਤੇ ਹੋਈ ਮੋਤ
04/10/2025

ਸਰਪੰਚ ਸੁਖਵਿੰਦਰ ਸਿੰਘ ਕੱਲਕਤਾ ਸਹਿਣਾ ਦੇ ਗੋ. ਲੀਆ ਆ ਮਾਰ ਕੇ ਕ +ਤਲ ਮੋਕੇ ਤੇ ਹੋਈ ਮੋਤ

ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ‘ਚ ਪੈਂਦੇ ਪਿੰਡ ਲੱਖੋ ਕੇ ਬਹਿਰਾਮ ਵਿਚ ਨਸ਼ੇ ਦੀ ਓਵਰਡੋਜ਼ ਕਾਰਣ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦ...
01/10/2025

ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ‘ਚ ਪੈਂਦੇ ਪਿੰਡ ਲੱਖੋ ਕੇ ਬਹਿਰਾਮ ਵਿਚ ਨਸ਼ੇ ਦੀ ਓਵਰਡੋਜ਼ ਕਾਰਣ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸੜਕ ’ਤੇ ਰੱਖ ਕੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ

ਜਿਸਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ.....🙏🙏ਜਹਾਜ ਹਾਦਸੇ ਚ ਬਚਿਆ ਇਕਲੌਤਾ ਇੰਨਸਾਨ...🤨ਕਿਵੇਂ ਬੱਚ ਗਿਆ ..? ਇਹ ਹੋ ਨੀ ਸਕਦਾ..! ਇਹ ਫੇਕ ਆ..!ਇ...
12/06/2025

ਜਿਸਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ.....🙏🙏
ਜਹਾਜ ਹਾਦਸੇ ਚ ਬਚਿਆ ਇਕਲੌਤਾ ਇੰਨਸਾਨ...🤨
ਕਿਵੇਂ ਬੱਚ ਗਿਆ ..? ਇਹ ਹੋ ਨੀ ਸਕਦਾ..! ਇਹ ਫੇਕ ਆ..!
ਇਹ ਸੱਭ ਜਾਨਣ ਲਈ ਸਵੇਰ ਤੱਕ ਇੰਤਜ਼ਾਰ ਕਰੋ..🙏
ਜਦੋਂ ਵਧੀ ਹੋਵੇ ਓਦੋ ਕੁੱਛ ਵੀ ਹੋ ਸਕਦਾ

11/06/2025

AC ਚਲਾਉਣ ਵੇਲੇ ਸਹੀ ਟੈਂਪਰੇਚਰ ਕਿੰਨਾ ਰੱਖਣਾ ਚਾਹੀਦਾ ਹੈ? ਜਿਸ ਨਾਲ ਬਿਜਲੀ ਵੀ ਬਚੇ ਤੇ ਗਰਮੀ ਵੀ ਨਾ ਲੱਗੇ? ਸੂਝਵਾਨ ਸੱਜਣ ਸਲਾਹ ਦਿਓ

ਰਿਪੋਰਟ ਮੁਤਾਬਕ, ਜਦੋਂ ਪਰਮਾਣੂ ਬੰਬ ਫਟਦਾ ਹੈ ਤਾਂ 100 ਸੂਰਜਾਂ ਜਿੰਨੀ ਚਮਕ ਹੁੰਦੀ ਹੈ। ਜਿੱਥੇ ਪਰਮਾਣੂ ਧਮਾਕਾ ਹੁੰਦਾ ਹੈ, ਉੱਥੇ 100 ਕਿਲੋਮੀਟਰ...
13/05/2025

ਰਿਪੋਰਟ ਮੁਤਾਬਕ, ਜਦੋਂ ਪਰਮਾਣੂ ਬੰਬ ਫਟਦਾ ਹੈ ਤਾਂ 100 ਸੂਰਜਾਂ ਜਿੰਨੀ ਚਮਕ ਹੁੰਦੀ ਹੈ। ਜਿੱਥੇ ਪਰਮਾਣੂ ਧਮਾਕਾ ਹੁੰਦਾ ਹੈ, ਉੱਥੇ 100 ਕਿਲੋਮੀਟਰ ਦੇ ਘੇਰੇ ਵਿੱਚ ਲੋਕ ਅੰਨ੍ਹੇ ਵੀ ਹੋ ਸਕਦੇ ਹਨ।�ਖਬਰਾਂ ਅਨੁਸਾਰ, ਤੇਜ਼ ਰੌਸ਼ਨੀ ਤੋਂ ਇਲਾਵਾ ਤਾਪਮਾਨ ਵੀ ਦਸ ਲੱਖ ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਬਹੁਤ ਸਾਰੇ ਲੋਕ ਅਤੇ ਇਮਾਰਤਾਂ ਤਬਾਹ ਹੋ ਸਕਦੀਆਂ ਹਨ। �ਰਿਪੋਰਟ ਮੁਤਾਬਕ, 10 ਕਿਲੋਮੀਟਰ ਦੇ ਘੇਰੇ ਵਿੱਚ ਸਾਰੀਆਂ ਇਮਾਰਤਾਂ ਅਤੇ ਰੁੱਖ ਕੁਝ ਵੀ ਨਹੀਂ ਬਚੇਗਾ। ਇਸ ਤਰ੍ਹਾਂ ਦਾ ਤੂਫਾਨ ਚੱਲੇਗਾ ਕਿ ਉਸ ਵਿੱਚ ਅੱਗ ਦੀਆਂ ਲਪਟਾਂ ਹੋਣਗੀਆਂ, ਜਿਸ ਨਾਲ ਧਰਤੀ ਪੂਰੀ ਤਰ੍ਹਾਂ ਗਰਮ ਹੋ ਜਾਵੇਗੀ।�ਇਸ ਨਾਲ ਅਸਮਾਨ ਵਿੱਚ ਇੱਕ ਬੱਦਲ ਬਣਦਾ ਹੈ, ਜਿਸ ਨਾਲ ਰੇਡੀਓਐਕਟਿਵ ਕਣ 100 ਕਿਲੋਮੀਟਰ ਤੱਕ ਫੈਲ ਕੇ ਖਤਰਨਾਕ ਰੇਡੀਏਸ਼ਨ ਪੈਦਾ ਕਰਦੇ ਹਨ। ਖਬਰਾਂ ਮੁਤਾਬਕ, ਧਮਾਕੇ ਦੇ ਇੱਕ ਘੰਟੇ ਵਿੱਚ ਲਗਭਗ 2 ਲੱਖ ਲੋਕਾਂ ਦੇ ਮਰਨ ਦੀ ਸੰਭਾਵਨਾ ਹੈ।�ਪਰਮਾਣੂ ਬੰਬ ਫਟਣ ਤੋਂ ਬਾਅਦ ਕੁਝ ਸਕਿੰਟ ਜਾਂ ਸਿਰਫ ਕੁਝ ਮਿੰਟ ਹੀ ਬਚਣ ਲਈ ਮਿਲ ਸਕਦੇ ਹਨ। ਹਾਲਾਂਕਿ, ਇਹ ਵਿਸਫੋਟ ਦੀ ਤਾਕਤ ਅਤੇ ਦੂਰੀ ’ਤੇ ਨਿਰਭਰ ਕਰਦਾ ਹੈ। �ਪਰਮਾਣੂ ਵਿਸਫੋਟ ਨਾਲ ਕਈ ਤਰ੍ਹਾਂ ਦੀਆਂ ਕਿਰਨਾਂ ਨਿਕਲਦੀਆਂ ਹਨ, ਜਿਨ੍ਹਾਂ ਵਿੱਚ ਆਇਨਾਈਜ਼ਿੰਗ ਰੇਡੀਏਸ਼ਨ, ਗਰਮੀ ਅਤੇ ਵਿਸਫੋਟ ਸ਼ਾਮਲ ਹੁੰਦੇ ਹਨ।�ਆਇਨਾਈਜ਼ਿੰਗ ਰੇਡੀਏਸ਼ਨ ਵਿੱਚ ਗਾਮਾ ਕਿਰਨਾਂ ਦੇ ਨਾਲ-ਨਾਲ ਅਲਫਾ ਕਣ, ਨਿਊਟ੍ਰੌਨ ਅਤੇ ਇਲੈਕਟ੍ਰੌਨ ਨਿਕਲਦੇ ਹਨ। ਇਸ ਤੋਂ ਇਲਾਵਾ, ਇੱਕ ਬਹੁਤ ਤੇਜ਼ ਸ਼ੌਕਵੇਵ ਵੀ ਨਿਕਲਦੀ ਹੈ, ਜੋ ਕਿ ਖਤਰਨਾਕ ਹੁੰਦੀ ਹੈ।

Pkss  ਪੰਜਾਬ ਪ੍ਰਧਾਨ ਬਿੱਟੂ ਘੁੰਮਣ
08/05/2025

Pkss ਪੰਜਾਬ ਪ੍ਰਧਾਨ ਬਿੱਟੂ ਘੁੰਮਣ

Address

TAPA
Barnala
148108

Telephone

+919915925003

Website

Alerts

Be the first to know and let us send you an email when ਖਸਖਸ ਦੀ ਖੇਤੀ ਕਰਾਓ..ਪੰਜਾਬ ਬਚਾਉ posts news and promotions. Your email address will not be used for any other purpose, and you can unsubscribe at any time.

Contact The Organization

Send a message to ਖਸਖਸ ਦੀ ਖੇਤੀ ਕਰਾਓ..ਪੰਜਾਬ ਬਚਾਉ:

Share

Category