gogi gill nangal aap

gogi gill nangal aap Contact information, map and directions, contact form, opening hours, services, ratings, photos, videos and announcements from gogi gill nangal aap, Political Party, vpo nangal near thullewal Road, Barnala.

05/01/2026
05/06/2024

ਬਰਨਾਲਾ ਦੇ ਧੌਲਾ ਪਿੰਡ ਚ ਲੱਗੀ ਭਿਆਨਕ ਅੱਗ ਜੌ ਓਥੇ ਦੀ ਟਰਾਈਡੈਂਟ ਫੈਕਟਰੀ ਹੈ ਜੀ ਓਸ ਚ ਲੱਗੀ ਆ

05/06/2024

ਤੂਫ਼ਾਨ ਕਿੱਥੇ ਕਿੱਥੇ ਆ ਭਾਈ ਸਾਬ੍ਹ ਬਚਣਾ ਰੋਡ ਤੇ ਜਾਣ ਤੋ ਬਹੁਤ ਜਾਈਦਾ ਦਰੱਖਤ ਟੁੱਟ ਕੇ ਰੋਡ ਆ ਤੇ ਡਿੱਗ ਗਏ ਗਾ ਮਸਾ ਜਾਣ ਬਚਾ ਕੇ ਖੇਤਾਂ ਚ ਜਾ ਵੜੇ ਆ ਬਚੋ ਜਿੱਥੇ ਹੋ ਓਥੇ ਹੀ ਰੁਕ ਜਾਓ ਘਟੋ ਘੱਟ 2 ਘੰਟੇ ਚਲੋ ਗਾ

ਮਾਤਾ PA ਵਾਈ ਗੁਰਮੀਤ ਸਿੰਘ ਮੀਤ ਹੇਅਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਰੋਹਿਤ ਸ਼ਰਮਾ ਜੀ ਦੇ
03/06/2024

ਮਾਤਾ PA ਵਾਈ ਗੁਰਮੀਤ ਸਿੰਘ ਮੀਤ ਹੇਅਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਰੋਹਿਤ ਸ਼ਰਮਾ ਜੀ ਦੇ

01/05/2024

ਸੁਖਪਾਲ ਖਹਿਰਾ ਗੋਲਡੀ ਨੂੰ ਫੋਨ ਲਈ ਜਾਂਦਾ ਗੋਲਡੀ ਦਾ ਫੋਨ ਚਕਦਾ ਨੀ ਹੁਣ ਦਸੋ ਗੋਲਡੀ ਕਿਸ ਦਾ ਫੋਨ ਚਾਕੂ ਗਾ ਕਾਂਗਰਸ ਬੇਚੈਨੀ ਚ

ਦੋਸਤੋ ਅੱਜ ਮੇਰੀ ਲਾਡਲੀ ਧੀ ਦਿਲਨਾਜ਼ ਕੌਰ ਗਿੱਲ ਦਾ ਜਨਮ ਦਿਨ ਆ ਮੇਰੇ ਵਲੋ ਮੇਰੀ ਲਾਡਲੀ ਧੀ ਨੂੰ ਜਨਮ ਦਿਨ ਦੀਆ ਲੱਖ ਲੱਖ ਮੁਬਾਰਕਾਂ ਹੋਣ ਜੀ
23/04/2024

ਦੋਸਤੋ ਅੱਜ ਮੇਰੀ ਲਾਡਲੀ ਧੀ ਦਿਲਨਾਜ਼ ਕੌਰ ਗਿੱਲ ਦਾ ਜਨਮ ਦਿਨ ਆ
ਮੇਰੇ ਵਲੋ ਮੇਰੀ ਲਾਡਲੀ ਧੀ ਨੂੰ ਜਨਮ ਦਿਨ ਦੀਆ ਲੱਖ ਲੱਖ ਮੁਬਾਰਕਾਂ ਹੋਣ ਜੀ

ਦੋਸਤੋ ਮੇਰੇ ਜਿਗਰੀ ਯਾਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਤੇ ਲੋਕ ਸਭਾ ਹਲਕਾ ਸੰਗਰੂਰ ਦੇ ਉਮੀਦਵਾਰ ਆਮ ਆਦਮੀ ਪਾਰਟੀ ਵਾਈ ਗੁਰਮੀਤ ਸਿੰਘ ਮੀਤ ਹੇਅਰ ਜ...
21/04/2024

ਦੋਸਤੋ ਮੇਰੇ ਜਿਗਰੀ ਯਾਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਤੇ ਲੋਕ ਸਭਾ ਹਲਕਾ ਸੰਗਰੂਰ ਦੇ ਉਮੀਦਵਾਰ ਆਮ ਆਦਮੀ ਪਾਰਟੀ ਵਾਈ ਗੁਰਮੀਤ ਸਿੰਘ ਮੀਤ ਹੇਅਰ ਜੀ ਨੂੰ ਜਨਮ ਦਿਨ ਦੀਆ ਲੱਖ ਲੱਖ ਮੁਬਾਰਕਾਂ ਹੋਣ ਜੀ

ਵਰਕਰ ਮਿਲਣੀ ਮੋਰਨਿੰਗ ਟਾਈਮ ਸਾਡੇ ਮੰਤਰੀ ਸਾਬ੍ਹ ਉਮੀਦਵਾਰ ਲੋਕ ਸਭਾ ਹਲਕਾ ਸੰਗਰੂਰ ਆਮ ਆਦਮੀ ਪਾਰਟੀ ਪੰਜਾਬ
17/04/2024

ਵਰਕਰ ਮਿਲਣੀ ਮੋਰਨਿੰਗ ਟਾਈਮ ਸਾਡੇ ਮੰਤਰੀ ਸਾਬ੍ਹ ਉਮੀਦਵਾਰ ਲੋਕ ਸਭਾ ਹਲਕਾ ਸੰਗਰੂਰ ਆਮ ਆਦਮੀ ਪਾਰਟੀ ਪੰਜਾਬ

ਇਨਾ ਚੋ 3 ਤੇ ਪ੍ਰੋਸਾ ਨੀ ਟੀਨੂੰ ਚੱਬੇਵਾਲ ਜੀ ਪੀ ਵਿਕਾਊ ਮਾਲ ਬਾਕੀ ਸਾਡੇ ਆਲੇ ਜਿੱਤਣ ਗੇ ਕੋਈ ਸ਼ੱਕ ਨੀ ਮਾਨ ਸਾਬ੍ਹ
16/04/2024

ਇਨਾ ਚੋ 3 ਤੇ ਪ੍ਰੋਸਾ ਨੀ ਟੀਨੂੰ ਚੱਬੇਵਾਲ ਜੀ ਪੀ ਵਿਕਾਊ ਮਾਲ ਬਾਕੀ ਸਾਡੇ ਆਲੇ ਜਿੱਤਣ ਗੇ ਕੋਈ ਸ਼ੱਕ ਨੀ ਮਾਨ ਸਾਬ੍ਹ

Address

Vpo Nangal Near Thullewal Road
Barnala
148109

Website

Alerts

Be the first to know and let us send you an email when gogi gill nangal aap posts news and promotions. Your email address will not be used for any other purpose, and you can unsubscribe at any time.

Contact The Organization

Send a message to gogi gill nangal aap:

Share