District child protection unit ,Barnala

District child protection unit ,Barnala Contact information, map and directions, contact form, opening hours, services, ratings, photos, videos and announcements from District child protection unit ,Barnala, Government Organization, DC office Barnala, Barnala Fort Area.

09/08/2026
28/07/2026

Verka Recruitment Notification:

Specialized adoption agency
22/07/2026

Specialized adoption agency

Checking of school vahan under safe school vahan policy
20/07/2026

Checking of school vahan under safe school vahan policy

20/07/2026

ਜਿਲ੍ਹਾ ਬਾਲ ਸੁਰੱਖਿਆ ਵਿਭਾਗ

Safe school vahan policy
20/07/2026

Safe school vahan policy

19/07/2026

ਕੀ ਤੁਸੀਂ ਜਾਣਦੇ ਹੋ ਕਿ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ (District Child Protection Unit) ਬੱਚਿਆਂ ਦੀ ਸੁਰੱਖਿਆ ਅਤੇ ਭਲਾਈ ਲਈ ਕੰਮ ਕਰਦਾ ਹੈ?
ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦਾ ਉਦੇਸ਼ ਹਰ ਲੋੜਵੰਦ ਬੱਚੇ ਤੱਕ ਸਮੇਂ ਸਿਰ ਸਹਾਇਤਾ ਪਹੁੰਚਾਉਣਾ ਹੈ।
ਇਹ ਦਫ਼ਤਰ ਅਨਾਥ, ਬੇਸਹਾਰਾ, ਤਿਆਗੇ ਹੋਏ, ਗੁੰਮਸ਼ੁਦਾ ਮਿਲੇ, ਬਾਲ ਮਜ਼ਦੂਰੀ, ਬਾਲ ਵਿਆਹ, ਸ਼ੋਸ਼ਣ ਜਾਂ ਕਿਸੇ ਵੀ ਤਰ੍ਹਾਂ ਦੇ ਖਤਰੇ ਦਾ ਸਾਹਮਣਾ ਕਰ ਰਹੇ ਬੱਚਿਆਂ ਲਈ ਸੁਰੱਖਿਆ ਅਤੇ ਪੁਨਰਵਾਸ ਦੀਆਂ ਸੇਵਾਵਾਂ ਉਪਲਬਧ ਕਰਵਾਉਂਦਾ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ Sponsorship, Foster Care, Adoption, After Care ਅਤੇ Child Care Institutions ਵਰਗੀਆਂ ਮਹੱਤਵਪੂਰਨ ਸੇਵਾਵਾਂ ਦਾ ਸੰਚਾਲਨ ਕੀਤਾ ਜਾਂਦਾ ਹੈ।
ਜੇ ਤੁਹਾਨੂੰ ਕੋਈ ਬੱਚਾ ਸੁਰੱਖਿਆ ਦੀ ਲੋੜ ਵਿੱਚ ਦਿਖਾਈ ਦੇਵੇ, ਤਾਂ ਚੁੱਪ ਨਾ ਰਹੋ। Child Helpline 1098 'ਤੇ ਕਾਲ ਕਰੋ ਜਾਂ ਆਪਣੇ ਨੇੜਲੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਨਾਲ ਸੰਪਰਕ ਕਰੋ।

Address

DC Office Barnala
Barnala Fort Area

Website

Alerts

Be the first to know and let us send you an email when District child protection unit ,Barnala posts news and promotions. Your email address will not be used for any other purpose, and you can unsubscribe at any time.

Shortcuts

Share