Kumar sanjeev goyal

Kumar sanjeev goyal Contact information, map and directions, contact form, opening hours, services, ratings, photos, videos and announcements from Kumar sanjeev goyal, Social service, Dalpura Road, Bareta.

21/01/2026
01/10/2025

ਪੈਸਾ ਹੀ ਸਬ ਕੁਝ ਨਹੀ ਕਈ ਕਹਿੰਦੇ

ਪੈਸਾ ਹੀ ਅਸਲ ਜਿਦਗੀ ਏ ਕਈ ਕਹਿੰਦੇ
ਕਿ ਫਰਕ ਏ

01/09/2025

ਪੰਜਾਬ ਚ ਹੜਾ ਕਾਰਨ ਹਲਾਤ ਨਾਜਕ ਨੇ ਅਰਬਾ ਕਰੋੜਾ ਦਾ ਨੁਕਸਾਨ ਏ ਪਰ ਸਿਆਸੀ ਪਾਰਟੀਆ ਸਿਆਸਤ ਕਰ ਰਹੀਆ ਨੇ ਇਕ ਦੁਜੇ ਤੇ ਇਲਜਾਮ ਲਾ ਰਹੀਆ ਨੇ ਪਰ ਸਾਰੀਆ ਹੀ ਸਿਆਸੀ ਪਾਰਟੀਆ ਤੇ ਪਰਾਸਾਸਨ ਜਿਮੇਵਾਰ ਹੇ ਭਾਵੇ ਕੋਈ ਰਾਜ ਕਰ ਚੁਕੀ ਹੇ ਭਾਵੇ ਰਾਜ ਕਰ ਰਹੀ ਏ ਪਰ ਲੋਕ ਅਜ ਮਰ ਰਹੇ ਮਕਾਨ ਗਿਰ ਰਹੇ ਮੇ ਫਸਲਾ ਮਰ ਰਹੀਆ ਨੇ ਪਰ ਸਿਆਸੀ ਲੋਕ ਆਪਣੀ ਸਿਆਸਤ ਕਰ ਰਹੇ ਸੋ ਮੇਰੇ ਲਿਖਨ ਦਾ ਮਤਲਵ ਏਹ ਹੇ ਕਿ ਸਿਆਸੀ ਗਲਾ ਛਡ ਕੇ ਅਜ ਲੋੜ ਹੇ ਹੜ ਪੀੜਤਾ ਦੀ ਮਦਤ ਕਰਨ ਦੀ ਜਿਨਾ ਦੇ ਮਕਾਨ ਗਿਰ ਗੇ ਉਹਨਾ ਨੁੰ ਮਕਾਨ ਦੀ ਜਿਨਾ ਦੀ ਫਸਲ ਡੁਬ ਗੀ ਉਹਨਾ ਮੁਆਵਜੇ ਦੀ

28/09/2024

ਸਹੀਦ ਭਗਤ ਸਿੰਘ ਦੇ ਜਨਮ ਦਿਨ ਤੇ

24/09/2024

ਮੇਰੇ ਚਾਚਾ ਜੀ M L A ਬਰਿੰਦਰ ਗੋਇਲ ਲੇਹਰਾਗਾਗਾ ਨੁੰ ਅਜ ਪੰਜਾਬ ਸਰਕਾਰ ਚ ਕੇਬਨਿਟ ਮੰਤਰੀ ਬਨਣ ਤੇ ਲਖ ਲਖ ਵਧਾਈ
ਮੁਖ ਮੰਤਰੀ ਭਗੰਵਤ ਮਾਨ ਪੰਜਾਬ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿਦਰ ਕੇਜਰੀਵਾਲ ਦਾ ਧੰਨਵਾਦ

ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਤੇ ਨੇਕੀ ਫਾਊਂਡੇਸ਼ਨ, ਬੁਢਲਾਡਾ ਦੇ ਸਹਿਯੋਗ ਨਾਲ ਅਲਿਮਕੋ, ਮੋਹਾਲੀ ਵੱਲੋਂ ਦਿਵਿਆਂਗਜਨ ਅਤੇ ਬਜ਼ੁਰਗ ਵਿਅਕਤੀਆਂ ਨੂ...
12/09/2024

ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਤੇ ਨੇਕੀ ਫਾਊਂਡੇਸ਼ਨ, ਬੁਢਲਾਡਾ ਦੇ ਸਹਿਯੋਗ ਨਾਲ ਅਲਿਮਕੋ, ਮੋਹਾਲੀ ਵੱਲੋਂ ਦਿਵਿਆਂਗਜਨ ਅਤੇ ਬਜ਼ੁਰਗ ਵਿਅਕਤੀਆਂ ਨੂੰ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਨੇਕੀ ਆਸ਼ਰਮ, ਅਹਿਮਦਪੁਰ ਰੋਡ, ਬੁਢਲਾਡਾ ਵਿਖੇ ਅਸੈਸਮੈਂਟ ਕੈਂਪ ਲਗਾਇਆ ਗਿਆ, ਜਿੱਥੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਐਸ ਡੀ ਐਮ ਬੁਢਲਾਡਾ ਸ੍ਰ. ਗਗਨਦੀਪ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਅਤੇ ਬਜ਼ੁਰਗਾਂ ਦੀ ਭਲਾਈ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਦਿਵਿਆਂਗਜਨਾਂ ਨੂੰ ਸਮਾਜ ਵਿਚ ਵਿਚਰਨ ਦਾ ਮੌਕਾ ਮਿਲੇ ਅਤੇ ਬਜ਼ੁਰਗਾਂ ਦਾ ਮਾਣ ਸਤਿਕਾਰ ਬਣਿਆ ਰਹੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਦਿਵਿਆਂਗਜਨ ਅਤੇ ਬਜ਼ੁਰਗ ਵਿਅਕਤੀਆਂ ਨੂੰ ਸਹਾਇਕ ਉਪਕਰਣ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ ਜੋ ਕਿ ਸ਼ਲਾਘਾਯੋਗ ਉਦਮ ਹੈ।

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਲਵਲੀਨ ਬੜਿੰਗ

16/08/2024

ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ ,
ਆਜਾ ਦੋਵੇਂ ਬਹਿ ਕੇ ਪੜੀਏ ,ਇੱਕ ਦੂਜੇ ਦੇ ਅੰਦਰ ਨੂੰ।
ਸਦੀਆਂ ਵਾਂਗੂੰ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ,
ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ।
ਰੱਬ ਕਰੇ ਤੂੰ ਮੰਦਰ ਵਾਂਗੂੰ ਦੇਖੇ ਮੇਰੀ ਮਸਜਿਦ ਨੂੰ ,
ਰਾਮ ਕਰੇ ਮੈ ਮਸਜਿਦ ਵਾਂਗੂੰ ਦੇਖਾਂ ਤੇਰੇ ਮੰਦਰ ਨੂੰ ।
ਤੂੰ ਬਿਸਮਿੱਲਾ ਪੜ ਕੇ ਮੈਨੂੰ ਮੈਨੂੰ ਨਾਨਕ ਦਾ ਪ੍ਰਸਾਦ ਫੜਾ,
ਮੈਂ ਨਾਨਕ ਦੀ ਬਾਣੀ ਪੜ੍ਹ ਕੇ ਦੇਵਾਂ ਹੁਸੈਨੀ ਲੰਗਰ ਨੂੰ।
ਸਾਡੇ ਸਿੰਗਾਂ ਫਸਦਿਆਂ ਰਹਿਣਾ , ਖੁਰਲੀ ਢਹਿੰਦੀ ਰਹਿਣੀ ਏ, ਜਿੰਨਾ ਤੀਕਰ ਨੱਥ ਨਾ ਪਾਈ, ਨਫਰਤ ਵਾਲੇ ਡੰਗਰ ਨੂੰ।
ਬਾਬਾ ਨਜਮੀ

114ਵਾ ਅੱਖਾ ਦਾ ਕੈਪਆਸਰਾ ਫਾਊਡੇਸਨ ਬਰੇਟਾ ਹਾਜਰੀਨ
26/05/2024

114ਵਾ ਅੱਖਾ ਦਾ ਕੈਪ
ਆਸਰਾ ਫਾਊਡੇਸਨ ਬਰੇਟਾ
ਹਾਜਰੀਨ

26/05/2024

🙏ਵੋਟ ਜ਼ਰੂਰ ਪਾਓ 🙏
ਚੋਣਾਂ ਲੋਕਤੰਤਰ ਦਾ ਤਿਉਹਾਰ ਹਨ। ਇਸ ਚੋਣਾਂ ਦੇ ਤਿਉਹਾਰ 'ਚ ਹਰ ਵੋਟਰ ਦੀ ਭਾਗੀਦਾਰੀ ਹੋਣੀ ਚਾਹੀਦੀ ਹੈ ਫਿਰ ਹੀ ਇਸ ਚੋਣਾਂ ਦੇ ਤਿਉਹਾਰ ਦੀ ਖੁਸ਼ੀ ਵੱਧਦੀ ਹੈ। ਸਾਲ 2019 ਦੇ ਮੁਕਾਬਲੇ ਇਸ ਵਾਰ ਚੋਣਾਂ ਦੀ ਦਰ 'ਚ ਕੁੱਝ ਗਿਰਾਵਟ ਆਈ ਹੈ, ਜੋ ਨਹੀਂ ਹੋਣੀ ਚਾਹੀਦੀ। ਹਰ ਵੋਟਰ ਨੂੰ ਵੋਟ ਪਾਉਣ 'ਚ ਸਰਗਰਮੀ ਨਾਲ ਭਾਗ ਲੈਣਾ ਚਾਹੀਦਾ ਹੈ। ਚੋਣ ਮੈਦਾਨ 'ਚ ਉਤਰੀ ਹਰ ਸਿਆਸੀ ਪਾਰਟੀ ਇਹੀ ਅਪੀਲ ਕਰਦੀ ਹੈ ਕਿ ਹਰ ਵੋਟਰ ਜ਼ਰੂਰ ਵੋਟ ਪਾਵੇ। ਚੋਣ ਕਮਿਸ਼ਨ ਵੀ ਲੋਕਾਂ ਨੂੰ ਵੋਟਾਂ ਲਈ ਪ੍ਰੇਰਿਤ ਕਰਨ ਲਈ ਬ੍ਰਾਂਡ ਅੰਬੈਡਸਡਰਾਂ ਦਾ ਸਹਾਰਾ ਲੈਂਦਾ ਹੈ। ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਜ਼ਰੀਏ ਵੀ ਲੋਕਾਂ ਨੂੰ ਚੋਣਾਂ 'ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਸੱਭ ਦੇ ਬਾਵਜੂਦ ਵੀ ਵੋਟ ਫੀਸਦੀ 'ਚ ਇਜ਼ਾਫਾ ਨਹੀਂ ਹੁੰਦਾ। ਲੱਗਭਗ 30 ਫੀਸਦੀ ਲੋਕ ਹਾਲੇ ਵੀ ਵੋਟਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ। ਉਨ੍ਹਾਂ ਨੂੰ ਕੋਈ ਮਤਲਬ ਨਹੀਂ ਕਿ ਦੇਸ਼ 'ਚ ਸ਼ਾਸਨ ਕੌਣ ਕਰੇ। ਇਸ ਤਰ੍ਹਾਂ ਦੀ ਉਦਾਸੀਨਤਾ ਕਿਸੇ ਵੀ ਲੋਕਤੰਤਰ ਲਈ ਸਹੀ ਨਹੀਂ। ਟੀ. ਵੀ. ਚੈਨਲਾਂ 'ਤੇ , ਸੱਥ 'ਚ, ਦੋਸਤਾਂ - ਮਿੱਤਰਾਂ ਨਾਲ਼ ਚਰਚਾ ਦੌਰਾਨ ਲੋਕ ਸਿਆਸੀ ਆਗੂਆਂ ਨੂੰ ਕੋਸਦੇ ਰਹਿੰਦੇ ਹਨ ਪਰ ਜਦੋਂ ਆਗੂ ਦੀ ਚੋਣ ਕਰਨ ਦਾ ਸਮਾਂ ਆਉਂਦਾ ਹੈ ਤਾਂ ਵੋਟਿੰਗ ਕੇਂਦਰ ਪਹੁੰਚਣ ਦੀ ਖੇਚਲ ਨਹੀਂ ਕਰਦੇ। ਅਜਿਹੇ ਲੋਕਾਂ ਨੂੰ ਸਿਆਸਤ 'ਤੇ ਚਰਚਾ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਜਾਂਦਾ। ਸਮਾਜ ਅਤੇ ਦੇਸ਼ਹਿਤ ਲਈ ਜ਼ਰੂਰੀ ਹੈ ਕਿ ਹਰ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕ - ਕਲਿਆਣਕਾਰੀ ਸਰਕਾਰ ਦੀ ਚੋਣ ਕਰੇ।
ਕ੍ਰਿਪਾ ਕਰਕੇ ਇਸ ਨੂੰ ਧਿਆਨ ਨਾਲ ਪੜ੍ਹੋ ਤੇ ਆਪਣੇ ਵਿਚਾਰ ਪ੍ਰਗਟ ਕਰੋ ਜੀ ਇਹ ਮੇਰੇ ਨਿੱਜੀ ਵਿਚਾਰ ਹਨ ਜੀ।।
ਧੰਨਵਾਦ ਸਹਿਤ
ਬੇਨਤੀ ਕਰਤਾ - ਤੁਹਾਡਾ ਆਪਣਾ ਸੇਵਾਦਾਰ

Address

Dalpura Road
Bareta

Telephone

+919872898520

Website

Alerts

Be the first to know and let us send you an email when Kumar sanjeev goyal posts news and promotions. Your email address will not be used for any other purpose, and you can unsubscribe at any time.

Share

Category