Pind Khizargarh(kanour)

Pind Khizargarh(kanour) Mera Pind Sariya To Sohna

14/04/2017
14/04/2017

Gurdwara sahib kanour chotte bachyean ne sirf 2, 3 dina ch kvishri di tyari kiti
Credit goes _ harbans singh taya ji

08/08/2016
03/08/2016

ਸਤਿਕਾਰ ਦੇ ਨਾਂ 'ਤੇ
ਲ਼ੁਧਿਆਣੇ ਦੇ ਸੀ. ਐਮ. ਸੀ. ਹਸਪਤਾਲ ਵਿੱਚ ਕਈ ਵਾਰ ਜਾਣ ਦਾ ਮੌਕਾ ਬਣਿਆ ਹੈ। ਉਸ ਦੇ ਬਾਹਰਲੇ ਗੇਟ ਤੋਂ ਲੈ ਕੇ ਅੰਦਰਲੇ ਕਮਰਿਆਂ ਤੀਕ ਬਾਈਬਲ ਤੇ ਉਸ ਨਾਲ ਸਬੰਧਿਤ ਪੁਸਤਕਾਂ ਪਈਆਂ ਹੋਈਆਂ ਸਾਨੂੰ ਮਿਲਣਗੀਆਂ। ਉਹਨਾਂ ਦਾ ਖ਼ਿਆਲ ਹੈ ਕਿ ਜੇ ਕਰ ਕੋਈ ਬਾਈਬਲ ਨੂੰ ਪੜ੍ਹੇਗਾ ਤਾਂ ਹੀ ਉਸ ਦੀ ਕੋਈ ਜਾਣਕਾਰੀ ਹਾਸਲ ਕਰ ਸਕਦਾ ਹੈ। ਇੰਗਲੈਂਡ ਦੇ ਇੱਕ ਗੁਰਦੁਆਰਾ ਵਿੱਚ ਇੱਕ ਬੱਚੇ ਪਾਸੋਂ ਗੁਟਕਾ ਇਸ ਲਈ ਲੈ ਲਿਆ ਗਿਆ ਕਿ ਉਸ ਬੱਚੇ ਨੇ ਗੁਟਕੇ ਦੇ ਹੇਠਾਂ ਜਨੀ ਕਿ ਹੱਥਾਂ ਦੇ ਉੱਪਰ ਰੁਮਾਲ ਨਹੀਂ ਰੱਖਿਆ ਹੋਇਆ ਸੀ। ਨੰਗੇ ਹੱਥਾਂ ਨਾਲ ਗੁਟਕੇ ਤੋਂ ਪਾਠ ਕਰ ਰਿਹਾ ਸੀ। ਦੂਸਰੇ ਗੁਰਦੁਆਰਾ ਸਾਹਿਬ ਵਿੱਚ ਜਾਣ ਦਾ ਮੌਕਾ ਮਿਲਿਆ ਜਿੱਥੇ ਇੱਕ ਮਾਤਾ ਨੇ ਲੰਬੇ ਚੋਲ਼ੇ ਵਾਲ਼ੇ ਗ੍ਰੰਥੀ ਪਾਸੋਂ ਗੁਟਕਾ ਮੰਗਿਆ ਕਿ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਅੱਗੋਂ ਭਾਈ ਉੱਖੜੀ ਕੁਹਾੜੀ ਵਾਂਗ ਪੈਂਦਿਆਂ ਕਿਹਾ, ਕਿ ‘ਮਾਈ ਤੂੰ ਕੇਸੀ ਇਸ਼ਨਾਨ ਕੀਤਾ ਹੈ’? ਸੈਲ-ਸਟਾਰਟ ਤੇ ਨਾਨ-ਸਟਾਪ ਗੱਡੀ ਵਾਂਗ ਇਕੋ ਦਾਹੇ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਵੱਡੇ ਬ੍ਰਹਮ ਗਿਆਨੀ ਜਿੰਨ੍ਹਾ ਨੇ ਵੇਦ ਸ਼ਾਸਤਰ ਪੜ੍ਹੇ ਹੋਏ ਸਨ, ਉਹ ਕਹਿੰਦੇ ਹੁੰਦੇ ਸੀ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਹੈ ਓਦੋਂ ਸਣੇ ਕੇਸੀ ਇਸ਼ਨਾਨ ਕਰਕੇ ਹੀ ਕਰਨਾ ਹੈ, ਨਹੀਂ ਤਾਂ ਗੁਰਬਾਣੀ ਦਾ ਫ਼ਲ਼ ਨਹੀਂ ਮਿਲੇਗਾ।
ਯੂ. ਕੇ. ਦੇ ਇੱਕ ਗੁਰਦੁਆਰੇ ਦੀ ਲਾਇਬ੍ਰੇਰੀ ਦੇ ਇੰਚਾਰਜ ਨੇ ਕਲ੍ਹ ਹੀ ਗੱਲ ਸੁਣਾਈ ਜੋ ਉਸ ਨਾਲ ਪਿੱਛਲੇ ਹਫ਼ਤੇ ਹੀ ਵਾਪਰੀ ਸੀ। ਕਹਿੰਦੇ, "ਲਾਇਬ੍ਰੇਰੀ ਵਿੱਚ ਇੱਕ ਉਹ ਸੱਜਣ ਆਏ ਜੋ ਜਲੂਸ ਸਮੇਂ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੋ ਕੇ ਨੰਗੇ ਪੈਰੀਂ ਚੱਲਣ ਵਾਲਿਆਂ ਵਿੱਚ ਮੋਹਰੀ ਹੁੰਦੇ ਹਨ। ਮੈਂ ਸੁਭਾਵਕ ਹੀ ਪੁੱਛ ਲਿਆ ਕਿ ਜੀ ਮੈਂ ਤੁਹਾਡੀ ਕੀ ਸੇਵਾ ਕਰਾਂ"। ਭਰਿਆ ਪੀਤਾ ਉਹ ਸਖੱਸ਼ ਕਹਿਣ ਲੱਗਾ, "ਤੂੰ ਮੇਰੀ ਕੀ ਸੇਵਾ ਕਰੇਂਗਾ ਓਏ? ਤੇਰੇ ਪਾਸ ਹੈ ਹੀ ਕੀ ਮੈਨੂੰ ਦੇਣ ਲਈ? ਮੈਂ ਤੇ ਇਹ ਦੇਖ ਰਿਹਾਂ ਹਾਂ ਕਿ ਜਿੰਨ੍ਹਾ ਪੁਸਤਕਾਂ ਵਿੱਚ ਗੁਰਬਾਣੀ ਲਿਖੀ ਹੋਈ ਹੈ ਉਹਨਾਂ `ਤੇ ਰੁਮਾਲ ਕਿਉਂ ਨਹੀਂ ਪਾਏ" ? ਕੀ ਇਹ ਸਤਿਕਾਰ ਦੇ ਨਾਂ `ਤੇ ਵਾਲ ਤੋਂ ਛਿੱਲ ਤਾਂ ਨਹੀਂ ਲਾਹੀ ਜਾ ਰਹੀ? ਹਾਂ ਪੋਥੀਆਂ ਤਥਾ ਸਾਰੀਆਂ ਹੀ ਪੁਸਤਕਾਂ ਦੀ ਸੇਵਾ ਸੰਭਾਲ਼ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਉਮਰ ਲੰਬੀ ਹੋ ਸਕੇ।(ਗੁਰਬਚਨ ਸਿੰਘ ਪੰਨਵਾਂ )

ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੰੂ ਕੋਟਿ ਕੋਿਟ ਪ੍ਰਣਾਮ
31/07/2016

ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੰੂ ਕੋਟਿ ਕੋਿਟ ਪ੍ਰਣਾਮ

05/06/2014

Shiv sena ne mera jo patna hai patt
lave....
Appa ta la ditti SANT JAIRNAIL SINGH di
pic...

Guru Ram Das Sahib G
11/03/2014

Guru Ram Das Sahib G

Guru Amardas Sahib G
11/03/2014

Guru Amardas Sahib G

Guru Gobind Singh G
11/03/2014

Guru Gobind Singh G

Address

Banur
140601

Alerts

Be the first to know and let us send you an email when Pind Khizargarh(kanour) posts news and promotions. Your email address will not be used for any other purpose, and you can unsubscribe at any time.

Contact The Organization

Send a message to Pind Khizargarh(kanour):

Share