PS.Banur

PS.Banur Welcome to the Official account of PS Banur, Patiala. To make a better Socialconnection between Publ

To make a better Socialconnection between Public And Police force,Patiala Police at your service digitally now.

ਮਾਨਯੋਗ ਐਸ ਐਸ ਪੀ ਸਾਹਿਬ ਪਟਿਆਲਾ ਡਾ ਸੰਦੀਪ ਗਰਗ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਥਾਣਾ ਬਨੂੰੜ ਪੁਲਿਸ ਵੱਲੋਂ 2 ਵਿਅਕਤੀਆਂ ਕੋਲੋ 250 ਗ੍ਰਾਮ ਅਫੀ...
21/08/2021

ਮਾਨਯੋਗ ਐਸ ਐਸ ਪੀ ਸਾਹਿਬ ਪਟਿਆਲਾ ਡਾ ਸੰਦੀਪ ਗਰਗ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਥਾਣਾ ਬਨੂੰੜ ਪੁਲਿਸ ਵੱਲੋਂ 2 ਵਿਅਕਤੀਆਂ ਕੋਲੋ 250 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਜਿਸ ਸੰਬੰਧੀ ਥਾਣਾ ਬਨੂੰੜ ਪੁਲਿਸ ਵਲੋਂ ਮੁਕੱਦਮਾ ਨੰਬਰ 95 ਮਿਤੀ 20-08-2021 ਅ/ਧ 18/61/85 NDPS Act ਥਾਣਾ ਬਨੂੰੜ ਦਰਜ ਰਜਿਸਟਰ ਕੀਤਾ ਗਿਆ

ਅੱਜ ਮਿਤੀ 22-06-2021 ਨੁੰ ਮਾਨਯੋਗ ਐਸ ਐਸ ਪੀ ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁੱਖ ਅਫਸਰ ਥਾਣਾ ਬਨੂੰੜ SI ਬਲਵਿੰਦਰ ਸਿੰਘ ਵੱ...
22/06/2021

ਅੱਜ ਮਿਤੀ 22-06-2021 ਨੁੰ ਮਾਨਯੋਗ ਐਸ ਐਸ ਪੀ ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁੱਖ ਅਫਸਰ ਥਾਣਾ ਬਨੂੰੜ SI ਬਲਵਿੰਦਰ ਸਿੰਘ ਵੱਲੋ Insp ਪੁਸ਼ਪਾ ਦੇਵੀ ਇੰਚਾਰਜ ਟ੍ਰੈਫਿਕ ਪਟਿਆਲਾ ਜੀ ਦੇ ਸਹਿਯੌਗ ਨਾਲ ਡਰੱਗਜ ਡੇ ਤੇ ਟਰੱਕ ਯੂਨੀਅਨ ਬਨੂੰੜ ਵਿਖੇ ਸੈਮੀਨਾਰ ਕੀਤਾ ਗਿਆ ਜਿਸ ਵਿਚ ਨਸ਼ੇ ਦੇ ਭੈੜੇ ਪ੍ਰਭਾਵਾ ਬਾਰੇ ਜਾਗਰੂਕ ਕਰਵਾਇਆ ਗਿਆ ਅਤੇ ਟ੍ਰੈਫਿਕ ਨਿਯਮਾ ਸਬੰਧੀ ਜਾਣੂ ਕਰਵਾਇਆ ਗਿਆ

ਜਿਨ੍ਹਾਂ ਨੇ ਅੱਜ ਜਗਰਾਉਂ ਵਿੱਚ ਏਐਸਆਈ ਭਗਵਾਨ ਸਿੰਘ ਅਤੇ ਏਐਸਆਈ ਦਲਵਿੰਦਰਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ, ਉਨ੍ਹਾਂ ਨੂੰ ਜਲਦੀ ਹੀ ਫੜਿਆ ਜਾਵੇਗਾ...
15/05/2021

ਜਿਨ੍ਹਾਂ ਨੇ ਅੱਜ ਜਗਰਾਉਂ ਵਿੱਚ ਏਐਸਆਈ ਭਗਵਾਨ ਸਿੰਘ ਅਤੇ ਏਐਸਆਈ ਦਲਵਿੰਦਰਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ, ਉਨ੍ਹਾਂ ਨੂੰ ਜਲਦੀ ਹੀ ਫੜਿਆ ਜਾਵੇਗਾ।

ਪੰਜਾਬ ਪੁਲਿਸ ਇਸ ਸੋਗ ਦੀ ਘੜੀ ਵਿੱਚ ਆਪਣੇ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ !

ਜੇਕਰ ਤੁਹਾਡੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ, ਤਾਂ ਕਿਰਪਾ ਕਰਕੇ 181 ਤੇ ਡਾਇਲ ਕਰੋ।

Those who shot ASI Bhagwan Singh and ASI Dalwinderjit Singh in Jagraon today will be held accountable soon.

Punjab Police stands with its men & their families in this hour of grief!

If you have anything to share about the incident, please DIAL 181.

SAANJH Punjab Police Ludhiana Rural Police

03/05/2021
Naka bandi at Banur Barriar Banur for checking  VehiclesAnd give awareness about growing COVID-19 safety.
21/03/2021

Naka bandi at Banur Barriar Banur for checking Vehicles
And give awareness about growing COVID-19 safety.

Address

Banur
140601

Alerts

Be the first to know and let us send you an email when PS.Banur posts news and promotions. Your email address will not be used for any other purpose, and you can unsubscribe at any time.

Contact The Organization

Send a message to PS.Banur:

Share

Category