Punjab news

Punjab news Contact information, map and directions, contact form, opening hours, services, ratings, photos, videos and announcements from Punjab news, Balachour.

ਥਾਣਾ ਬਿਆਸ ਪੁਲਿਸ ਵੱਲੋਂ ਕਾਰਵਾਈ ਕਰਦਿਆਂ 50 ਗ੍ਰਾਮ ਹੈਰੋਇਨ ਅਤੇ ਇੱਕ ਪਿਸਟਲ ਸਮੇਤ 02 ਦੋਸ਼ੀ ਕਾਬੂ।       #
21/01/2026

ਥਾਣਾ ਬਿਆਸ ਪੁਲਿਸ ਵੱਲੋਂ ਕਾਰਵਾਈ ਕਰਦਿਆਂ 50 ਗ੍ਰਾਮ ਹੈਰੋਇਨ ਅਤੇ ਇੱਕ ਪਿਸਟਲ ਸਮੇਤ 02 ਦੋਸ਼ੀ ਕਾਬੂ।

#

ਚੀਨ ਦੇ ਇੱਕ ਸਾਬਕਾ ਮੇਅਰ ਵਿਰੁੱਧ ਇਹ ਸਖ਼ਤ ਕਾਰਵਾਈ
13/01/2026

ਚੀਨ ਦੇ ਇੱਕ ਸਾਬਕਾ ਮੇਅਰ ਵਿਰੁੱਧ ਇਹ ਸਖ਼ਤ ਕਾਰਵਾਈ

ਸ਼ਾਇਦ ਵੋਟਾਂ ਤੋਂ ਸਰਕਾਰ ਬਣਨ ਤੋਂ ਪਹਿਲਾਂ ਦੀ ਫੋਟੋ ਹੋਵੇ ਕੁਝ ਕ ਲੋਕ ਕਹਿੰਦੇ ਨੇ ਕਿ ਪੱਤਰਕਾਰ 2014 ਤੋਂ ਆਪ ਪਾਰਟੀ ਨਾਲ ਜੁੜਿਆ ਹੋਇਆ ਕੁਝ ਕ ...
13/01/2026

ਸ਼ਾਇਦ ਵੋਟਾਂ ਤੋਂ ਸਰਕਾਰ ਬਣਨ ਤੋਂ ਪਹਿਲਾਂ ਦੀ ਫੋਟੋ ਹੋਵੇ ਕੁਝ ਕ ਲੋਕ ਕਹਿੰਦੇ ਨੇ ਕਿ ਪੱਤਰਕਾਰ 2014 ਤੋਂ ਆਪ ਪਾਰਟੀ ਨਾਲ ਜੁੜਿਆ ਹੋਇਆ ਕੁਝ ਕ ਲੋਕ ਕਹਿੰਦੇ ਨੇ ਕਿ ਇਹ ਅਕਾਲੀਦਲ ਦਾ ਬੰਦਾ ਜੋ ਆਪ ਪਾਰਟੀ ਦੇ ਵਿਰੁੱਧ ਪੱਤਰਕਾਰੀ ਕਰਦਾ ਸੱਚ ਕੀ ਆ ਕੋਈ ਪਤਾ ਨੀ 🤗🤗🤦🏻

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਨ ਵਾਲੀ ਹੈਰੀਟੇਜ ਸਟਰੀਟ ਸਬੰਧੀ SGPC ਦੇ ਪ੍ਰਧਾਨ ਤੇ ਤਖ਼ਤ ਸ੍ਰੀ ਕੇਸਗੜ੍ਹ...
11/01/2026

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਨ ਵਾਲੀ ਹੈਰੀਟੇਜ ਸਟਰੀਟ ਸਬੰਧੀ SGPC ਦੇ ਪ੍ਰਧਾਨ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕੀਤੀ ਬੇਨਤੀ

11/01/2026

ਨੀਵੇ ਰਹੋ....✍️

09/01/2026

09/01/2026

ਰਾਣਾ ਬਲਾਚੌਰੀਆ ਦਾ ਕ*ਤ*ਲ ਕਰਨ ਮਗਰੋਂ ਵੀ 5 ਦਿਨ ਚੰਡੀਗੜ੍ਹ 'ਚ ਰਿਹਾ ਗੈਂ*ਗ*ਸ*ਟਰ ਮੱਖਣ |

ਲੁਧਿਆਣਾ ਵਿਖੇ ਬਾਲਟੀ 'ਚੋਂ ਮਿਲਿਆ ਇੱਕ ਵਿਅਕਤੀ ਦਾ ਸਿਰ , ਕਈ ਟੁਕੜੇ ਕਰਕੇ ਖਾਲੀ ਪਲਾਟ 'ਚ ਸੁੱਟੀ ਲਾਸ਼
08/01/2026

ਲੁਧਿਆਣਾ ਵਿਖੇ ਬਾਲਟੀ 'ਚੋਂ ਮਿਲਿਆ ਇੱਕ ਵਿਅਕਤੀ ਦਾ ਸਿਰ , ਕਈ ਟੁਕੜੇ ਕਰਕੇ ਖਾਲੀ ਪਲਾਟ 'ਚ ਸੁੱਟੀ ਲਾਸ਼


ਚੰਡੀਗੜ੍ਹ ਦੀ NIA ਅਦਾਲਤ ਵੱਲੋਂ ਗੋਲਡੀ ਬਰਾੜ ਨੂੰ ਭਗੌੜਾ ਘੋਸ਼ਿਤ ਕਰਨ ਦੀ ਤਿਆਰੀ ,ਕਾਰੋਬਾਰੀ ਦੇ ਘਰ 'ਤੇ ਫਾਇਰਿੰਗ ਦਾ ਮਾਮਲਾਪੰਜਾਬੀ ਗਾਇਕ ਸਿੱ...
08/01/2026

ਚੰਡੀਗੜ੍ਹ ਦੀ NIA ਅਦਾਲਤ ਵੱਲੋਂ ਗੋਲਡੀ ਬਰਾੜ ਨੂੰ ਭਗੌੜਾ ਘੋਸ਼ਿਤ ਕਰਨ ਦੀ ਤਿਆਰੀ ,ਕਾਰੋਬਾਰੀ ਦੇ ਘਰ 'ਤੇ ਫਾਇਰਿੰਗ ਦਾ ਮਾਮਲਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਵੀ ਹੈ ਗੈਂਗਸਟਰ


07/01/2026

03/01/2026

ਹੁੰਦਾ ਕਰਨਾਟਕ ਵਿੱਚ ਜਾਂ ਦੱਖਣ ਵਿੱਚ!ਹੁਣ ਨੂੰ ਸੇਵਾ ਹੋ ਜਾਣੀ ਸੀ!
ਇਹਨਾਂ ਨਾਲ ਜਾਣਬੁੱਝ ਕੇ ਪੰਜਾਬੀ ਵਿੱਚ ਗੱਲ ਕਰਿਆ ਕਰੋ!
ਸਭ ਜਾਣਦੇ ਆ ਇਹ ! ਐਵੇਂ ਮਚਲੇ ਬਣਦੇ ਆ

Address

Balachour

Telephone

+919417689800

Website

Alerts

Be the first to know and let us send you an email when Punjab news posts news and promotions. Your email address will not be used for any other purpose, and you can unsubscribe at any time.

Contact The Organization

Send a message to Punjab news:

Share