AAP Team Balachaur

AAP Team Balachaur ਸਿਆਸਤ ਕਰਨ ਨਹੀਂ, ਬਦਲਣ ਆਏ ਹਾਂ।
ਸਹਿਯੋਗ ਦਿਓ।

ਇਹ ਬਦਲਾਵ ਦਾ ਹੀ ਨਤੀਜਾ 🙏🙏🙏ਆਮ ਆਦਮੀ ਪਾਰਟੀ ਜ਼ਿੰਦਾਬਾਦ ✌️ ✌️
19/03/2026

ਇਹ ਬਦਲਾਵ ਦਾ ਹੀ ਨਤੀਜਾ 🙏🙏🙏
ਆਮ ਆਦਮੀ ਪਾਰਟੀ ਜ਼ਿੰਦਾਬਾਦ ✌️ ✌️

11/07/2024
14/03/2023

ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਹੁਕਮ ਤੋਂ ਬਾਅਦ ਕੰਢੀ ਨਹਿਰ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਗਿਆ ਹੈ, ਜਲਦ ਹੀ ਹਲਕਾ ਵਾਸੀ ਕਿਸਾਨਾਂਂ ਨੂੰ ਸਿੰਚਾਈ ਲਈ ਪਾਣੀ ਮੁਹਇਆ ਹੋ ਜਾਵੇਗਾ।
Thanks Bhagwant Mann AAP Team Balachaur Raghav Chadha Dr. Sandeep Pathak Santosh Kataria

06/10/2022

ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਕੈਂਪੇਨ ਕਰਨ ਲਈ ਮੋਹਾਲੀ ਏਅਰਪੋਰਟ ਤੋਂ ਰਵਾਨਾ ਹੋਣ ਸਮੇ ਏਅਰਪੋਰਟ ਮੋਹਾਲੀ ਵਿਖੇ ਸਾਂਝੀ ਤਸਵੀਰ ਖਿਚਵਾਉਂਦੇ ਹੋਏ ਸ੍ਰੀ ਹਰਮੀਤ ਸਿੰਘ ਪਠਾਣਮਾਜਰਾ MLA ਹਲਕਾ ਸਨੌਰ ਸ੍ਰੀ ਜਸਵੰਤ ਸਿੰਘ ਗੱਜਣਮਾਜਰਾ MLA ਹਲਕਾ ਅਮਰਗੜ੍ਹ ਡਾਕਟਰ ਬਲਬੀਰ ਸਿੰਘ MLA ਹਲਕਾ ਪਟਿਆਲਾ ਸ਼ਹਿਰੀ ਸ਼੍ਰੀ ਅਸ਼ੋਕ ਕਟਾਰੀਆ ਆਪ ਆਗੂ ਹਲਕਾ ਬਲਾਚੌਰ ਅਤੇ ਸ੍ਰੀ ਕੁਲਜੀਤ ਸਰਹਾਲ ਆਪ ਹਲਕਾ ਇੰਚਾਰਜ ਬੰਗਾ ਅਤੇ ਹੋਰ।

05/10/2022
05/10/2022

ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰਚਾਰ ਵੈਨ ਨੂੰ ਰਵਾਨਾ ਕਰਦੇ ਹੋਏ ਮੈਡਮ ਸ਼੍ਰੀ ਮਤੀ ਸੰਤੋਸ਼ ਕਟਾਰੀਆ ਜੀ ਹਲਕਾ ਵਿਧਾਇਕ ਬਲਾਚੌਰ

05/10/2022

ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੀਆਂ ਆਪ ਸਭ ਨੂੰ ਮੇਰੇ ਵੱਲੋਂ ਲੱਖ-ਲੱਖ ਵਧਾਈਆਂ!

Address

Pojewal Saran
Balachour
144524

Telephone

+918528882823

Website

Alerts

Be the first to know and let us send you an email when AAP Team Balachaur posts news and promotions. Your email address will not be used for any other purpose, and you can unsubscribe at any time.

Contact The Organization

Send a message to AAP Team Balachaur:

Share