Guru Ravidas Tiger Force Moga Team

Guru Ravidas Tiger Force Moga Team ਸਾਡੀ ਸੰਸਥਾ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਹੈ ।

14/02/2026

Punjab president shri Jassi TALLHAN coming to baghapurana at 10 AM morning 17 feb tusday
Aman Kori ( General Secretary GRTF TEAM MOGA 9592096719

21/01/2026
ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਅਤੇ ਸਾਰੀ ਮੋਗਾ ਟੀਮ ਵੱਲੋਂ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਭੈਣ ਭਰਾਵਾਂ ਨੂੰ ਅਤੇ ਸਾਰੇ ਇਲਾਕਾ ਨਿਵਾਸੀਆਂ ਨੂ...
13/01/2026

ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਅਤੇ ਸਾਰੀ ਮੋਗਾ ਟੀਮ ਵੱਲੋਂ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਭੈਣ ਭਰਾਵਾਂ ਨੂੰ ਅਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ .

28/11/2025

ਜਲੰਧਰ ਵਿਖੇ ਗੁਰੂ ਰਵਿਦਾਸ ਟਾਇਗਰ ਫੋਰਸ ਦੇ ਪੰਜਾਬ ਪ੍ਰਧਾਨ ਅਤੇ ਸਮੁੱਚੀ ਟੀਮ ਦੀ ਵੱਖ ਵੱਖ ਮੁੱਦਿਆਂ ਤੇ D C ਜਲੰਧਰ ਨਾਲ ਮੀਟਿੰਗ ਹੋਈ ।

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ਐਸੇ ਦੀਨ ਦਿਆਲ ਸਤਿਗੁਰੂ ਪਹਿਲੇ ਪਾਤਸ਼ਾਹ ਸ੍ਹੀ...
05/11/2025

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਐਸੇ ਦੀਨ ਦਿਆਲ ਸਤਿਗੁਰੂ ਪਹਿਲੇ ਪਾਤਸ਼ਾਹ ਸ੍ਹੀ ਗੁਰੂ ਨਾਨਕ ਦੇਵ ਜੀ ਦੇ ਪ੍ਹਕਾਸ਼ ਗੁਰਪੁਰਬ ਦੀ ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਲੱਖ-ਲੱਖ ਵਧਾਈ ਹੋਵੇ ਜੀ।
ਵਲੋਂ:- ਅਮਨ ਕੋਰੀ ( ਜਨਰਲ ਸਕੱਤਰ: ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ( ਮੋਗਾ ਟੀਮ )

WISH YOU VERY HAPPY DIWALI
20/10/2025

WISH YOU VERY HAPPY DIWALI

ਜਨਮ ਦਿਨ ਮੁਬਾਰਕ ਵੱਡੇ ਬਾਈ ਜੀ 🎂🎂🎂ਸਾਡੇ ਸਭ ਦੇ ਸਤਿਕਾਰਯੋਗ ਜੱਸੀ ਤੱਲਣ ਜੀ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਜੀ ਨੂੰ ਮੋਗਾ ਟੀਮ ਵੱਲੋ...
19/10/2025

ਜਨਮ ਦਿਨ ਮੁਬਾਰਕ ਵੱਡੇ ਬਾਈ ਜੀ 🎂🎂🎂
ਸਾਡੇ ਸਭ ਦੇ ਸਤਿਕਾਰਯੋਗ ਜੱਸੀ ਤੱਲਣ ਜੀ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਜੀ ਨੂੰ ਮੋਗਾ ਟੀਮ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ🎂 ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਦਾ ਘਰ ਪਰਿਵਾਰ ਨੂੰ ਖੁਸ਼ੀਆਂ ਨਾਲ ਨਿਵਾਜੇ।
ਆਪ ਜੀ ਲੋਕਾਂ ਦੇ ਹੱਕਾਂ ਲਈ ਦਿਨ ਰਾਤ ਇੱਕ ਕਰ ਰਹੇ ਹੋ ,ਓਥੇ ਸਾਰਾ ਸਮਾਜ ਆਪ ਜੀ ਦਾ ਰਿਣੀ ਹੈ।🙏

08/10/2025

ਅੱਜ ਗੁਰੂ ਰਵਿਦਾਸ ਟਾਇਗਰ ਦੇ ਪੰਜਾਬ ਪ੍ਰਧਾਨ ਬਾਈ ਜੱਸੀ ਤੱਲ੍ਹਣ ਵੱਲੋਂ ਫਾਜਿਲਕਾ ਵਿੱਚ ਜਸਪਾਲ ਜੀ ਨੂੰ ਜਿਲਾ ਪ੍ਰਧਾਨ ਬਣਾ ਕੇ ਗੁਰੂ ਰਵਿਦਾਸ ਟਾਇਗਰ ਫੋਰਸ ਫਾਜਿਲਕਾ ਟੀਮ ਦਾ ਦੁਬਾਰਾ ਗਠਨ ਕੀਤਾ ਗਿਆ । ਇਸ ਮੌਕੇ ਮੋਗਾ ਟੀਮ ਵੀ ਹਾਜਰ ਸੀ । ਜਸਪਾਲ ਜੀ ਨੂੰ ਪ੍ਰਧਾਨ ਬਣਨ ਤੇ ਬਹੁਤ ਬਹੁਤ ਮੁਬਾਰਕਾਂ ।

Address

MOGA
Bagha Purana
142038

Website

Alerts

Be the first to know and let us send you an email when Guru Ravidas Tiger Force Moga Team posts news and promotions. Your email address will not be used for any other purpose, and you can unsubscribe at any time.

Share

Category