ਸਾਡਾ ਪਿੰਡ - Cheema Bath

ਸਾਡਾ ਪਿੰਡ - Cheema Bath Sarpanch Ravi cheema

25/06/2026

ਪੰਜਾਬ ਚ ਅੱਜ ਤੋਂ ਸ਼ੁਰੂ ਹੋਵੇਗੀ SIR ਪ੍ਰਕਿਰਿਆ। ਇਸ ਵੱਲ ਧਿਆਨ ਦਿੳ ਅਤੇ ਆਪਣੀ ਵੋਟ ਸੁਰੱਖਿਅਤ ਕਰੋ
ਤੁਹਾਡੀ ਵੋਟ ਤੁਹਾਡਾ ਅਧਿਕਾਰ

20/06/2026

ਧੰਨ ਧੰਨ ਬ੍ਰਹਮ-ਗਿਆਨੀ ਸੰਤ ਬਾਬਾ ਰੂੜਾ ਸਾਹਿਬ ਜੀ
ਸਲਾਨਾ ਜੋੜ ਮੇਲਾ ਪਿੰਡ ਚੀਮਾਂ ਬਾਠ (ਮਿਤੀ 23 ਜੂਨ ਦਿਨ ਮੰਗਲਵਾਰ)

21/05/2026

ਤੁਹਾਡਾ ਵਿਸ਼ਵਾਸ ਸਾਡੀ ਤਾਕਤ

Jasbir Singh Gill Dimpa Amarinder Singh Raja Warring Partap Singh Bajwa Sukhjinder Randhawa Indian National Congress Indian National Congress - Punjab

06/05/2026
03/05/2026

Today’s Press Release

Jasbir Singh Gill Dimpa Partap Singh Bajwa Sukhjinder Randhawa Varinder Bhinder Sarpanch Arjanbir Singh Kang Surjan Singh Sonu Bhalaipur Sarpanch Harjinder Rampur Indian National Congress Indian National Congress - Punjab

03/05/2026

ਬੀਤੇ ਦਿਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰ. Partap Singh Bajwa ਜੀ ਦੀ ਕਾਦੀਆਂ ਰਿਹਾਇਸ਼ ਤੇ ਸਾਰੇ ਸੀਨੀਅਰ ਕਾਂਗਰਸੀ ਸਾਥੀਆਂ ਨਾਲ ਪਹੁੰਚ ਕੇ ਮੁਲਾਕਾਤ ਕੀਤੀ। ਇਸ ਮਿਲਣੀ ਦੌਰਾਨ ਉਨ੍ਹਾਂ ਨਾਲ ਹਲਕਾ ਬਾਬਾ ਬਕਾਲਾ ਸਾਹਿਬ ਦੇ ਮੌਜੂਦਾ ਸਿਆਸੀ ਹਾਲਾਤਾਂ ਅਤੇ 2027 ਦੀਆਂ ਚੋਣਾਂ ਵਿੱਚ ਕਾਂਗਰਸ ਦੀ ਟਿਕਟ ਨੂੰ ਲੈ ਕੇ ਅਹਿਮ ਵਿਚਾਰ ਚਰਚਾ ਹੋਈ। ਬਾਜਵਾ ਸਾਬ ਵੱਲੋਂ ਸਮੁੱਚੀ ਟੀਮ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਨ ਅਤੇ ਵਾਚਣ ਤੋਂ ਬਾਅਦ ਇਹ ਭਰੋਸਾ ਦਿੱਤਾ ਗਿਆ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੀ ਟਿਕਟ ਦਾ ਫੈਸਲਾ ਆਪ ਸਾਰੇ ਸਾਥੀਆਂ ਦੀਆਂ ਭਾਵਨਾਵਾਂ ਨੂੰ ਸਾਹਮਣੇ ਰੱਖਕੇ ਅਤੇ ਪੂਰੀ ਤਰ੍ਹਾਂ ਵਿਚਾਰਨ ਤੋਂ ਬਾਅਦ ਹੀ ਕੀਤਾ ਜਾਵੇਗਾ।

Jasbir Singh Gill Dimpa Varinder Bhinder Indian National Congress Indian National Congress - Punjab Sarpanch Arjanbir Singh Kang Surjan Singh Sonu Bhalaipur Sarpanch Harjinder Rampur Sarpanch Baba Bakala Halka

03/05/2026

ਬੀਤੇ ਦਿਨ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਸ੍ਰ. Sukhjinder Randhawa ਜੀ ਨਾਲ ਸਾਥੀਆਂ ਸਮੇਤ ਮੁਲਾਕਾਤ ਕਰਕੇ ਹਲਕੇ ਦੇ ਮੌਜੂਦਾ ਸਿਆਸੀ ਹਾਲਾਤਾਂ ਤੋਂ ਜਾਣੂ ਕਰਵਾਇਆ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਹਲਕਾ ਬਾਬਾ ਬਕਾਲਾ ਸਾਹਿਬ ਦੀ ਟਿਕਟ ਨੂੰ ਲੈ ਕੇ ਅਹਿਮ ਵਿਚਾਰ ਚਰਚਾ ਕੀਤੀ।

Jasbir Singh Gill Dimpa Varinder Bhinder Indian National Congress Sarpanch Arjanbir Singh Kang Surjan Singh Sonu Bhalaipur Sarpanch Harjinder Rampur Indian National Congress - Punjab

Address

Baba Bakala
143112

Telephone

+919815430025

Website

Alerts

Be the first to know and let us send you an email when ਸਾਡਾ ਪਿੰਡ - Cheema Bath posts news and promotions. Your email address will not be used for any other purpose, and you can unsubscribe at any time.

Contact The Organization

Send a message to ਸਾਡਾ ਪਿੰਡ - Cheema Bath:

Shortcuts

Share

Category