ਮਹਿੰਦਰ ਪਾਲ ਪੱਖੀ ਕਲਾਂ

  • Home
  • India
  • Area
  • ਮਹਿੰਦਰ ਪਾਲ ਪੱਖੀ ਕਲਾਂ

ਮਹਿੰਦਰ ਪਾਲ ਪੱਖੀ ਕਲਾਂ Contact information, map and directions, contact form, opening hours, services, ratings, photos, videos and announcements from ਮਹਿੰਦਰ ਪਾਲ ਪੱਖੀ ਕਲਾਂ, Social service, Faridkot Road, Area.

“ਮਸਤਾਨੇ” ਫ਼ਿਲਮ ਅੱਜ ਰਿਲੀਜ਼ ਹੋਵੇਗੀ। ਪਰਿਵਾਰਾਂ  ਸਮੇਤ ਜ਼ਰੂਰ ਦੇਖਿਓ 🙏🏻
25/08/2023

“ਮਸਤਾਨੇ” ਫ਼ਿਲਮ ਅੱਜ ਰਿਲੀਜ਼ ਹੋਵੇਗੀ। ਪਰਿਵਾਰਾਂ ਸਮੇਤ ਜ਼ਰੂਰ ਦੇਖਿਓ 🙏🏻

06/08/2023
05/08/2023

ਅੱਜ ਕੱਲ ਕੋਈ ਘੱਟ ਨੀ ਕਿਸੇ ਤੋਂ

126 ਝੋਨੇ ਦੀ ਪਨੀਰੀ 50 ਕਿੱਲੇ ਲਈ ਤਿਆਰ ਹੈਪਿੰਡ ਮੋਰਾਂਵਾਲੀ ਜ਼ਿਲ੍ਹਾ ਫ਼ਰੀਦਕੋਟ, ਸੰਪਰਕ ਨੰਬਰ  ,9781600344,,9872696051
04/08/2023

126 ਝੋਨੇ ਦੀ ਪਨੀਰੀ 50 ਕਿੱਲੇ ਲਈ ਤਿਆਰ ਹੈ
ਪਿੰਡ ਮੋਰਾਂਵਾਲੀ ਜ਼ਿਲ੍ਹਾ ਫ਼ਰੀਦਕੋਟ, ਸੰਪਰਕ ਨੰਬਰ ,9781600344,,9872696051

01/08/2023

ਇਸ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਤੋਂ ਵੱਧ ਵੱਧ ਬਚਿਆ ਜਾਵੇ, ਨਿਰਾ ਕੈਮੀਕਲ, ਸਿਹਤ ਵਿਭਾਗ ਦੇ ਅਧਿਕਾਰੀ ਕੀ ਕਰ ਰਹੇ ਨੇ, ਕੱਲੀਆਂ ਤਨਖਾਹਾ ਨੀ ਕੰਮ ਆਉਣੀਆਂ ਸਭ ਤੋਂ ਵੱਡੇ ਦੋਸ਼ੀ ਤੁਸੀਂ ਹੋ ਜੋ ਇਹੋ ਜਾ ਸਮਾਨ ਪਾਸ ਕਰਕੇ ਪਿੰਡਾਂ ਸ਼ਹਿਰਾਂ ਵਿੱਚ ਆ ਰਿਹਾ

01/08/2023

ਇਸ ਸੱਪ (coman krait ਸੰਖ ਚੂੜ)ਦੇ ਕੱਟਣ ਨਾਲ ਕੱਲ ਮਿਤੀ 30 ਜੁਲਾਈ 2023 ਨੂੰ ਪਟਿਆਲਾ ਆਦਰਸ਼ ਨਗਰ ਵਿੱਚ ਕੁੜੀ ਦੀ ਮੌਤ ਹੋਗੀ ਅਤੇ ਮੁੰਡਾ ਰਾਜਿੰਦਰਾ admit ਹੈ, ਧਿਆਨ ਦਵੋ ਅਤੇ ਇਹ ਸੱਪ ਦੀ ਪਹਿਚਾਣ ਕਰ ਲਵੋ 🙏🏻

ਸੁੰਨਸਾਨ ਕਬੱਡੀ ਨੂੰ ਮਾਈਕ ਉੱਤੋਂ ਆਪਣੇ ਬੋਲਾਂ ਰਾਹੀਂ ਸਪੀਕਰਾਂ ਵਿੱਚੋਂ ਬਾਹਰ ਕੱਢ ਕੇ ਦੂਰ ਦੁਰਾਡੇ ਲੋਕਾਂ ਦੇ ਕੰਨਾਂ ਵਿੱਚ ਗੂੰਜ ਪਾ ਕੇ ਦਿਲ ਤ...
31/07/2023

ਸੁੰਨਸਾਨ ਕਬੱਡੀ ਨੂੰ ਮਾਈਕ ਉੱਤੋਂ ਆਪਣੇ ਬੋਲਾਂ ਰਾਹੀਂ ਸਪੀਕਰਾਂ ਵਿੱਚੋਂ ਬਾਹਰ ਕੱਢ ਕੇ ਦੂਰ ਦੁਰਾਡੇ ਲੋਕਾਂ ਦੇ ਕੰਨਾਂ ਵਿੱਚ ਗੂੰਜ ਪਾ ਕੇ ਦਿਲ ਤੱਕ ਭੇਜਣ ਵਾਲੇ ਮਾਲਵੇ ਦੇ ਪਹਿਲੇ ਕਬੱਡੀ ਕੁਮੈਂਟੇਟਰ ਗੁਰਜੀਤ ਬੱਪੀਆਣਾਂ ਨੂੰ 29 ਜੁਲਾਈ ,2023 ਨੂੰ ਦੁਬਾਰਾ ਫੇਰ ਹਾਰਟ ਅਟੈਕ ਆ ਗਿਆ ਹੈ ਜੀ। ਗੁਰਜੀਤ ਬੱਪੀਆਣਾ ਬਹੁਤ ਲੰਮੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਿਹਾ ਹੈ ਜੀ ਜਿਸ ਕਰਕੇ ਗੁਰਜੀਤ ਬੱਪੀਆਣਾ ਦੇ ਪਰਿਵਾਰ ਕੋਲ ਕੋਈ ਵੀ ਜਾਇਦਾਦ ਨਾਲ ਹੋਣ ਕਰਕੇ ਜੋ ਕਬੱਡੀ ਦੇ ਮੈਚਾਂ ਤੋਂ 100/200 ਕਰਕੇ ਜੋੜੇ ਸਨ ਸਭ ਕੁਝ ਜੋ ਵੀ ਤਿਲਫੁੱਲ ਘਰ ਵਿੱਚ ਬਚਦਾ ਸੀ ਸਾਰਾ ਕੁਝ ਲੱਗ ਗਿਆ ਹੈ ਜੀ। ਗੁਰਜੀਤ ਦੀ ਪਤਨੀ ਤੋਂ ਇਲਾਵਾ ਗੁਰਜੀਤ ਦੀਆਂ 4 ਧੀਆਂ ਹਨ ਜਿਨ੍ਹਾਂ ਤੋਂ ਗੁਰਜੀਤ ਦਾ ਇਲਾਜ ਤਾਂ ਕੀ ਹੋਣਾ ਘਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਹੈ ਜੀ। ਕਬੱਡੀ ਦੇ ਖਿਡਾਰੀਆਂ, ਖੇਡ ਪ੍ਰੇਮੀਆਂ, ਕਬੱਡੀ ਪ੍ਰਮੋਟਰ ਵੀਰਾਂ, ਐਨ ਆਰ ਆਈ ਭਰਾਵਾਂ, ਕਲੱਬਾਂ,ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਕਬੱਡੀ ਨੂੰ ਉੱਪਰ ਚੁੱਕਣ ਵਾਲੇ ਗੁਰਜੀਤ ਬੱਪੀਆਣਾ ਨੂੰ ਅੱਜ ਤੁਹਾਡੇ ਸਹਾਰੇ ਦੀ ਜ਼ਰੂਰਤ ਹੈ ਉਸਦੀ ਜਿੰਨੀਂ ਵੀ ਮਦਦ ਹੋ ਸਕੇ ਜ਼ਰੂਰ ਕਰੋ ਜੀ। ਤੁਹਾਡੇ ਦਿੱਤੇ ਹੋਏ ਦਾਨ ਨਾਲ 4 ਧੀਆਂ ਦਾ ਪਿਤਾ ਇਲਾਜ ਹੋ ਕੇ ਆਪਣੀਆਂ ਮਾਸੂਮ ਬੱਚੀਆਂ ਕੋਲ ਘਰ ਪਹੁੰਚ ਸਕਦਾ ਹੈ ਜੀ ।ਮਦਦ ਸਿੱਧੇ ਤੌਰ ਉੱਤੇ ਪਰਿਵਾਰ ਨਾਲ ਸੰਪਰਕ ਕਰਕੇ ਕਰੋ ਜੀ 🙏🙏
ਗੂਗਲ ਪੇ ਨੰਬਰ👉 78141 10231 ਵਾਹਿਗੁਰੂ ਮੇਹਰ ਕਰੇ

31/07/2023

ਇਸ ਤੋਂ ਵੱਡਾ ਦਰਦ ਕੀ ਹੋ ਸਕਦਾ

25/07/2023

ਹੈ ਤਾਂ ਪੁਰਾਣੀ, ਪਰ ਹੈ ਕਮਾਲ ਦੀ

23/07/2023

ਬੱਚਿਆਂ ਦੇ ਵੱਲੋਂ ਆਉਣ, ਠੰਡੀਆਂ ਹਵਾਵਾਂ
ਜੁੱਗ ਜੁੱਗ ਜੀਣ ਸਾਰੇ ਜੱਗ ਦੀਆਂ ਮਾਵਾਂ

22/07/2023

ਖਾਲੀ ਗੱਟਿਆ ਦੀ ਅਤੇ ਸੇਵਾਦਾਰਾਂ ਦੀ ਜ਼ਰੂਰਤ ਹੈ, ਸੋ ਬੇਨਤੀ ਹੈ ਕਿ ਖਾਲੀ ਗੱਟੇ ਇਕੱਠੇ ਕਰਕੇ ਪਹੁੰਚਦੇ ਕਰ ਦੇਵੋ ਜੋ ਵੀਰ ਨਹੀਂ ਪਹੁੰਚਾ ਸਕਦੇ ਸਾਡੇ ਸੇਵਾਦਾਰ‌ ਆਪ ਆ ਕੇ ਲੈ ਜਾਣਗੇ, ਧੰਨਵਾਦ
098518 00001 ,8528430009

Address

Faridkot Road
Area

Website

Alerts

Be the first to know and let us send you an email when ਮਹਿੰਦਰ ਪਾਲ ਪੱਖੀ ਕਲਾਂ posts news and promotions. Your email address will not be used for any other purpose, and you can unsubscribe at any time.

Share

Category