Shaheed Bhagat Singh Youth Club Apra

Shaheed Bhagat Singh Youth Club Apra ਸੇਵਕ ਕਉ ਸੇਵਾ ਬਨਿ ਆਈ || ਹੁਕਮੁ ਬੂਝਿ ਪਰਮ ਪਦ?

13/08/2024
14/08/2023
ਸ਼ਹੀਦ ਊਧਮ ਸਿੰਘ ਸੁਨਾਮ ਲੈਬੋਰਟਰੀ ਦੀਆਂ ਤਿਆਰੀਆਂ ਨੂੰ ਬਿਆਨ ਕਰਦੀਆਂ ਤਸਵੀਰਾਂ,15 ਅਗਸਤ ਨੂੰ ਲੈਬੋਰਟਰੀ ਆਮ ਲੋਕਾਂ ਸਮਰਪਿਤ ਕੀਤੀ ਜਾਵੇਗੀ ਬਖਸ਼ੋ ...
14/08/2022

ਸ਼ਹੀਦ ਊਧਮ ਸਿੰਘ ਸੁਨਾਮ ਲੈਬੋਰਟਰੀ ਦੀਆਂ ਤਿਆਰੀਆਂ ਨੂੰ ਬਿਆਨ ਕਰਦੀਆਂ ਤਸਵੀਰਾਂ,15 ਅਗਸਤ ਨੂੰ ਲੈਬੋਰਟਰੀ ਆਮ ਲੋਕਾਂ ਸਮਰਪਿਤ ਕੀਤੀ ਜਾਵੇਗੀ ਬਖਸ਼ੋ ਅਸੀਸ

01/08/2022

ਸੱਦਾ ਪੱਤਰ ਅਤੇ ਖੁਸ਼ਖਬਰੀ
15 ਅਗਸਤ ਆਜ਼ਾਦੀ ਦਿਨ ਦੇ ਮੌਕੇ ਸ਼ਹੀਦ ਭਗਤ ਸਿੰਘ ਪਾਰਕ ਵਿਖ਼ੇ ਸ਼ਹੀਦ ਊਧਮ ਸਿੰਘ ਚੈਰੀਟੇਬਲ ਲੈਬੋਰਟਰੀ ਦਾ ਉਦਘਾਟਨ ਕੀਤਾ ਜਾਣਾ ਹੈ ਜਿਥੇ ਬਿਮਾਰੀਆਂ ਦੇ ਟੈਸਟ ਬਿਲਕੁਲ ਵਾਜਿਬ ਅਤੇ ਨਾਂ ਮਾਤਰ ਰੇਟਾਂ ਤੇ ਕਿਤੇ ਜਾਣਗੇ ਸੋ 15 ਅਗਸਤ ਨੂੰ ਪਾਰਕ ਵਿਖ਼ੇ ਪਹੁੰਚ ਕੇ ਇਸ ਪ੍ਰੋਗਰਾਮ ਅਤੇ ਪਾਰਕ ਦੀ ਸੋਭਾ ਨੂੰ ਵਧਾਓ
ਸ਼ਹੀਦ ਭਗਤ ਸਿੰਘ ਯੂਥ ਕਲੱਬ(ਰਜਿ)
ਅੱਪਰਾ ਜਿਲ੍ਹਾ ਜਲੰਧਰ ਪੰਜਾਬ 144416

ਬੇਹਿੰਮਤੇ ਨੇਂ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾਉੱਗਣ ਵਾਲੇ ਉੱਗ ਪੈਂਦੇ ਨੇਂ ਸੀਨਾ ਪਾੜ ਕੇ ਪੱਥਰਾਂ ਦਾ
13/07/2022

ਬੇਹਿੰਮਤੇ ਨੇਂ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇਂ ਸੀਨਾ ਪਾੜ ਕੇ ਪੱਥਰਾਂ ਦਾ

Address

Apra
144416

Telephone

+919041136200

Website

Alerts

Be the first to know and let us send you an email when Shaheed Bhagat Singh Youth Club Apra posts news and promotions. Your email address will not be used for any other purpose, and you can unsubscribe at any time.

Share

Category