Guru Ki Wadali

Guru Ki Wadali Birthplace Of Sri Guru Hargobind Sahib Ji ,
Home Of Wadali Brothers . near Amritsar city.

Guru Hargobind Sahib was born at village Guru Ki Wadali (district Amritsar) on Harh Vadi 7th (21 Harh), Samvat 1652 (19th June, 1595). The birth place of the Guru has beautiful shrine named as Gurudwara Guru Ki Wadali. This small village has become a place of pilgrimage, where devotees come from far and near to pay homage to Mata Ganga who gave birth to the great Guru, the giver of a new direction to the Sikh faith.

21/01/2026
05/11/2025

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਗੁਰਪੁਰਬ ਨਗਰ ਕੀਰਤਨ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬੁ ਜੀ ਪਿੰਡ ਗੁਰੂ ਕੀ ਵਡਾਲੀ ਤੋਂ 5 ਨਵੰਬਰ 2025 Guru Ki Wadali

12/06/2025

ਰਾਤ ਮੇਲਾ - ਆਤਿਸ਼ਬਾਜ਼ੀ 11-06-2025
ਮੇਲਾ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬੁ ਜੀ, ਪਿੰਡ ਗੁਰੂ ਕੀ ਵਡਾਲੀ
ਛੇਵੇਂ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬੁ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਲਾਨਾ ਜੋੜ ਮੇਲੇ ਵਿੱਚ ਅੱਜ 11-6-2025 ਨੂੰ ਰਾਤ ਦਾ ਮੇਲਾ ਸੀ, ਸੰਗਤਾਂ ਹੁੰਮ ਹੁਮਾ ਕੇ ਪਹੁੰਚੀਆਂ ਤੇ ਮੇਲੇ ਦਾ ਆਨੰਦ ਮਾਣਿਆ, 12-6-2025 ਨੂੰ ਦਿਨ ਦਾ ਮੇਲਾ ਹੈ ਸ਼ਾਮ ਨੂੰ ਕਬੱਡੀ ਦੇ ਸ਼ੋ ਮੈਚ ਵੀ ਪਿੰਡ ਦੇ ਸਰਕਾਰੀ ਸਕੂਲ ਦੀ ਗਰਾਉਂਡ ਵਿੱਚ ਕਰਾਏ ਜਾਣਗੇ, ਆਪ ਸਭ ਵੀ ਸਮੂਹ ਪਰਿਵਾਰ ਆਉਣਾ ਤੇ ਗੁਰੂ ਸਾਹਿਬੁ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤੇ ਮੇਲੇ ਦਾ ਆਨੰਦ ਮਾਨਣਾ, ਵੀਡੀਓ ਨੂੰ ਸਭ ਨਾਲ ਸਾਂਝਾ ਜ਼ਰੂਰ ਕਰਨਾ ਜੀਓ, ਤਾਂ ਜੋ ਸਭ ਵੀਰ ਭੈਣਾਂ, ਬੱਚੇ,ਸਾਡੇ ਬਜ਼ੁਰਗ ਦਰਸ਼ਨ ਕਰ ਸਕਣ, ਧੰਨਵਾਦ ਸਹਿਤ - ਛੇਹਰਟਾ ਅੰਮ੍ਰਿਤਸਰ

10/06/2025

ਨਗਰ ਕੀਰਤਨ ਮੇਲਾ ਗੁਰੂ ਕੀ ਵਡਾਲੀ 10-6-2025

ਨਗਰ ਕੀਰਤਨ ਗੁਰੂ ਕੀ ਵਡਾਲੀ 10-6-2025 🙏🏼
07/06/2025

ਨਗਰ ਕੀਰਤਨ ਗੁਰੂ ਕੀ ਵਡਾਲੀ 10-6-2025 🙏🏼

ਨਗਰ ਕੀਰਤਨ - ਗੁਰੂ ਕੀ ਵਡਾਲੀ 10-06-2025
ਛੇਹਰਟਾ ਅੰਮ੍ਰਿਤਸਰ
ਛੇਵੇਂ ਪਾਤਿਸ਼ਾਹ ਮੀਰੀ ਪੀਰੀ ਦੇ ਮਾਲਕ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ
ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,
ਗੁਰੂ ਕੀ ਵਡਾਲੀ , ਛੇਹਰਟਾ ਅੰਮ੍ਰਿਤਸਰ
ਤੋਂ ਸਜਾਇਆ ਜਾ ਰਿਹਾ ਨਗਰ ਕੀਰਤਨ ,
ਆਪ ਸਭ ਨੂੰ ਬੇਨਤੀ ਹੈ ਕੇ ਆਪ ਸਭ ਨੇ ਨਗਰ ਕੀਰਤਨ ਵਿੱਚ
ਪਰਿਵਾਰਾਂ ਸਮੇਤ ਸ਼ਾਮਿਲ ਹੋਣਾ ਹੈ ਤੇ
ਵਾਹਿਗੁਰੂ ਜੀ ਦੀਆਂ ਅਪਾਰ ਖੁਸ਼ੀਆਂ ਤੇ ਬਖਸ਼ਿਸ਼ਾ ਪ੍ਰਾਪਤ ਕਰਨੀਆਂ ਜੀਓ .ਛੇਹਰਟਾ ਅੰਮ੍ਰਿਤਸਰ 🙏
Chheharta Amritsar - Chheharta Amritsar Official Group @

26/10/2024

ਸਾਲਾਨਾ ਜੋੜ ਮੇਲਾ ਗੁਰਦੁਆਰਾ ਮੰਜੀ ਸਾਹਿਬ ਜੀ ,
ਗੁਰੂ ਕੀ ਵਡਾਲੀ , ਛੇਹਰਟਾ ਅੰਮ੍ਰਿਤਸਰ
26--10-2024
ਵੀਡੀਓ ਨੂੰ ਲਾਇਕ ਕੁਮੈਂਟ ਸ਼ੇਅਰ ਜ਼ਰੂਰ ਕਰਨਾ ਜੀ
-----> Guru Ki Wadali

ਦਰਸ਼ਨ ਦੀਦਾਰੇ -ਸ਼ੁਕਰਾਨਾ- ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬੁ ਜੀ ਛੇਹਰਟਾ ਅੰਮ੍ਰਿਤਸਰ 30-06-2024  Chheharta Amritsar - Chheharta Amritsa...
05/07/2024

ਦਰਸ਼ਨ ਦੀਦਾਰੇ -ਸ਼ੁਕਰਾਨਾ- ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬੁ ਜੀ
ਛੇਹਰਟਾ ਅੰਮ੍ਰਿਤਸਰ 30-06-2024
Chheharta Amritsar - Chheharta Amritsar Official Group

24/06/2024

ਮੇਲਾ ਗੁਰੂ ਕੀ ਵਡਾਲੀ 22-6-2024 ਛੇਹਰਟਾ ਅੰਮ੍ਰਿਤਸਰ.
ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸਾਹਿਬੁ ਸ੍ਰੀ ਗੁਰੂ ਹਰਗੋਬਿੰਦ ਸਾਹਿਬੁ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ.
22 ਜੂਨ 2024 ਨੂੰ ਸਾਲਾਨਾ ਜੋੜ ਮੇਲਾ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬੁ ਜੀ ਗੁਰੂ ਕੀ ਵਡਾਲੀ ਵਿਖੇ ਗੁਰੂ ਸਾਹਿਬੁ ਜੀ ਦੀ ਅਪਾਰ ਕਿਰਪਾ, ਓਟ ਆਸਰਾ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ,ਆਪ ਸਭ ਨੇ ਹਾਜ਼ਰੀਆਂ ਭਰੀਆਂ ਜੀ ਤੇ ਵਾਹਿਗੁਰੂ ਸਾਹਿਬੁ ਜੀ ਦੀਆਂ ਅਪਾਰ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਕੀਤੀਆਂ ,ਜੋ ਵੀਰ ਭੈਣਾਂ ਸਾਡੇ ਬਜ਼ੁਰਗ ਆ ਨਹੀਂ ਸੀ ਸਕਦੇ ਤੇ ਵੀਡੀਓ ਦੇ ਮਾਧਿਅਮ ਰਾਹੀਂ ਦਰਸ਼ਨ ਦੀਦਾਰੇ ਕੀਤੇ. ਜਿਨ੍ਹਾਂ ਹੋ ਸਕੇ ਸਭ ਨਾਲ ਇਹ ਵੀਡਿਓਜ਼ ਤੇ ਤਸਵੀਰਾਂ ਸਾਂਝੀਆਂ ਕਰਨੀਆਂ ਜੀ, ਤਾਂ ਜੋ ਸਭ ਦਰਸ਼ਨ ਦੀਦਾਰੇ ਕਰ ਸਕਣ
ਵਾਹਿਗੁਰੂ ਜੀ ਆਪ ਸਭ ਤੇ ਮੇਹਰ ਭਰਿਆ ਹੱਥ ਰੱਖਣ. "ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀਓ.ਕੋਈ ਗਲਤੀ ਹੋਵੇ ਤੇ ਖਿਮਾ ਦੇ ਜਾਚਕ ਹਾਂ 🙏🏼ਧੰਨਵਾਦ ਸਹਿਤ -ਗੁਰੂ ਕੀ ਵਡਾਲੀ
Guru Ki Wadali

22/06/2024

ਗੁਰਪ੍ਰਤਾਪ ਸਿੰਘ ਪਦਮ ਢਾਡੀ ਜਥਾ ਲਾਈਵ @ ਮੇਲਾ ਗੁਰੂ ਕੀ ਵਡਾਲੀ Guru Ki Wadali - Chheharta Amritsar

22/06/2024

ਆਤਿਸ਼ਬਾਜ਼ੀ @ ਰਾਤ ਮੇਲਾ ਗੁਰੂ ਕੀ ਵਡਾਲੀ 21-6-2024 ਛੇਹਰਟਾ ਅੰਮ੍ਰਿਤਸਰ.
ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸਾਹਿਬੁ ਸ੍ਰੀ ਗੁਰੂ ਹਰਗੋਬਿੰਦ ਸਾਹਿਬੁ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਸਾਲਾਨਾ ਜੋੜ ਮੇਲਾ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬੁ ਜੀ ਗੁਰੂ ਕੀ ਵਡਾਲੀ ਵਿਖੇ ਗੁਰੂ ਸਾਹਿਬੁ ਜੀ ਦੀ ਅਪਾਰ ਕਿਰਪਾ, ਓਟ ਆਸਰਾ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ 21 ਜੂਨ ਰਾਤ ਦਾ ਮੇਲਾ, 22 ਜੂਨ ਦਿਨ ਦਾ ਮੇਲਾ, ਆਪ ਸਭ ਨੇ ਹਾਜ਼ਰੀਆਂ ਭਰਨੀਆਂ ਜੀ ਤੇ ਵਾਹਿਗੁਰੂ ਸਾਹਿਬੁ ਜੀ ਦੀਆਂ ਅਪਾਰ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀਓ, ਆ ਨਹੀਂ ਸਕਦੇ ਤੇ ਵੀਡੀਓ ਦੇ ਮਾਧਿਅਮ ਰਹਿਣ ਆਪ ਵੀ ਦਰਸ਼ਨ ਦੀਦਾਰੇ ਕਰਨੇ ਤੇ ਬਾਕੀ ਵੀਰ ਭੈਣਾਂ, ਸਤਿਕਾਰਯੋਗ ਬਜ਼ੁਰਗਾਂ ਨਾਲ ਜਿਨ੍ਹਾਂ ਹੋ ਸਕੇ ਸਭ ਨਾਲ ਇਹ ਵੀਡਿਓਜ਼ ਤੇ ਤਸਵੀਰਾਂ ਸਾਂਝੀਆਂ ਕਰਨੀਆਂ ਜੀ, ਵਾਹਿਗੁਰੂ ਜੀ ਆਪ ਸਭ ਤੇ ਮੇਹਰ ਭਰਿਆ ਹੱਥ ਰੱਖਣ. "ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀਓ.ਕੋਈ ਗਲਤੀ ਹੋਵੇ ਤੇ ਖਿਮਾ ਦੇ ਜਾਚਕ ਹਾਂ 🙏🏼ਧੰਨਵਾਦ ਸਹਿਤ -ਗੁਰੂ ਕੀ ਵਡਾਲੀ

22/06/2024

ਰਾਤ ਮੇਲਾ ਗੁਰੂ ਕੀ ਵਡਾਲੀ 21-6-2024 ਛੇਹਰਟਾ ਅੰਮ੍ਰਿਤਸਰ.
ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸਾਹਿਬੁ ਸ੍ਰੀ ਗੁਰੂ ਹਰਗੋਬਿੰਦ ਸਾਹਿਬੁ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਸਾਲਾਨਾ ਜੋੜ ਮੇਲਾ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬੁ ਜੀ ਗੁਰੂ ਕੀ ਵਡਾਲੀ ਵਿਖੇ ਗੁਰੂ ਸਾਹਿਬੁ ਜੀ ਦੀ ਅਪਾਰ ਕਿਰਪਾ, ਓਟ ਆਸਰਾ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ 21 ਜੂਨ ਰਾਤ ਦਾ ਮੇਲਾ, 22 ਜੂਨ ਦਿਨ ਦਾ ਮੇਲਾ, ਆਪ ਸਭ ਨੇ ਹਾਜ਼ਰੀਆਂ ਭਰਨੀਆਂ ਜੀ ਤੇ ਵਾਹਿਗੁਰੂ ਸਾਹਿਬੁ ਜੀ ਦੀਆਂ ਅਪਾਰ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀਓ, ਆ ਨਹੀਂ ਸਕਦੇ ਤੇ ਵੀਡੀਓ ਦੇ ਮਾਧਿਅਮ ਰਹਿਣ ਆਪ ਵੀ ਦਰਸ਼ਨ ਦੀਦਾਰੇ ਕਰਨੇ ਤੇ ਬਾਕੀ ਵੀਰ ਭੈਣਾਂ, ਸਤਿਕਾਰਯੋਗ ਬਜ਼ੁਰਗਾਂ ਨਾਲ ਜਿਨ੍ਹਾਂ ਹੋ ਸਕੇ ਸਭ ਨਾਲ ਇਹ ਵੀਡਿਓਜ਼ ਤੇ ਤਸਵੀਰਾਂ ਸਾਂਝੀਆਂ ਕਰਨੀਆਂ ਜੀ, ਵਾਹਿਗੁਰੂ ਜੀ ਆਪ ਸਭ ਤੇ ਮੇਹਰ ਭਰਿਆ ਹੱਥ ਰੱਖਣ. "ਵਾਹਿਗੁਰੂ ਜੀ ਕਰ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀਓ.ਕੋਈ ਗਲਤੀ ਹੋਵੇ ਤੇ ਖਿਮਾ ਦੇ ਜਾਚਕ ਹਾਂ 🙏🏼ਧੰਨਵਾਦ ਸਹਿਤ -ਗੁਰੂ ਕੀ ਵਡਾਲੀ,
ਛੇਹਰਟਾ ਅੰਮ੍ਰਿਤਸਰ
Guru Ki Wadali Chheharta Amritsar

Address

Guru Ki Wadali, Chheharta
Amritsar
143105

Telephone

7814143105

Website

Alerts

Be the first to know and let us send you an email when Guru Ki Wadali posts news and promotions. Your email address will not be used for any other purpose, and you can unsubscribe at any time.

Share