NeW Partap nagar de vasi

NeW Partap nagar de vasi new partap nagar vale eh page nu jarror like karn ..........................admin by VIKramjeet SiNgH DhiLlON

27/01/2014
kida di a body partap nagrio....................
27/10/2013

kida di a body partap nagrio....................

10/09/2013

ਸਕੇ " ਵੀਰ " ਹੁੰਦੇ ਸ਼ੇਰ ਦੀ ਦਹਾੜ ਵਰਗੇ,
" ਭੈਣ " ਘਰ ਵਿੱਚ
ਠੰਡੀ ਠੰਡੀ ਛਾਂ ਹੁੰਦੀ ਏ,
".
ਬਾਪੂ " ਹੁੰਦਾ ਕੋਲ ਰੱਖੇ ਹਥਿਆਰ ਵਰਗਾ, .
ਰੂਪ ਰੱਬ ਦਾ ਯਾਰੋ ਹਰ "ਮਾਂ" ਹੁੰਦੀ..........by DHillon

11/01/2013

new partap nagar vale eh page nu jarror like karn ..........................admin by VIKramjeet SiNgH DhiLlON

02/12/2012

ਜਿਥੇ ਯਾਦ ਨਾ ਆਏ ਆਪਣਿਆ ਦੀ
ਓਹ ਤਨਹਾਈ
ਕਿਸ ਕੰਮ ਦੀ....
ਬਣਾ ਨਾ ਸਕੇ ਜੋ ਵਿਗੜੇ ਹੋਏ ਰਿਸ਼ਤੇ..ਤਾਂ ਓਹ ਖੁਦਾਈ

ਕਿਸ ਕੰਮ ਦੀ....
ਬੇਸ਼ਕ ਆਪਣੀ ਮੰਜਿਲ ਤਕ ,
ਮਿਹਨਤ ਨਾਲ
ਜਾਣਾ ਹੈ ਆਪਾਂ .......
ਪਰ
ਜਿਥੋ ਆਪਣੇ ਨਾ ਦਿਖਾਈ ਦੇਣ ?
ਤਾਂ ਓਹ
ਉਚਾਈ
ਕਿਸ ਕੰਮ ਦੀ..................

ਲੈਣਾ ਦੇਣਾ ਤਾਂ ਵਪਾਰ ਹੁੰਦਾ , ਜੋ ਦੇ ਕੇ ਕੁਝ ਨਾ ਮੰਗੇ ਓਹੀ ਤਾਂ ਪਿਆਰ ਹੁੰਦਾ..............
02/12/2012

ਲੈਣਾ ਦੇਣਾ ਤਾਂ ਵਪਾਰ ਹੁੰਦਾ , ਜੋ ਦੇ ਕੇ ਕੁਝ ਨਾ ਮੰਗੇ ਓਹੀ ਤਾਂ ਪਿਆਰ ਹੁੰਦਾ..............

02/12/2012

ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ…. ਬੰਦਾ ਇਕੋ
ਦਰ
ਦਾ ਰਹੇ ਤਾ ਚੰਗ਼ਾ ਏ…. ਮੁਠੀ ਬੰਦ ਰਹੇ
ਤਾ ਕਿਸਮਤ ਹੈ….. ਇਜ਼ਤ ਤੇ ਪਰਦਾ ਰਹੇ
ਤਾ ਚੰਗ਼ਾ ਏ…. ਕਿਸੇ ਨੂੰ ਚੇਤੇ ਕਰਕੇ ਰੋਣ ਚ
ਮਜਾ ਬਡ਼ਾ…. ਦਿਲ ਕਦੇ ਕਦੇ ਭਰਦਾ ਰਹੇ
ਤਾ ਚੰਗ਼ਾ ਏ…. ਕਿਸੇ ਤੋ ਕੁਝ ਵੀ ਮੰਗ਼ਣਾ ਮੋਤ ਬਰਾਬਰ
ਹੈ…. ਰੱਬ ਵਲੋ ਹੀ ਸਰਦਾ ਰਹੇ ਤਾ ਚੰਗ਼ਾ ਏ…

♥ Oh munda jehra sab to sohna,Os jeha koi hor ni hona_ Jihdi badi sohni chaal ae,jihdi takni vi kamaal ae_Jado hasda ta ...
02/12/2012

♥ Oh munda jehra sab to sohna,Os jeha koi hor ni hona_ Jihdi badi sohni chaal ae,jihdi takni vi kamaal ae_Jado hasda ta phull girde ne,Ohnu dekh ke kudiyaan de dil hilde neJehra ranje waangu lagda ae,jehra mirze to wadh fhabda ae__Os utte apne nazar nahi rakhni,Oh tuhada 'Jija' lagda ae ♥

Beautiful Art Work
09/11/2012

Beautiful Art Work

ਕਰਕੇ ਕਮਾਈ ਜੱਗ ਜਾਣਦਾ ਮੈਂ ਰਜ਼ਾਈ,ਕੋਈ ਕਦਰ ਨਾਂ ਪਾਵੇ ਜੱਟ-ਜ਼ਿਮੀਦਾਰ ਦੀ,ਲੋਕੀ ਖਾਣ ਰੋਟੀ ਬਹਿ ਕੇ ਏ.ਸੀ ਰੂਮ ਵਿੱਚ ਨਿੱਤ,ਮੇਰੀ ਹੀਰ ਚੁੱਲੇ ਨਾ...
09/11/2012

ਕਰਕੇ ਕਮਾਈ ਜੱਗ ਜਾਣਦਾ ਮੈਂ ਰਜ਼ਾਈ,
ਕੋਈ ਕਦਰ ਨਾਂ ਪਾਵੇ ਜੱਟ-ਜ਼ਿਮੀਦਾਰ ਦੀ,
ਲੋਕੀ ਖਾਣ ਰੋਟੀ ਬਹਿ ਕੇ ਏ.ਸੀ ਰੂਮ ਵਿੱਚ ਨਿੱਤ,
ਮੇਰੀ ਹੀਰ ਚੁੱਲੇ ਨਾਲ ਰਹੇ ਨਿੱਤ ਮੱਥਾ ਮਾਰਦੀ

aSi ta jhAnjhr haN teRe pair (fOOt) dI jaD mrJI pa k sHanka laI..bs hOli hoLi shaNkaYi kiTe khaBr na hOje gaiRa`n nu..ik...
09/11/2012

aSi ta jhAnjhr haN teRe pair (fOOt) dI jaD mrJI pa k sHanka laI..
bs hOli hoLi shaNkaYi kiTe khaBr na hOje gaiRa`n nu..
ik na MInu jiYada dukH lgE na saAt vjE teRE paiRa`n nu ...

Address

New Partap Nagar
Amritsar
1430001

Website

Alerts

Be the first to know and let us send you an email when NeW Partap nagar de vasi posts news and promotions. Your email address will not be used for any other purpose, and you can unsubscribe at any time.

Share