Sikh Politics ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਤੇ ਸਨਮਾਨ ਬਹਾਲੀ ਮੁਹਿੰਮ

  • Home
  • India
  • Amritsar
  • Sikh Politics ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਤੇ ਸਨਮਾਨ ਬਹਾਲੀ ਮੁਹਿੰਮ
29/10/2025

ਤਰਨ ਤਾਰਨ ਚੋਣ ਦਾ ਆਗਿਆ ਨਵਾਂ ਸਰਵੇ, ਤਰਨ ਤਾਰਨ ਚੋਣ 'ਚ ਵੱਡਾ ਉਲਟ ਫੇਰ, ਆਹ ਪਾਰਟੀ ਨਿਕਲੀ ਅੱਗੇ?

ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਸਮੂਹ ਭੈਣ ਭਰਾਵਾਂ ਨਾਲ ਹਲਕਾ ਤਰਨ-ਤਾਰਨ ਸਾਹਿਬ ਦੀ ਜਿਮਨੀ ਚੋਣ  ਜੋ 11 ਨਵੰਬਰ 2025 ਨੂੰ ਹੋਣ ਜਾ ਰਹੀ ਹੈ...
22/10/2025

ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਸਮੂਹ ਭੈਣ ਭਰਾਵਾਂ ਨਾਲ ਹਲਕਾ ਤਰਨ-ਤਾਰਨ ਸਾਹਿਬ ਦੀ ਜਿਮਨੀ ਚੋਣ ਜੋ 11 ਨਵੰਬਰ 2025 ਨੂੰ ਹੋਣ ਜਾ ਰਹੀ ਹੈ,ਇਕ online form (ਪਿੰਡਾ ਦੀ ਲਿਸਟ) ਸਾਂਝਾ ਕਰ ਰਹੇ ਹਾਂ। ਆਪ ਜੀ ਦੀ ਜੇ ਕਿਸੇ ਵੀ ਇਹਨਾਂ ਪਿੰਡਾਂ ਵਿੱਚ ਕੋਈ ਰਿਸ਼ਤੇਦਾਰੀ ਹੈ ਤਾਂ ਪੰਥ ਦੀ ਤੇ ੳਾਪਣ ਚੋਣ ਸਮਝ ਸਾਥ ਦੇਣ ਲਈ ਕਹੋ। ਜੇਕਰ ਤੁਸੀਂ ਖੁਦ ਚੋਣ ਪ੍ਰਚਾਰ ਵਿਚ ਸਾਥ ਦੇਣਾ ਚਹੁੰਦੇ ਹੋ ਤਾਂ ਹੇਠਾਂ ਦਿੱਤਾ ਫਾਰਮ ਜਰੂਰ ਭਰੋ! ਤਾਂ ਕਿ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ (ਭਰਾਤਾ ਭਾਈ ਸੰਦੀਪ ਸਿੰਘ ਸੰਨੀ “ਸੂਰੀ ਕਾਂਡ ਤੇ ਸੂਬਾ ਸਰਹੰਦ ਕਾਂਡ”) ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕਰੋ ਜੀ ਤੇਮਿਹਨਤ ਵੀ ਕਰੋ।।
https://www.sikhpolitics.in/join-us-tarn-taran

ਅਧਿਆਪਕ ਦਲ ਵਲੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਦੇ ਹੋਏ ਓਹਨਾ ਨੂੰ ਸਮਾਜ ਦੇ ਚਾਨਣ ਮੁਨਾਰੇ ਕਰਾਰ ਦਿੱਤਾ।
30/05/2025

ਅਧਿਆਪਕ ਦਲ ਵਲੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਦੇ ਹੋਏ ਓਹਨਾ ਨੂੰ ਸਮਾਜ ਦੇ ਚਾਨਣ ਮੁਨਾਰੇ ਕਰਾਰ ਦਿੱਤਾ।

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸਰਦਾਰ ਮਨਪ੍ਰੀਤ ਸਿੰਘ ਇਯਾਲੀ ।
29/05/2025

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸਰਦਾਰ ਮਨਪ੍ਰੀਤ ਸਿੰਘ ਇਯਾਲੀ ।

29/05/2025

ਅਲਵਿਦਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ...

29/05/2025

ਮਰਹੂਮ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਪਦਮ ਵਿਭੂਸਣ ਐਵਾਰਡ ਕੀਤਾ ਸੀ ਵਾਪਿਸ । #ਵਾਹਿਗੁਰੂ

ਸਮਾਂ ਤਬਦੀਲੀ ਸਰਦਾਰ ਸੁਖਦੇਵ ਸਿੰਘ ਢੀਡਸਾ ਜੀ ਦੇ ਅੰਤਿਮ ਦਰਸਨਾਂ ਸਬੰਧੀ ਵੇਰਵਾਅੱਜ ਲਗਭਗ 11 ਵਜੇ ਦੇ ਕਰੀਬ ਉਹਨਾਂ ਦਾ ਪਾਰਤਿਕ ਸਰੀਰ ਫੌਰਟਸਿ ਹਸ...
29/05/2025

ਸਮਾਂ ਤਬਦੀਲੀ

ਸਰਦਾਰ ਸੁਖਦੇਵ ਸਿੰਘ ਢੀਡਸਾ ਜੀ ਦੇ ਅੰਤਿਮ ਦਰਸਨਾਂ ਸਬੰਧੀ ਵੇਰਵਾ

ਅੱਜ ਲਗਭਗ 11 ਵਜੇ ਦੇ ਕਰੀਬ ਉਹਨਾਂ ਦਾ ਪਾਰਤਿਕ ਸਰੀਰ ਫੌਰਟਸਿ ਹਸਪਤਾਲ ਤੋਂ ਚੰਡੀਗੜ 2 ਸੈਕਟਰ ਵਾਲੇ ਘਰ ਵਿੱਚ ਲਿਆਂਦਾ ਜਾਵੇਗਾ। ਜਿੱਥੇ ਚਾਹੁੱਣ ਵਾਲੇ ਦਰਸ਼ਨ ਕਰ ਸਕਣਗੇ॥

ਕੱਲ 30 ਮਈ ਨੂੰ ਸਵੇਰੇ 8 ਵਜੇ ਚੰਡੀਗੜ ਤੋ ਰਾਜਪੁੱਰਾ, ਪਟਿਆਲ਼ਾ, ਭਵਾਨੀਗੜ ਹੁੰਦੇ ਹੋਏ ਲਗਭਗ 10.30-11.00 ਵਜੇ ਦੇ ਕਰੀਬ ਸੰਗਰੂਰ ਰਿਹਾਇਸ਼ ਤੇ ਸੰਗਤਾਂ ਦੇ ਦਰਸ਼ਨ ਕਰ ਸਕਣਗੀਆਂ।

3 ਵਜੇ ਦੇ ਕਰੀਬ ਸੰਗਰੂਰ ਤੋਂ ਸੰਸਕਾਰ ਲਈ ਉਹਨਾਂ ਦੇ ਜੱਦੀ ਪਿੰਡ ਉਭਾਵਾਲ ਜਿਲਾ ਸੰਗਰੂਰ ਲਈ ਚੱਲਿਆ ਜਾਵੇਗਾ।

ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਿਦਆਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜ...
28/05/2025

ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਿਦਆਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਨੇ ਕਿਹਾ ਹੈ ਕਿ ਓਹਨਾ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਉਥੇ ਹੀ ਪੂਰੇ ਪੰਜਾਬ ਨੇ ਇੱਕ ਤਜੁਰਬੇਕਾਰ ਲੀਡਰ ਨੂੰ ਸਦਾ ਲਈ ਖੋਹ ਦਿੱਤਾ। ਆਧੁਨਿਕ ਪੰਜਾਬ ਦੇ ਜਨਮਦਾਤਾ ਦੇ ਰੂਪ ਵਿੱਚ ਓਹਨਾ ਦਾ ਪੰਜਾਬ ਦੀ ਤਰੱਕੀ ਲਈ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

ਦਿੱਗਜ ਸਿਆਸਤਦਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਅੱਜ ਸਾਨੂੰ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਹਨ। 89 ਸਾਲ ਦੀ ਉਮਰ ਵਿੱਚ ਉਹਨਾਂ ਦਾ ਦਿਹਾਂਤ ਹੋਇਆ।...
28/05/2025

ਦਿੱਗਜ ਸਿਆਸਤਦਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਅੱਜ ਸਾਨੂੰ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਹਨ। 89 ਸਾਲ ਦੀ ਉਮਰ ਵਿੱਚ ਉਹਨਾਂ ਦਾ ਦਿਹਾਂਤ ਹੋਇਆ। ਰਾਜਸੀ ਖੇਤਰ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਬੇਬਾਕੀ ਨਾਲ ਉਠਾਉਂਦੇ ਰਹੇ ਅਤੇ ਓਹਨਾ ਤੇ ਪਹਿਰਾ ਦੇਕੇ ਹੱਲ ਕਰਵਾਉਂਦੇ ਰਹੇ। ਪੰਜਾਬ ਦੇ ਵਿਕਾਸ ਵਿੱਚ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਅਲਵਿਦਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਜੀਓ

Address

Amritsar
143001

Website

Alerts

Be the first to know and let us send you an email when Sikh Politics ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਤੇ ਸਨਮਾਨ ਬਹਾਲੀ ਮੁਹਿੰਮ posts news and promotions. Your email address will not be used for any other purpose, and you can unsubscribe at any time.

Share