ਬਾਣੀ ਦਾ ਗ੍ਰੇਟ ਖਾਲਸਾ

ਬਾਣੀ ਦਾ ਗ੍ਰੇਟ ਖਾਲਸਾ परमात्मा की मौज, खालसा आकाल पुरुख की fauj

03/02/2026
03/01/2025

Happy birthday 🎂 mansirat kaur Randhawa

16/12/2024
19/11/2024

ਅਸੀਂ ਸ਼ਾਹੈਂਸਾਹਾਂ ਦੇ ਪੁੱਤ ਹਾਂ,
ਅਸੀਂ ਕੰਗਾਲ ਨਹੀਂ ਹਾਂ,
ਸਾਨੂੰ ਪਾਤਸ਼ਾਹੀਆ ਬਕਸਿਆਂ ਹਨ ਦਸਮੇਸ਼ ਪਿਤਾ ਨੇ...

ਬੀੜੀਆਂ ਸਿਗਰਟਾਂ ਪੀਣ ਵਾਲੇ ਭਈਏ ਸਾਡੀ ਤੇਗ ਦੀ ਚਮਕ ਧਮਕ ਦੇਖ ਨੱਠ ਜਾਂਦੇ ਦੇ

ਹਮ ਅਕਾਲੀ ਸਭ ਕੇ ਵਾਲੀ....

ਨਵਨੂਰ ਕੌਰ ਖਾਲਸਾ (ਬਾਣੀ)

05/11/2024

ਵਾਹਿਗੁਰੂ ਜੀਉ ਸਤ

ਵਾਹਿਗੁਰੂ ਜੀਉ ਹਾਜ਼ਰ ਨਾਜ਼ਰ ਹੈ

ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ

ਈਜ਼ਦਿ ਮਨਜ਼ੂਰ ਗੁਰੂ ਗੋਬਿੰਦ ਸਿੰਘ

ਹੱਕ ਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ

ਜੁਮਲਾ ਫ਼ੈਜ਼ਿ ਨੂਰ ਗੁਰੂ ਗੋਬਿੰਦ ਸਿੰਘ

ਸ਼ਾਹਿ ਸ਼ਹਨਸ਼ਾਹ ਗੁਰੂ ਗੋਬਿੰਦ ਸਿੰਘ

ਬਰ ਦੋ ਆਲਮ ਸ਼ਾਹ ਗੁਰੂ ਗੌਬਿੰਦ ਸਿੰਘ

ਫ਼ਾਇਜ਼ੁਲ ਅਨਵਾਰ ਗੁਰੂ ਗੋਬਿੰਦ ਸਿੰਘ

ਕਾਸ਼ਫ਼ੁਲ ਅਸਰਾਰ ਗੁਰੂ ਗੋਬਿੰਦ ਸਿੰਥ

ਆਲਿਮੁਲ ਅਸਤਾਰ ਗੁਰੂ ਗੋਬਿੰਦ ਸਿੰਘ

ਅਬਰਿ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ

ਮੁਕਬੁਲੋ ਮਕਬੂਲ ਗੁਰੂ ਗੋਬਿੰਦ ਸਿੰਘ

ਵਾਸਲੋ ਮੌਸੂਲ ਗੁਰੂ ਗੋਬਿੰਦ ਸਿੰਘ

ਜਾਂ-ਫ਼ਰੋਜ਼ਿ ਦਹਿਰ ਗੁਰੂ ਗੋਬਿੰਦ ਸਿੰਘ

ਹੱਕ ਰਾ ਮਹਿਬੂਬ ਗੁਰੂ ਗੋਬਿੰਦ ਸਿੰਘ

ਤਾਲਿਬੋ ਮਤਲੂਬ ਗੁਰੂ ਗੋਬਿੰਦ ਸਿੰਘ

ਤੇਗ਼ ਰਾ ਫ਼ਤਾਹ ਗੁਰੂ ਗੋਬਿੰਦ ਸਿੰਘ

ਜਾਨੋ ਦਿਲ ਰਾ ਰਾਹ ਗੁਰੂ ਗੋਬਿੰਦ ਸਿੰਘ

ਸਾਹਿਬਿ ਅਕਲੀਲ ਗੁਰੂ ਗੋਬਿੰਦ ਸਿੰਘ

ਜ਼ਿਬਿ ਹੱਕ ਤਜ਼ਲੀਲ ਗੁਰੂ ਗੋਬਿੰਦ ਸਿੰਘ

ਖ਼ਾਜ਼ਨਿ ਹਰ ਗੰਜ ਗੁਰ ਗੋਬਿੰਦ ਸਿੰਘ

ਬਰਹਮਿ ਹਰ ਰੰਜ ਗੁਰ ਗੋਬਿੰਦ ਸਿੰਘ

ਦਾਵਰਿ ਆਫ਼ਾਕ ਗੁਰ ਗੋਬਿੰਦ ਸਿੰਘ

ਦਰ ਦੋ ਆਲਮ ਤਾਕ ਗੁਰ ਗੋਬਿੰਦ ਸਿੰਘ

ਹੱਕ ਖ਼ੁਦ ਵੱਸਾਫ਼ਿ ਗੁਰ ਗੋਬਿੰਦ ਸਿੰਘ

ਬਰ ਤਰੀਂ ਔਸਾਫ਼ਿ ਗੁਰ ਗੋਬਿੰਦ ਸਿੰਘ

ਖ਼ਾਸਗਾਂ ਦਰ ਪਾਇ ਗੁਰ ਗੋਬਿੰਦ ਸਿੰਘ

ਕੁੱਦਸੀਆਂ ਬਾ ਰਾਇ ਗੁਰ ਗੋਬਿੰਦ ਸਿੰਘ

ਮੁਕਬਲਾਂ ਮੱਦਾਹਿ ਗੁਰ ਗੋਬਿੰਦ ਸਿੰਘ

ਜਾਨੋ ਦਿਲ ਰਾ ਰਾਹ ਗੁਰ ਗੋਬਿੰਦ ਸਿੰਥ

ਲਾ-ਮਕਾਂ ਪਾ-ਬੋਸਿ ਗੁਰੂ ਗੋਬਿੰਦ ਸਿੰਘ

ਬਰ ਦੋ ਆਲਮ ਕੌਸਿ ਗੁਰੂ ਗੋਬਿੰਦ ਸਿੰਘ

ਸੁਲਸ ਹਮ ਮਹਿਕੂਮਿ ਗੁਰੂ ਗੋਬਿੰਦ ਸਿੰਘ

ਰੁੱਬਆ ਹਮ ਮਖ਼ਤੂਮਿ ਗੁਰੂ ਗੋਬਿੰਦ ਸਿੰਘ

ਸੁਦਸ ਹਲਕਾ ਬਗੋਸ਼ਿ ਗੁਰੂ ਗੋਬਿੰਦ ਸਿੰਘ

ਦੁਸ਼ਮਨ-ਅਫ਼ਗਾਨ ਜੋਸ਼ਿ ਗੁਰੂ ਗੋਬਿੰਦ ਸਿੰਘ

ਖ਼ਾਲਿਸੋ ਬੇ-ਕੀਨਾ ਗੁਰੂ ਗੋਬਿੰਦ ਸਿੰਘ

ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ

ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ

ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

ਮਕਰਮੁਲ-ਫ਼ਜ਼ਾਲ ਗੁਰੂ ਗੋਬਿੰਦ ਸਿੰਘ

ਮੁਨਇਮੁ ਲ-ਮੁਤਆਲ ਗੁਰੂ ਗੋਬਿੰਦ ਸਿੰਘ

ਕਾਰਮੁੱਲ-ਕੱਰਾਮ ਗੁਰੂ ਗੋਬਿੰਦ ਸਿੰਘ

ਰਾਹਮੁੱਲ-ਰੱਹਾਮ ਗੁਰੂ ਗੋਬਿੰਦ ਸਿੰਘ

ਨਾਇਮੁਲ-ਮੁਨਆਮ ਗੁਰੂ ਗੋਬਿੰਦ ਸਿੰਘ

ਫ਼ਾਹਮੁਲ-ਫ਼ੱਹਾਮ ਗੁਰੂ ਗੋਬਿੰਦ ਸਿੰਘ

ਦਾਇਮੋ-ਪਾਇੰਦਾ ਗੁਰੂ ਗੋਬਿੰਦ ਸਿੰਘ

ਫ਼ੱਰਖ਼ੋ ਫ਼ਰਖ਼ੰਦਾ ਗੁਰੂ ਗੋਬਿੰਦ ਸਿੰਘ

ਫ਼ੈਜ਼ਿ ਸੁਬਹਾਨ ਜ਼ਾਤਿ ਗੁਰੂ ਗੋਬਿੰਦ ਸਿੰਘ

ਨੂਰਿ ਹੱਕ ਲਮਆਤ ਗੁਰੂ ਗੋਬਿੰਦ ਸਿੰਘ

ਸਾਮਆਨਿ ਨਾਮਿ ਗੁਰੂ ਗੋਬਿੰਦ ਸਿੰਘ

ਹੱਕ-ਬੀਂ ਜ਼ਿ ਇਨਆਮਿ ਗੁਰੂ ਗੋਬਿੰਦ ਸਿੰਘ

ਵਾਸਫ਼ਾਨਿ ਜ਼ਾਤਿ ਗੁਰੂ ਗੋਬਿੰਦ ਸਿੰਘ

ਵਾਸਿਲ ਅਜ਼ ਬਰਕਾਤਿ ਗੁਰੂ ਗੋਬਿੰਦ ਸਿੰਘ

ਰਾਕਿਮਾਨਿ ਵਸਫ਼ਿ ਗੁਰੂ ਗੋਬਿੰਦ ਸਿੰਘ

ਨਾਮਵਰ ਅਜ਼ ਲੁਤਫ਼ਿ ਗੁਰੂ ਗੋਬਿੰਦ ਸਿੰਘ

ਨਾਜ਼ਿਰਾਨਿ ਰੂਇ ਗੁਰੂ ਗੋਬਿੰਦ ਸਿੰਘ

ਮਸਤਿ ਹੱਕ ਦਰ ਕੂਇ ਗੁਰੂ ਗੋਬਿੰਦ ਸਿੰਘ

ਖ਼ਾਕ-ਬੋਸਿ ਪਾਇ ਗੁਰੂ ਗੋਬਿੰਦ ਸਿੰਘ

ਖ਼ਾਕ-ਬੋਸਿ ਪਾਇ ਗੁਰੂ ਗੋਬਿੰਦ ਸਿੰਘ

ਮੁਕਬਲ ਅਜ਼ ਆਲਾਇ ਗੁਰੂ ਗੋਬਿੰਦ ਸਿੰਘ

ਕਾਦਿਰਿ ਹਰ ਕਾਰ ਗੁਰੂ ਗੋਬਿੰਦ ਸਿੰਘ

ਬੇਕਸਾਂ-ਰਾ ਯਾਰ ਗੁਰੂ ਗੋਬਿੰਦ ਸਿੰਘ

ਸਾਜਿਦੋ ਮਸਜੂਦ ਗੁਰੂ ਗੋਬਿੰਦ ਸਿੰਘ

ਜੁਮਲਾ ਫ਼ੈਜ਼ੋ ਜੂਦ ਗੁਰੂ ਗੋਬਿੰਦ ਸਿੰਘ

ਸਰਵਰਾਂ ਰਾ ਤਾਜ ਗੁਰੂ ਗੋਬਿੰਦ ਸਿੰਘ

ਬਰ ਤਰੀਂ ਮਿਅਰਾਜ ਗੁਰੂ ਗੋਬਿੰਦ ਸਿੰਘ

ਅਸ਼ਰ ਕੁੱਦਸੀ ਰਾਮਿ ਗੁਰੂ ਗੋਬਿੰਦ ਸਿੰਘ

ਵਾਸਿਫ਼ਿ ਇਕਰਾਮ ਗੁਰੂ ਗੋਬਿੰਦ ਸਿੰਘ

ਉੱਮਿ ਕੁੱਦਸ ਬਕਾਰਿ ਗੁਰੂ ਗੋਬਿੰਦ ਸਿੰਘ

ਗਾਸ਼ੀਆ ਬਰਦਾਰਿ ਗੁਰੂ ਗੋਬਿੰਦ ਸਿੰਘ

ਕਦਰ ਕੁਦਰਤ ਪੇਸ਼ਿ ਗੁਰੂ ਗੋਬਿੰਦ ਸਿੰਘ

ਇਨਕਿਯਾਦ ਅੰਦੇਸ਼ਿ ਗੁਰੂ ਗੋਬਿੰਦ ਸਿੰਘ

ਤਿੱਸਅ ਉਲਵੀ ਖ਼ਾਕਿ ਗੁਰੂ ਗੋਬਿੰਦ ਸਿੰਘ

ਚਾਕਰਿ ਚਾਲਾਕਿ ਗੁਰੂ ਗੋਬਿੰਦ ਸਿੰਘ

ਤਖ਼ਤਿ ਬਾਲਾ ਜ਼ੇਰਿ ਗੁਰੂ ਗੋਬਿੰਦ ਸਿੰਘ

ਲਾਮਕਾਨਿ ਸੈਰ ਗੁਰੂ ਗੋਬਿੰਦ ਸਿੰਘ

ਬਰ ਤਰ ਅਜ਼ ਹਰ ਕਦਰ ਗੁਰੂ ਗੋਬਿੰਦ ਸਿੰਘ

ਜਾਵਿਦਾਨੀ ਸਦਰ ਗੁਰੂ ਗੋਬਿੰਦ ਸਿੰਘ

ਆਲਮੇ ਰੌਸ਼ਨ ਜ਼ਿ ਗੁਰੂ ਗੋਬਿੰਦ ਸਿੰਘ

ਜਾਨੋ ਦਿਲ ਗੁਲਸ਼ਨ ਜ਼ਿ ਗੁਰੂ ਗੋਬਿੰਦ

ਰੂਜ਼ ਅਫ਼ਜ਼ੂੰ ਜਾਹਿ ਗੁਰੂ ਗੋਬਿੰਦ ਸਿੰਘ

ਜ਼ੇਬਿ ਤਖ਼ਤੋ ਗਾਹਿ ਗੁਰੂ ਗੋਬਿੰਦ ਸਿੰਘ

ਮੁਰਸ਼ੁਦੁ-ਦਾੱਰੈਨਿ ਗੁਰੂ ਗੋਬਿੰਦ ਸਿੰਘ

ਬੀਨਸ਼ਿ ਹਰ ਐਨ ਗੁਰੂ ਗੋਬਿੰਦ ਸਿੰਘ

ਜੁਮਲਾ ਦਰ ਫ਼ਰਮਾਨਿ ਗੁਰੂ ਗੋਬਿੰਦ ਸਿੰਘ

ਬਰ ਤਰ ਆਮਦ ਸ਼ਾਨਿ ਗੁਰੂ ਗੋਬਿੰਦ

ਹਰ ਦੋ ਆਲਮ ਖ਼ੈਲਿ ਗੁਰੂ ਗੋਬਿੰਦ ਸਿੰਘ

ਜੁਮਲਾ ਅੰਦਰ ਜ਼ੈਲਿ ਗੁਰੂ ਗੋਬਿੰਦ ਸਿੰਘ

ਵਾਹਿਬੋ ਵੱਹਾਬ ਗੁਰੂ ਗੋਬਿੰਦ ਸਿੰਘ

ਫ਼ਾਤਿਹਿ ਹਰ ਬਾਬ ਗੁਰੂ ਗੋਬਿੰਦ ਸਿੰਘ

ਸ਼ਾਮਿਲਿ-ਲ-ਅਸ਼ਫ਼ਾਕ ਗੁਰੂ ਗੋਬਿੰਦ ਸਿੰਘ

ਕਾਮਿਲਿ-ਲ-ਅਖ਼ਲਾਕ ਗੁਰੂ ਗੋਬਿੰਦ ਸਿੰਘ

ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ

ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ

ਜੁਮਲਾ ਰੋਜ਼ੀ ਖ਼ਾਰਿ ਗੁਰੂ ਗੋਬਿੰਦ ਸਿੰਘ

ਬੈਜ਼ਿ ਹੱਕ ਇਮਤਾਰ ਗੁਰੂ ਗੋਬਿੰਦ ਸਿੰਘ

ਬਿਸਤੋ ਹਫ਼ਤ ਗਦਾਇ ਗੁਰੂ ਗੋਬਿੰਦ ਸਿੰਘ

ਹਫ਼ਤ ਹਮ ਸ਼ੈਦਾਇ ਗੁਰੂ ਗੋਬਿੰਦ ਸਿੰਘ

ਖ਼ਾਕਹੂਬਿ ਸਰਾਇ ਗੁਰੂ ਗੋਬਿੰਦ ਸਿੰਘ

ਖ਼ੱਮਸ ਵਸਫ਼ ਪੈਰਾਇ ਗੁਰੂ ਗੋਬਿੰਦ ਸਿੰਘ

ਬਰ ਦੋ ਆਲਮ ਦਸਤਿ ਗੁਰੂ ਗੋਬਿੰਦ ਸਿੰਘ

ਜੁਮਲਾ ਉਲਵੀ ਪਸਤਿ ਗੁਰੂ ਗੋਬਿੰਦ ਸਿੰਘ

ਲਾਅਲ ਸਗੇ ਗੁਲਾਮਿ ਗੁਰੂ ਗੋਬਿੰਦ ਸਿੰਘ

ਦਾਗ਼ਦਾਰਿ ਨਾਮਿ ਗੁਰੂ ਗੋਬਿੰਦ ਸਿੰਘ

ਕਮਤਰੀਂ ਜ਼ਿ ਸਗਾਨਿ ਗੁਰੂ ਗੋਬਿੰਦ ਸਿੰਘ

ਰੇਜ਼ਾ-ਚੀਨਿ ਖ਼੍ਵਾਨਿ ਗੁਰੂ ਗੋਬਿੰਦ ਸਿੰਘ

ਸਾਇਲ ਅਜ਼ ਇਨਆਮਿ ਗੁਰੂ ਗੋਬਿੰਦ ਸਿੰਘ

ਖ਼ਾਕਿ ਪਾਕਿ ਅਕਦਾਮਿ ਗੁਰੂ ਗੋਬਿੰਦ ਸਿੰਘ

ਬਾਦ ਜਾਨਸ਼ ਫ਼ਿਦਾਇ ਗੁਰੂ ਗੋਬਿੰਦ ਸਿੰਘ

ਫ਼ਰਕਿ ਊ ਬਰ ਪਾਇ ਗੁਰੂ ਗੋਬਿੰਦ ਸਿੰਘ

ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ,ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ,ਜਿੱਥੇ ਵਾਲ ਤਰਸਦੇ ਕੰਘੀਆ...
04/11/2024

ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!

ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ,

ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ,
ਅੱਖਾਂ ਸੁੰਨੀਆਂ, ਤੇ ਦੰਦ ਤਰੇੜੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ...

ਜਿੱਥੇ ਬੰਦਾ ਜੰਮਦਾ ਸੀਰ੍ਹੀ ਹੈ
ਡੱਕਿਆਂ ਦੀ ਮੀਰੀ-ਪੀਰੀ ਹੈ...

ਜਿੱਥੇ ਹਾਰ ਮੰਨ ਲਈ ਚਾਵਾਂ ਨੇ,
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ,
ਜਿੱਥੇ ਅਣਵਿਆਈਆਂ ਹੀ ਮਾਵਾਂ ਨੇ,
ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ,
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ...

ਮੁੱਦਤਾਂ ਦੀ ਕਮਾਈ ਦੀ ਢੇਰੀ ਉਸਦੇ ਲੇਖੇ ਲਾਉਣੀ ਪੈਂਦੀ ਏ ਤੂੰ ਅਜੇ ਮੈਂ ਦੇ ਰੌਲੇ ਵਿਚ ਫਸੀਆਂ ਏ ਏਥੇ ਤਾਂ ਤੂੰ ਵੀ ਗਵਾਉਣੀ ਪੈਂਦੀ ਏ
02/11/2024

ਮੁੱਦਤਾਂ ਦੀ ਕਮਾਈ ਦੀ ਢੇਰੀ
ਉਸਦੇ ਲੇਖੇ ਲਾਉਣੀ ਪੈਂਦੀ ਏ

ਤੂੰ ਅਜੇ ਮੈਂ ਦੇ ਰੌਲੇ ਵਿਚ ਫਸੀਆਂ ਏ
ਏਥੇ ਤਾਂ ਤੂੰ ਵੀ ਗਵਾਉਣੀ ਪੈਂਦੀ ਏ

31/10/2024

31 oct. 1984

अकाल तख़्त :
काल से रहत परमात्मा का सिंहासन) सिखों के पांच तख़्तों में से एक है। हरिमन्दिर साहिब परिसर अमृतसर, पंजाब में स्थित है

इंदिरा गांधी ने अकाल तख्त साहिब पर फौज द्वारा हमला करवाया, हमले के बाद शहीद सतवंत सिंह और शहीद बेअंत सिंह, जो की पुलिस फोर्स में तैनात थे, ने भारी सिक्युरिटी के बीच मे इंदिरा गांधी को मौत के घाट उतार कर, अकाल तख्त साहिब पर किए गए हमले का बदला लिया...

Address

Amritsar

Telephone

+919411494970

Website

Alerts

Be the first to know and let us send you an email when ਬਾਣੀ ਦਾ ਗ੍ਰੇਟ ਖਾਲਸਾ posts news and promotions. Your email address will not be used for any other purpose, and you can unsubscribe at any time.

Contact The Organization

Send a message to ਬਾਣੀ ਦਾ ਗ੍ਰੇਟ ਖਾਲਸਾ:

Share