MLA Tarsem singh DC - ਹਲਕਾ ਅਟਾਰੀ

MLA Tarsem singh DC - ਹਲਕਾ ਅਟਾਰੀ ਹਲਕਾ ਅਟਾਰੀ 🙏🏼

ਹਲਕਾ ਅਟਾਰੀ ਦੇ ਪਿੰਡ ਹੇਰ ਤੋਂ ਸਾਡੇ ਬਹੁਤ ਕਰੀਬੀ ਇੰਦਰਜੀਤ ਸਿੰਘ ਦੇ ਭਰਾ ਸ. ਹਰਮੇਸ਼ ਸਿੰਘ ਫੌਜੀ ਸਿੰਘ ਜੀ ਦਾ ਬੇਵਕਤੀ ਦਿਹਾਂਤ ਬਹੁਤ ਦੁੱਖਦਾਈ...
22/05/2026

ਹਲਕਾ ਅਟਾਰੀ ਦੇ ਪਿੰਡ ਹੇਰ ਤੋਂ ਸਾਡੇ ਬਹੁਤ ਕਰੀਬੀ ਇੰਦਰਜੀਤ ਸਿੰਘ ਦੇ ਭਰਾ ਸ. ਹਰਮੇਸ਼ ਸਿੰਘ ਫੌਜੀ ਸਿੰਘ ਜੀ ਦਾ ਬੇਵਕਤੀ ਦਿਹਾਂਤ ਬਹੁਤ ਦੁੱਖਦਾਈ ਹੈ। ਉਸ ਦੀ ਅੰਤਿਮ ਅਰਦਾਸ ਵਿੱਚ ਹਾਜ਼ਰੀ ਭਰੀ ਅਤੇ ਪਰਿਵਾਰ ਨਾਲ ਦੁੱਖ ਵੰਡਾਇਆ। ਇਸ ਮੌਕੇ ਮੇਰੇ ਨਾਲ ਸਾਡੇ ਸੰਮਤੀ ਮੈਂਬਰ ਸਿਮਰਨਜੀਤ ਸਿੰਘ ਮੌਜੂਦ ਸਨ।

ਹਲਕਾ ਅਟਾਰੀ ਦੇ ਪਿੰਡ ਵਾੰਣਚੜੀ ਤੋਂ ਸਾਡੇ ਬਹੁਤ ਅਜੀਜ਼ ਸ. ਜੱਜਬੀਰ ਸਿੰਘ ਜੀ ਦੇ ਗ੍ਰਹਿ ਵਿਖੇ ਪਿੰਡ ਦੇ ਮੋਹਤਬਾਰਾਂ ਅਤੇ ਸਾਥੀਆਂ ਦੇ ਨਾਲ ਮੀਟਿੰ...
16/05/2026

ਹਲਕਾ ਅਟਾਰੀ ਦੇ ਪਿੰਡ ਵਾੰਣਚੜੀ ਤੋਂ ਸਾਡੇ ਬਹੁਤ ਅਜੀਜ਼ ਸ. ਜੱਜਬੀਰ ਸਿੰਘ ਜੀ ਦੇ ਗ੍ਰਹਿ ਵਿਖੇ ਪਿੰਡ ਦੇ ਮੋਹਤਬਾਰਾਂ ਅਤੇ ਸਾਥੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਬਾਰੇ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਮੇਰੇ ਨਾਲ ਸ. ਅਵਤਾਰ ਸਿੰਘ ਲਾਲੀ ਵਰਪਾਲ , ਸ. ਜਗਦੀਸ਼ ਸਿੰਘ ਬੱਲ , ਸ. ਨਿਰਮਲ ਸਿੰਘ , ਸ. ਮੁਖਤਿਆਰ ਸਿੰਘ , ਸ. ਰੇਸ਼ਮ ਸਿੰਘ , ਸ. ਕਸ਼ਮੀਰ ਸਿੰਘ , ਦਿਲਸ਼ੇਰ ਸਿੰਘ ਆਦਿ ਮੌਜੂਦ ਸਨ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਸ੍ਰੀ ਭੁਪੇਸ਼ ਬਘੇਲ ਜੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼...
05/05/2026

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਸ੍ਰੀ ਭੁਪੇਸ਼ ਬਘੇਲ ਜੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਨਸ਼ੇ ਦੀ ਹਾਲਤ ਵਿੱਚ ਪਹੁੰਚਣ ਦੇ ਮਾਮਲੇ ਸਬੰਧੀ ਡਿਪਟੀ ਕਮੀਸ਼ਨਰ ਅੰਮ੍ਰਿਤਸਰ ਵੱਲੋਂ ਨਿਯੁਕਤ D.R.O. ਸਾਹਿਬ ਨੂੰ ਮੰਗ ਪੱਤਰ ਸੌਂਪਿਆ।
ਇਸ ਮੋਕੇ ਜ਼ਿਲਾ ਪ੍ਰਧਾਨ ਤੇ ਸਾਬਕਾ ਵਿਧਾਇਕ ਸੁੱਖਵਿੰਦਰ ਸਿੰਘ ਡੈਨੀ ਬੁੰਡਾਲਾ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ , ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਹਾਜ਼ਰ ਸਨ।

ਅੱਜ MP ਸ. ਗੁਰਜੀਤ ਸਿੰਘ ਔਜਲਾ ਜੀ ਦੇ ਨਾਲ ਹਲਕਾ ਅਟਾਰੀ ਦੇ ਪਿੰਡ ਨੰਗਲੀ ਤੋਂ ਸਾਡੇ ਬਹੁਤ ਅਜ਼ੀਜ਼ ਸ. ਬਲਜਿੰਦਰ ਸਿੰਘ ਜੱਗੀ ਨੰਗਲੀ ਜੀ ਦੇ ਭਤੀਜੇ ...
04/05/2026

ਅੱਜ MP ਸ. ਗੁਰਜੀਤ ਸਿੰਘ ਔਜਲਾ ਜੀ ਦੇ ਨਾਲ ਹਲਕਾ ਅਟਾਰੀ ਦੇ ਪਿੰਡ ਨੰਗਲੀ ਤੋਂ ਸਾਡੇ ਬਹੁਤ ਅਜ਼ੀਜ਼ ਸ. ਬਲਜਿੰਦਰ ਸਿੰਘ ਜੱਗੀ ਨੰਗਲੀ ਜੀ ਦੇ ਭਤੀਜੇ ਕਰਨ ਨੰਗਲੀ ਜੀ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦਾ ਸਕੱਤਰ ਨਿਯੁਕਤ ਹੋਣ ਤੇ ਸਨਮਾਨਿਤ ਕੀਤਾ।
ਸਮੂਹ ਨਗਰ ਨੰਗਲੀ ਅਤੇ ਹਲਕਾ ਅਟਾਰੀ ਨੂੰ ਮੁਬਾਰਕਬਾਦ।

ਹਲਕਾ ਅਟਾਰੀ ਦੇ ਪਿੰਡ ਧਨੋਏ ਖੁਰਦ ਤੋਂ ਸਾਡੇ ਬਹੁਤ ਕਰੀਬੀ ਧਰਮਬੀਰ ਸਰਪੰਚ ਦੇ ਚਾਚਾ ਜੀ ਦੇ ਨੌਜਵਾਨ ਸਪੁੱਤਰ ਸ. ਬਚਿੱਤਰ ਸਿੰਘ ਜੀ ਦਾ ਬੇਵਕਤੀ ਦਿ...
04/05/2026

ਹਲਕਾ ਅਟਾਰੀ ਦੇ ਪਿੰਡ ਧਨੋਏ ਖੁਰਦ ਤੋਂ ਸਾਡੇ ਬਹੁਤ ਕਰੀਬੀ ਧਰਮਬੀਰ ਸਰਪੰਚ ਦੇ ਚਾਚਾ ਜੀ ਦੇ ਨੌਜਵਾਨ ਸਪੁੱਤਰ ਸ. ਬਚਿੱਤਰ ਸਿੰਘ ਜੀ ਦਾ ਬੇਵਕਤੀ ਦਿਹਾਂਤ ਬਹੁਤ ਦੁੱਖਦਾਈ ਹੈ। ਉਸ ਦੀ ਅੰਤਿਮ ਅਰਦਾਸ ਵਿੱਚ ਹਾਜ਼ਰੀ ਭਰੀ ਅਤੇ ਪਰਿਵਾਰ ਨਾਲ ਦੁੱਖ ਵੰਡਾਇਆ।

ਹਲਕਾ ਅਟਾਰੀ ਦੇ ਪਿੰਡ ਡੇਰਾ ਗਣੀ ਸ਼ਾਹ (ਝੀਤੇ) ਵਿੱਖੇ ਆਪਣੇ ਬਹੁਤ ਅਜੀਜ਼ ਸਰਪੰਚ ਸ. ਬਲਦੇਵ ਸਿੰਘ ਜੀ ਦੇ ਗ੍ਰਿਹ ਵਿਖੇ ਉਨ੍ਹਾਂ ਦੇ ਸਾਥੀਆਂ ਨਾਲ ...
03/05/2026

ਹਲਕਾ ਅਟਾਰੀ ਦੇ ਪਿੰਡ ਡੇਰਾ ਗਣੀ ਸ਼ਾਹ (ਝੀਤੇ) ਵਿੱਖੇ ਆਪਣੇ ਬਹੁਤ ਅਜੀਜ਼ ਸਰਪੰਚ ਸ. ਬਲਦੇਵ ਸਿੰਘ ਜੀ ਦੇ ਗ੍ਰਿਹ ਵਿਖੇ ਉਨ੍ਹਾਂ ਦੇ ਸਾਥੀਆਂ ਨਾਲ ਇੱਕ ਨਿੱਘੀ ਮੁਲਾਕਾਤ ਕੀਤੀ।
ਧੰਨਵਾਦੀ ਹਾਂ ਬਖਸ਼ੇ ਮਾਣ ਅਤੇ ਸਤਿਕਾਰ ਦਾ।

ਹਲਕਾ ਅਟਾਰੀ ਦੇ ਪਿੰਡ ਗਿੱਲ ਵਰਪਾਲ ਤੋਂ ਨੰਬਰਦਾਰ ਚੰਨਣ ਸਿੰਘ ਜੀ ਦੀ ਕੁੜਮਨੀ ਬੀਬੀ ਅਮਰ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਹਾਜ਼ਰੀ ਭਰੀ ਅਤੇ ਪਰਿਵ...
02/05/2026

ਹਲਕਾ ਅਟਾਰੀ ਦੇ ਪਿੰਡ ਗਿੱਲ ਵਰਪਾਲ ਤੋਂ ਨੰਬਰਦਾਰ ਚੰਨਣ ਸਿੰਘ ਜੀ ਦੀ ਕੁੜਮਨੀ ਬੀਬੀ ਅਮਰ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਹਾਜ਼ਰੀ ਭਰੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਅੱਜ ਹਲਕਾ ਰਾਜਾਸਾਂਸੀ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋ...
27/04/2026

ਅੱਜ ਹਲਕਾ ਰਾਜਾਸਾਂਸੀ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਨਾਕਾਮੀਆਂ ਦੇ ਖ਼ਿਲਾਫ਼ ਦਿੱਤੇ ਗਏ ਧਰਨੇ ਵਿੱਚ ਸ਼ਾਮੂਲਿਅਤ ਕੀਤੀ।
ਇਸ ਧਰਨੇ ਰਾਹੀਂ ਆਮ ਲੋਕਾ ਦੀ ਮੁਸ਼ਕਿਲਾ ਦੀ ਗੱਲ ਕਰਦਿਆ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਦੇ ਹੱਕਾਂ ਨਾਲ ਕਿਸੇ ਨੂੰ ਵੀ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਅਸੀਂ ਹਰ ਨਾਇਂਸਾਫ਼ੀ ਦੇ ਖ਼ਿਲਾਫ਼ ਡਟ ਕੇ ਖੜੇ ਰਹਾਂਗੇ।

Indian National Congress - Punjab Indian National Congress Sukhbinder Singh Sarkaria

ਹਲਕਾ ਅਟਾਰੀ ਦੇ ਪਿੰਡ ਨੰਗਲੀ ਤੋਂ ਮੇਰੇ ਬਹੁਤ ਅਜੀਜ਼ ਸ. ਬਲਜਿੰਦਰ ਸਿੰਘ ਜੱਗੀ ਨੰਗਲੀ ਜੀ ਦੇ ਭਤੀਜ ਕਰਨ ਨੰਗਲੀ ਜੀ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ...
19/04/2026

ਹਲਕਾ ਅਟਾਰੀ ਦੇ ਪਿੰਡ ਨੰਗਲੀ ਤੋਂ ਮੇਰੇ ਬਹੁਤ ਅਜੀਜ਼ ਸ. ਬਲਜਿੰਦਰ ਸਿੰਘ ਜੱਗੀ ਨੰਗਲੀ ਜੀ ਦੇ ਭਤੀਜ ਕਰਨ ਨੰਗਲੀ ਜੀ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦਾ ਸਕੱਤਰ ਨਿਉਕਤ ਹੋਣ ਤੇ ਬਹੁਤ ਬਹੁਤ ਮੁਬਾਰਕਾਂ।
ਇਸ ਮੌਕੇ ਪਿੰਡ ਨੰਗਲੀ ਤੋਂ ਮੈਂਬਰ ਅਮੂ ਨੰਗਲੀ , ਭਗਵੰਤ ਸਿੰਘ ਨੰਗਲੀ , ਅਵਤਾਰ ਸਿੰਘ ਫੌਜੀ , ਗੁਰਦਿਆਲ ਸਿੰਘ , ਜਗਤਾਰ ਸਿੰਘ , ਗਗਨ ਨੰਗਲੀ , ਜਰਤਾਰ ਸਿੰਘ ਤਾਰੂ , ਬੱਬੂ ਰੰਧਾਵਾ ਅਤੇ ਜੀਵਨਜੋਤ ਸਿੰਘ ਮੌਜੂਦ ਸਨ।
ਸਮੂਹ ਨਗਰ ਨੰਗਲੀ ਅਤੇ ਹਲਕਾ ਅਟਾਰੀ ਨੂੰ ਮੁਬਾਰਕਬਾਦ।

ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਜੁਝਾਰੂ ਨੌਜਵਾਨ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ. ਖੁਸ਼ਬਾਜ ਸਿੰਘ ਜਟਾਣਾ ਜੀ ਦਾ ਸੜਕ ਹਾਦਸੇ ਵਿਚ ਅਕਾਲ...
02/04/2026

ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਜੁਝਾਰੂ ਨੌਜਵਾਨ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ. ਖੁਸ਼ਬਾਜ ਸਿੰਘ ਜਟਾਣਾ ਜੀ ਦਾ ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰ ਜਾਣਾ ਬਹੁਤ ਹੀ ਦੁਖਦਾਇਕ ਖ਼ਬਰ ਹੈ।
ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਸ ਵੱਡੇ ਦੁੱਖ ਨੂੰ ਸਹਿਣ ਦਾ ਬੱਲ ਬਖਸ਼ਿਸ਼ ਕਰਨ।

Address

Amritsar

Website

Alerts

Be the first to know and let us send you an email when MLA Tarsem singh DC - ਹਲਕਾ ਅਟਾਰੀ posts news and promotions. Your email address will not be used for any other purpose, and you can unsubscribe at any time.

Share