K M S C - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ

  • Home
  • India
  • Amritsar
  • K M S C - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ

K M S C - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ Official page of KMSC ਪੰਜਾਬ

👇 Follow Youtube channel of KMSC ਪੰਜਾਬ
https://youtube.com/
(3)

02/06/2026
01/06/2026

ਮਨੁੱਖੀ ਜੀਵਨ ਨੂੰ ਚਲਾਉਣ ਲਈ ਵਿਚਾਰ ਦਾ ਕੀ ਮਹੱਤਵ ਹੈ?
ਸੂਬਾ ਆਗੂ: ਸ.ਸਤਨਾਮ ਸਿੰਘ ਪੰਨੂ

ਕਿਸਾਨ ਮਜ਼ਦੂਰ ਮੋਰਚਾ ਚੈਪਟਰ ਭਾਰਤ ਦੀ ਗਵਾਲੀਅਰ ਵਿੱਚ ਹੋਈ ਮੀਟਿੰਗ ਵਿੱਚ ਅਨਿਲ ਕੁਮਾਰ ਸਿੰਘ ਭਾਰਤੀ ਕਿਸਾਨ ਮਜ਼ਦੂਰ ਵਿਕਾਸ ਸੰਗਠਨ ਬਿਹਾਰ, ਪਰਮਜ...
31/05/2026

ਕਿਸਾਨ ਮਜ਼ਦੂਰ ਮੋਰਚਾ ਚੈਪਟਰ ਭਾਰਤ ਦੀ ਗਵਾਲੀਅਰ ਵਿੱਚ ਹੋਈ ਮੀਟਿੰਗ ਵਿੱਚ ਅਨਿਲ ਕੁਮਾਰ ਸਿੰਘ ਭਾਰਤੀ ਕਿਸਾਨ ਮਜ਼ਦੂਰ ਵਿਕਾਸ ਸੰਗਠਨ ਬਿਹਾਰ, ਪਰਮਜੀਤ ਸਿੰਘ ਮੱਧ ਪ੍ਰਦੇਸ਼, ਰਾਮ ਚੰਦਰ ਆਜ਼ਾਦ ਪ੍ਰਗਤੀਸ਼ੀਲ ਕਿਸਾਨ ਸੰਗਠਨ ਬਿਹਾਰ, ਅਸ਼ੋਕ ਸਿੰਘ ਤੋਮਰ ਰਾਸ਼ਟਰੀ ਕਿਸਾਨ ਸਭਾ ਮੱਧ ਪ੍ਰਦੇਸ਼, ਬਿਲਾਸਮਾਝੀ ਕਿਸਾਨ ਮਜ਼ਦੂਰ ਮੋਰਚਾ ਗਯਾ ਬਿਹਾਰ, ਮਹਾਂਵੀਰ ਗੁੱਜਰ ਰਾਜਸਥਾਨ ਕਿਸਾਨ ਮਜ਼ਦੂਰ ਨੋਜਵਾਨ ਸਭਾ ਰਾਜਸਥਾਨ, ਦੀਪਕ ਬਾਲੀਅਨ ਰਾਜਸਥਾਨ ਕਿਸਾਨ ਮਜ਼ਦੂਰ ਨੋਜਵਾਨ ਸਭਾ ਰਾਜਸਥਾਨ, ਨੰਦ ਕੁਮਾਰ ਪ੍ਰੋਗਰੈਸਿਵ ਫਾਰਮਰ ਫਰੰਟ ਤਾਮਿਲਨਾਡੂ, ਗੁਰ ਅਮਨੀਤ ਸਿੰਘ ਮਾਂਗਟ ਪ੍ਰੋਗਰੈਸਿਵ ਫਾਰਮਰ ਫਰੰਟ ਉੱਤਰ ਪ੍ਰਦੇਸ਼, ਮਨਜੀਤ ਸਿੰਘ ਰਾਏ ਭਾਰਤੀ ਕਿਸਾਨ ਯੂਨੀਅਨ ਦੁਆਬਾ, ਦਿਲਬਾਗ ਸਿੰਘ ਹਰੀਗੜ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ, ਸਰਵਣ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਬਲਦੇਵ ਸਿੰਘ ਜ਼ੀਰਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਅਮਰਜੀਤ ਸਿੰਘ ਮੋਹੜੀ, ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਹਰਿਆਣਾ, ਗੁਰਧਿਆਨ ਸਿੰਘ ਭਾਰਤੀਯ ਕਿਸਾਨ ਯੂਨੀਅਨ ਭਟੇੜੀ, ਬਲਕਾਰ ਸਿੰਘ ਬੈਂਸ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ, ਮਲਕੀਤ ਸਿੰਘ ਗੁਲਾਮੀ ਵਾਲਾ ਕਿਸਾਨ ਮਜ਼ਦੂਰ ਮੌਰਚਾ ਪੰਜਾਬ, ਬਲਵੰਤ ਸਿੰਘ ਬਹਿਰਾਮਕੇ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਪੰਜਾਬ ਸਮੇਤ ਵੱਡੀ ਗਿਣਤੀ ਵਿੱਚ ਆਗੂ ਸ਼ਾਮਿਲ ਹੋਏ।

30/05/2026

ਸਨਅਤੀ ਮਜ਼ਦੂਰਾਂ ਵੱਲੋਂ ਹੱਕੀ ਮੰਗਾਂ ਲਈ 9 ਜੂਨ ਨੂੰ ਡੀਸੀ ਦਫ਼ਤਰ ਲੁਧਿਆਣਾ ਅੱਗੇ ਦਿੱਤੇ ਜਾ ਰਹੇ ਰੋਸ ਧਰਨੇ ਦੀ ਹਮਾਇਤ ਕਰਦੇ ਹੋਏ ਸੂਬਾ ਆਗੂ ਸ੍ਰ ਸਤਨਾਮ ਸਿੰਘ ਪੰਨੂ ਜੀ।

27 ਮਈ ਨੂੰ ਮੱਧਪ੍ਰਦੇਸ਼,ਕਰਨਾਟਕ,ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਤੋਂ ਆਏ ਕਿਸਾਨ ਆਗੂਆਂ ਦੇ ਵਫਦ ਨਾਲ ਮੁਲਾਕਾਤ ਕਰਦੇ ਹੋਏ ਸੂਬਾ ਆਗੂ ਸ੍ਰ ਸਤਨਾਮ...
30/05/2026

27 ਮਈ ਨੂੰ ਮੱਧਪ੍ਰਦੇਸ਼,ਕਰਨਾਟਕ,ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਤੋਂ ਆਏ ਕਿਸਾਨ ਆਗੂਆਂ ਦੇ ਵਫਦ ਨਾਲ ਮੁਲਾਕਾਤ ਕਰਦੇ ਹੋਏ ਸੂਬਾ ਆਗੂ ਸ੍ਰ ਸਤਨਾਮ ਸਿੰਘ ਪੰਨੂ ਤੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ

30/05/2026

ਜ਼ਿਲ੍ਹਾ ਤਰਨਤਾਰਨ ਦੇ ਜੋਨ ਬਾਬਾ ਬੀਰ ਸਿੰਘ ਦੇ ਡੈਲੀਗੇਟ ਇਜਲਾਸ ਵਿੱਚ ਡੈਲੀਗਟਾ ਨੂੰ ਸੰਬੋਧਨ ਕਰਦੇ ਹੋਏ ਸੂਬਾ ਆਗੂ ਸ੍ਰ ਸਤਨਾਮ ਸਿੰਘ ਪੰਨੂ ਜੀ

28/05/2026

ਰਸਾਇਣਕ ਖੇਤੀ ਮਾਡਲ ਨੂੰ ਰੱਦ ਕੀਤੇ ਬਗੈਰ ਮਨੁੱਖਤਾ, ਜੀਵ-ਜੰਤੂ ਅਤੇ ਬਨਸਪਤੀ ਬਚਾਉਣਾ ਮੁਸ਼ਕਲ
ਇਸਦਾ ਹੱਲ ਦੱਸਦੇ ਹੋਏ ਸੂਬਾ ਆਗੂ ਸਤਨਾਮ ਸਿੰਘ ਪੰਨੂ

ਪੁਲਿਸ ਮੁਲਾਜ਼ਮ ਦੇ ਗਲਮੇਂ ਨੂੰ ਹੱਥ ਪਾਉਣ ਤੇ ਸੁਣੋ ਕੀ ਬੋਲੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾਂ
28/05/2026

ਪੁਲਿਸ ਮੁਲਾਜ਼ਮ ਦੇ ਗਲਮੇਂ ਨੂੰ ਹੱਥ ਪਾਉਣ ਤੇ ਸੁਣੋ ਕੀ ਬੋਲੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾਂ

Enjoy the videos and music you love, upload original content, and share it all with friends, family, and the world on YouTube.

Address

Amritsar

Telephone

+919815954354

Website

Alerts

Be the first to know and let us send you an email when K M S C - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ posts news and promotions. Your email address will not be used for any other purpose, and you can unsubscribe at any time.

Share

Category