ਅਕਾਲੀ ਦਲ ਵਾਰਿਸ ਪੰਜਾਬ ਦੇ - ਹਲਕਾ ਅਟਾਰੀ

  • Home
  • India
  • Amritsar
  • ਅਕਾਲੀ ਦਲ ਵਾਰਿਸ ਪੰਜਾਬ ਦੇ - ਹਲਕਾ ਅਟਾਰੀ

ਅਕਾਲੀ ਦਲ ਵਾਰਿਸ ਪੰਜਾਬ ਦੇ - ਹਲਕਾ ਅਟਾਰੀ ਪੰਥ ਬਚਾਓ ਪੰਜਾਬ ਬਚਾਓ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਹਰ ਸਾਲ ਦੀ ਤਰ੍ਹਾਂ ਕਬੀਰ ਪਾਰਕ ਗੁਰੂਘਰ ਤੇਗ ਬਹਾਦਰ ਨਗਰ ਬਰਸੀ ਮਨਾਈ ਗਈ ਜਿਸ ਵਿੱਚ ਉਹਨਾਂ ਦੀ ਸ਼ਹੀਦੀ ਨ...
06/09/2026

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਹਰ ਸਾਲ ਦੀ ਤਰ੍ਹਾਂ ਕਬੀਰ ਪਾਰਕ ਗੁਰੂਘਰ ਤੇਗ ਬਹਾਦਰ ਨਗਰ ਬਰਸੀ ਮਨਾਈ ਗਈ ਜਿਸ ਵਿੱਚ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਉਹਨਾਂ ਦੀ ਕੀਤੀ ਹੋਈ ਕੁਰਬਾਨੀ ਬਾਰੇ ਚਾਨਣਾ ਪਾਇਆ ਇਸ ਮੌਕੇ ਉਚੇਚੇ ਤੌਰ ਤੇ ਉਹਨਾਂ ਦੇ ਸੰਗੀ ਸਾਥੀ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਜੀ ਤੇ ਦਾਸ ਨੇ ਵੀ ਹਾਜਰੀ ਭਰੀ 🙏🙏🙏🙏🙏

ਹਲਕਾ ਅਟਾਰੀ ਦੇ ਪਿੰਡ ਬਾਸਰਕੇ ਗਿੱਲਾਂ ਅਕਾਲੀ ਦਲ ਵਾਰਿਸ ਪੰਜਾਬ ਦੀ ਸੰਗਤ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸੰਗਤ ਨੇ ਦਾਸ ਨੂੰ ਵਿਸ਼ਵਾਸ ਦਵਾਇਆ ...
06/09/2026

ਹਲਕਾ ਅਟਾਰੀ ਦੇ ਪਿੰਡ ਬਾਸਰਕੇ ਗਿੱਲਾਂ ਅਕਾਲੀ ਦਲ ਵਾਰਿਸ ਪੰਜਾਬ ਦੀ ਸੰਗਤ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸੰਗਤ ਨੇ ਦਾਸ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ 2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਾਂ ਤਾਂ ਕਿ ਪੰਜਾਬ ਵਿੱਚੋਂ ਨਸ਼ਾ ਤੇ ਗੁੰਡਾ ਰਾਜ ਖਤਮ ਹੋਵੇ 🙏🙏🙏🙏

05/09/2026
ਅੱਜ ਹਲਕਾ ਅਟਾਰੀ ਦੇ ਨੌਜਵਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ-ਵੱਖ ਨਗਰਾਂ ਤੋਂ ਆਏ ਨੌਜਵਾਨਾਂ ਨੂੰ ਆਈਟੀ ਵਿੰਗ ਦੀ ਜਾਣਕਾਰੀ ਦਿੱਤੀ ...
05/09/2026

ਅੱਜ ਹਲਕਾ ਅਟਾਰੀ ਦੇ ਨੌਜਵਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ-ਵੱਖ ਨਗਰਾਂ ਤੋਂ ਆਏ ਨੌਜਵਾਨਾਂ ਨੂੰ ਆਈਟੀ ਵਿੰਗ ਦੀ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਮੀਟਿੰਗ ਦੀ ਅਗਵਾਈ ਸਾਡੇ ਸਤਿਕਾਰਯੋਗ ਸ ਬਲਰਾਜ ਸਿੰਘ ਭੱਠਲ ਆਈਟੀ ਵਿੰਗ ਪੰਜਾਬ ਪ੍ਰਧਾਨ ਤੇ ਸ੍ਰ ਗੁਰਪ੍ਰੀਤ ਸਿੰਘ ਐਡਵੋਕੇਟ ਤੇ ਸ ਕਵਲਜੀਤ ਸਿੰਘ ਸੋਹੀ ਤੇ ਮੇਰੇ ਛੋਟੇ ਵੀਰ ਹਰਕਮਲਪ੍ਰੀਤ ਸਿੰਘ ਆਈ ਟੀ ਵਿੰਗ ਜ਼ਿਲ੍ਾ ਇੰਚਾਰਜ ਤੇ ਸ ਗੁਰਜਿੰਦਰ ਸਿੰਘ ਖਾਪੜਖੇੜੀ ਤੇ ਸਰਕਲ ਇਚਾਰਜ ਤੇ ਅਕਾਲੀ ਦਲ ਵਾਰਸ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਤੇ ਦਾਸ ਨੇ ਹਾਜ਼ਰੀ ਭਰੀ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ 🙏🙏

ਹਲਕਾ ਅਟਾਰੀ ਦੇ ਪਿੰਡ ਡੰਡੇ ਸਮੁੱਚੀ ਸੰਗਤ ਵੱਲੋਂ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਦਾਸ ਨੇ ਸਾਥੀਆਂ ਸਮੇਤ ਹਾਜ਼ਰੀ ...
04/09/2026

ਹਲਕਾ ਅਟਾਰੀ ਦੇ ਪਿੰਡ ਡੰਡੇ ਸਮੁੱਚੀ ਸੰਗਤ ਵੱਲੋਂ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਦਾਸ ਨੇ ਸਾਥੀਆਂ ਸਮੇਤ ਹਾਜ਼ਰੀ ਲਗਵਾਈ 🙏🙏🙏🙏

ਪਿੰਡ ਲੱਧੇਵਾਲ ਹਲਕਾ ਅਟਾਰੀ ਦੀ ਸਮੁੱਚੀ ਸੰਗਤ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਦਾਸ ਨੂੰ ਵਿਸ਼ਵਾਸ ਦਵਾਇਆ ਕਿ 2027 ਦੇ ਵਿੱਚ ਅਸੀਂ ਭ...
04/09/2026

ਪਿੰਡ ਲੱਧੇਵਾਲ ਹਲਕਾ ਅਟਾਰੀ ਦੀ ਸਮੁੱਚੀ ਸੰਗਤ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਦਾਸ ਨੂੰ ਵਿਸ਼ਵਾਸ ਦਵਾਇਆ ਕਿ 2027 ਦੇ ਵਿੱਚ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਮੁੱਖ ਮੰਤਰੀ ਬਣਾਵਾਂਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ 🙏🙏🙏🙏

ਮੇਰੇ ਕਰੀਬੀ ਰਿਸ਼ਤੇਦਾਰ ਹਲਕਾ ਅਟਾਰੀ ਦੇ ਪਿੰਡ ਨੱਥੂਪੁਰ ਅੱਜ ਉਹਨਾਂ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਦਾਸ ਨੂੰ ਵਿਸ਼ਵਾਸ ਦਵ...
01/09/2026

ਮੇਰੇ ਕਰੀਬੀ ਰਿਸ਼ਤੇਦਾਰ ਹਲਕਾ ਅਟਾਰੀ ਦੇ ਪਿੰਡ ਨੱਥੂਪੁਰ ਅੱਜ ਉਹਨਾਂ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਦਾਸ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੋਂ ਪ੍ਰਭਾਵਿਤ ਹੋ ਕੇ 2027 ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੀ ਸਰਕਾਰ ਬਣਾਵਾਂਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ 🙏🙏🙏🙏

ਮੇਰੇ ਬਹੁਤ ਹੀ ਕਰੀਬੀ ਮੇਰੇ ਨਗਰ ਤੋਂ ਮੇਰੀ ਵੱਡੀ ਭੈਣ  ਜਿਨਾਂ ਦੇ ਗ੍ਰਹਿ ਵਿਖੇ ਪਿੰਡ ਚੀਚਾ ਹਲਕਾ ਅਟਾਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਪਿੰਡ ਚੀਚ...
01/09/2026

ਮੇਰੇ ਬਹੁਤ ਹੀ ਕਰੀਬੀ ਮੇਰੇ ਨਗਰ ਤੋਂ ਮੇਰੀ ਵੱਡੀ ਭੈਣ ਜਿਨਾਂ ਦੇ ਗ੍ਰਹਿ ਵਿਖੇ ਪਿੰਡ ਚੀਚਾ ਹਲਕਾ ਅਟਾਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਪਿੰਡ ਚੀਚੇ ਦੀ ਸੰਗਤ ਨੇ ਆਖਿਆ ਕਿ ਅਸੀਂ 2027 ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਮੁੱਖ ਮੰਤਰੀ ਬਣਾਵਾਂਗੇ ਤੇ ਪੰਜਾਬ ਦੇ ਵਿੱਚੋਂ ਨਸ਼ਾ ਗੁੰਡਾ ਰਾਜ ਖਤਮ ਕਰਾਂਗੇ ਤੇ ਦਾਸ ਨੂੰ ਯਕੀਨ ਦਵਾਇਆ ਕਿ ਅਸੀਂ ਤੁਹਾਡੇ ਨਾਲ ਹਲਕਾ ਅਟਾਰੀ ਦੇ ਵਿੱਚ ਦਿਨ ਰਾਤ ਇੱਕ ਕਰਕੇ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਨੂੰ ਮਜਬੂਤ ਕਰਾਂਗੇ 🙏🙏ੱ

ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ 31.8.95  ਹੋਈ ਸ਼ਹੀਦੀ ਨੂੰ ਯਾਦ ਕਰਦਿਆਂ ਸ੍ਰੀ ਦਰਬਾਰ ਸਾਹਿਬ ਸ਼ਹੀਦ ਬਾਬਾ ਗੁਰਬਖਸ ਸਿੰਘ ਨਿੰਹਗ ਸਿੰਘ ਜੀ ਦੇ ...
01/09/2026

ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ 31.8.95 ਹੋਈ ਸ਼ਹੀਦੀ ਨੂੰ ਯਾਦ ਕਰਦਿਆਂ ਸ੍ਰੀ ਦਰਬਾਰ ਸਾਹਿਬ ਸ਼ਹੀਦ ਬਾਬਾ ਗੁਰਬਖਸ ਸਿੰਘ ਨਿੰਹਗ ਸਿੰਘ ਜੀ ਦੇ ਅਸਥਾਨ ਵਿਖੇ ਭੋਗ ਗਏ ਜਿਸ ਵਿੱਚ ਸਾਡੇ ਸਤਿਕਾਰਯੋਗ ਬਾਪੂ ਤਰਸੇਮ ਸਿੰਘ ਜੀ ਕਾਰਜਕਾਰੀ ਪ੍ਰਧਾਨ ਤੇ ਸਮੁੱਚੀ ਲੀਡਰ ਸਿੰਪ ਤੇ ਦਾਸ ਨੇ ਹਾਜਰੀ ਲਗਵਾਹੀ🙏🙏🙏

Address

ਹਲਕਾ ਅਟਾਰੀ
Amritsar
143001

Website

Alerts

Be the first to know and let us send you an email when ਅਕਾਲੀ ਦਲ ਵਾਰਿਸ ਪੰਜਾਬ ਦੇ - ਹਲਕਾ ਅਟਾਰੀ posts news and promotions. Your email address will not be used for any other purpose, and you can unsubscribe at any time.

Shortcuts

Share

Category