North Halka youth congress Amritsar

North Halka youth congress Amritsar Contact information, map and directions, contact form, opening hours, services, ratings, photos, videos and announcements from North Halka youth congress Amritsar, Political organisation, Amritsar.

ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ। ਮਹਿੰਗਾਈ ਦੀ ਮਾਰ ਹੇਠ ਹ...
30/05/2026

ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ। ਮਹਿੰਗਾਈ ਦੀ ਮਾਰ ਹੇਠ ਹਰ ਵਰਗ ਪੀੜਤ ਹੈ, ਪਰ ਕੇਂਦਰ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣ ਦੀ ਬਜਾਏ ਚੁੱਪ ਬੈਠੀ ਹੈ।

ਇਸੇ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਸਰ ਨੌਰਥ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

📅 31 ਮਈ (ਐਤਵਾਰ)
⏰ ਸ਼ਾਮ 5:00 ਵਜੇ
📍 ਸਥਾਨ – ਰਤਨ ਸਿੰਘ ਚੌਂਕ, ਅੰਮ੍ਰਿਤਸਰ

ਆਓ, ਵੱਧਦੀ ਮਹਿੰਗਾਈ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰੀਏ।


Paras Joshi

Indian National Congress - Punjab Punjab Youth Congress
27/05/2026

Indian National Congress - Punjab Punjab Youth Congress

ਵਿਦਿਆ ਗਿੱਲ ਦੀਆਂ ਨੂੰ ਮੀਤ ਪ੍ਰਧਾਨ ਮਹਿਲਾ ਕਾਂਗਰਸ ਪੰਜਾਬ ਦੀ ਜ਼ਿੰਮੇਵਾਰੀ ਮਿਲਣ ਤੇ ਨੂੰ ਬਹੁਤ ਬਹੁਤ ਮੁਬਾਰਕਾਂ।
12/05/2026

ਵਿਦਿਆ ਗਿੱਲ ਦੀਆਂ ਨੂੰ ਮੀਤ ਪ੍ਰਧਾਨ ਮਹਿਲਾ ਕਾਂਗਰਸ ਪੰਜਾਬ ਦੀ ਜ਼ਿੰਮੇਵਾਰੀ ਮਿਲਣ ਤੇ ਨੂੰ ਬਹੁਤ ਬਹੁਤ ਮੁਬਾਰਕਾਂ।

Address

Amritsar
143001

Website

Alerts

Be the first to know and let us send you an email when North Halka youth congress Amritsar posts news and promotions. Your email address will not be used for any other purpose, and you can unsubscribe at any time.

Share