C. J. P Punjab

Call Directions Contact the organization

C. J. P Punjab ਪੰਜਾਬ ਦੀ ਗੰਦਲੀ ਹੋ ਚੁੱਕੀ ਸਿਆਸਤ ਨੂੰ ਸਾਫ਼ ਕਰਨ ਦਾ ਇੱਕ ਨਿੱਘਰ ਯਤਨ

Iss jehrille saanp kaa asteeffa bee jroori hai 🚩🚩
26/07/2026

Iss jehrille saanp kaa asteeffa bee jroori hai 🚩🚩

26/07/2026

जिन गुंडों ने पुलिस के साथ मिलकर छात्रों को पीटा था, उन्हें क्यों छोड़ रहे हो भाई!!!

🚩🚩सीजेपी को सबसे पहले सभी प्रदर्शनकारियों की रिहाई सुनिश्चित करनी चाहिए। साथ ही सरकार को कड़ी चेतावनी देनी चाहिए कि यदि ...
26/07/2026

🚩🚩सीजेपी को सबसे पहले सभी प्रदर्शनकारियों की रिहाई सुनिश्चित करनी चाहिए। साथ ही सरकार को कड़ी चेतावनी देनी चाहिए कि यदि इस आंदोलन में शामिल किसी भी मुस्लिम को परेशान या प्रताड़ित किया गया, तो आंदोलन फिर से शुरू किया जाएगा।

26/07/2026

C. J. P को सबसे पहले सभी प्रदर्शनकारियों की रिहाई सुनिश्चित करनी चाहिए। साथ ही सरकार को कड़ी चेतावनी देनी चाहिए कि यदि इस आंदोलन में शामिल किसी भी मुस्लिम को परेशान या प्रताड़ित किया....

25/07/2026
🚩🚩ਗਲਤ ਖਿਲਾਫ਼ ਬੋਲੋ🚩🚩ਪੰਜਾਬ ਦੀ ਵਿਰਾਸਤ ਖਾਲਸਾ ਕਾਲਜ ਅਮ੍ਰਿਤਸਰ ਦੇ ਅਧਿਆਪਕ ਡਾ. ਰਛਪਾਲ ਸਿੰਘ ਹੁਰਾਂ ਦਾ ਪੰਜਾਬ ਸਰਕਾਰ ਨੂੰ ਲਿਖਿਆ ਇਹ ਪੱਤਰ ਬੇ...
24/07/2026

🚩🚩ਗਲਤ ਖਿਲਾਫ਼ ਬੋਲੋ🚩🚩
ਪੰਜਾਬ ਦੀ ਵਿਰਾਸਤ ਖਾਲਸਾ ਕਾਲਜ ਅਮ੍ਰਿਤਸਰ ਦੇ ਅਧਿਆਪਕ ਡਾ. ਰਛਪਾਲ ਸਿੰਘ ਹੁਰਾਂ ਦਾ ਪੰਜਾਬ ਸਰਕਾਰ ਨੂੰ ਲਿਖਿਆ ਇਹ ਪੱਤਰ ਬੇਹੱਦ ਡਰਾ ਦੇਣ ਵਾਲਾ ਹੈ। ਉਨ੍ਹਾਂ ਨੇ ਲਿਖਿਆ ਹੈ, ਕਾਲਜ ਦੇ ਇੱਕ ਹੋਰ ਅਧਿਆਪਕ ਅਤੇ ਉਨ੍ਹਾਂ ਦੇ ਦੋਸਤ ਡਾ. ਰੁਪਿੰਦਰ ਸਿੰਘ ਅਤੇ ਉਨ੍ਹਾਂ ਨੂੰ ਮੈਨੇਜਮੈਂਟ ਵੱਲੋਂ ਬੁਰੀ ਤਰ੍ਹਾਂ ਹਰਾਸ ਕੀਤਾ ਗਿਆ ਕਿਉਂਕਿ ਉਹ ਕਾਲਜ ਤੋਂ ਆਪਣੇ ਹੱਕ ਮੰਗਣ ਲਈ ਸਰਵਿਸ ਟ੍ਰਿਬਿਊਨਲ ਕੋਲ ਗਏ ਸਨ। ਸਿੱਟੇ ਵਜੋਂ ਰੁਪਿੰਦਰ ਸਿੰਘ ਨੇ ਆਤਮਹੱਤਿਆ ਕਰ ਲਈ ਤੇ ਹੁਣ ਉਹ ਖੁਦ ਵੀ ਇਸੇ ਮਾਨਸਿਕਤਾ ਵਿੱਚੋਂ ਲੰਘ ਰਹੇ ਹਨ।

ਪਿੱਛਲੇ ਵੀਹ ਸਾਲਾਂ ਵਿੱਚ ਪੰਜਾਬ ਦੀਆਂ ਸਰਕਾਰਾਂ ਨੇ ਗਿਣ-ਮਿਥ ਕੇ ਉੱਚ ਸਿੱਖਿਆ ਨੂੰ ਤਬਾਹ ਕੀਤਾ ਹੈ। ਇਸ ਕੋਸ਼ਿਸ਼ ਵਿੱਚ ਇਸਦਾ ਸਭ ਤੋਂ ਵੱਡਾ ਹਥਿਆਰ ਹੀ ਇਹੀ ਰਿਹਾ ਕਿ ਸਾਰਾ ਸਿਸਟਮ ਨਿੱਜੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਆਸੀ ਰਸੂਖ ਵਾਲੇ ਲੋਕਾਂ ਨੂੰ ਫੜ੍ਹਾ ਦਿਓ। ਅਧਿਆਪਕਾਂ ਦੀ ਭਰਤੀ ਨਾ ਕਰੋ ਤੇ ਜਿਹੜੇ ਬਚਦੇ ਹਨ, ਉਨ੍ਹਾਂ ਨੂੰ ਇੰਨਾ ਤੰਗ ਕਰੋ ਕਿ ਜਾਂ ਉਹ ਮਰ ਜਾਣ ਜਾਂ ਡਰ ਜਾਣ।

ਇਸ ਮਾਮਲੇ ਦੀ ਨਾ ਸਿਰਫ਼ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਪਰ ਪਹਿਲਾਂ ਤਾਂ ਫੌਰੀ ਤੌਰ 'ਤੇ ਕਾਲਜ ਦੀ ਮੈਨੇਜਮੈਂਟ ਅਤੇ ਜਿੰਮੇਵਾਰ ਲੋਕਾਂ ਉੱਤੇ ਇੱਕ ਅਧਿਆਪਕ ਦੀ ਆਤਮ-ਹੱਤਿਆ ਲਈ ਪਰਚਾ ਦਰਜ ਹੋਣਾ ਚਾਹੀਦਾ ਹੈ। ਮੇਰੀ ਅਧਿਆਪਕ ਸਾਥੀ ਡਾ. ਰਛਪਾਲ ਸਿੰਘ ਹੁਰਾਂ ਨੂੰ ਵੀ ਬੇਨਤੀ ਹੈ, ਉਹ ਗੁਰੂ ਕਿ ਨਗਰੀ ਵਿੱਚ ਬੈਠੇ ਹਨ। ਕਾਲਜ ਦਾ ਨਾਂ ਖਾਲਸਾ ਕਾਲਜ ਹੈ। ਉਨ੍ਹਾਂ ਨੂੰ ਢਹਿੰਦੀ ਕਲਾ ਵਾਲੀ ਸੋਚ ਨਹੀਂ ਰੱਖਣੀ ਚਾਹੀਦੀ। ਉਹ ਸ਼ਲਾਘਾ ਦੇ ਪਾਤਰ ਹਨ ਕਿ ਆਪਣੇ ਦੋਸਤ ਲਈ ਲੜ ਰਹੇ ਹਨ। ਉਨ੍ਹਾਂ ਦਾ ਇਹੀ ਜਜ਼ਬਾ ਵਧੇਰੇ ਕੀਮਤੀ ਹੈ।

Address

Amritsar

Telephone

+919877661282

Website

Alerts

Be the first to know and let us send you an email when C. J. P Punjab posts news and promotions. Your email address will not be used for any other purpose, and you can unsubscribe at any time.

Contact The Organization

Send a message to C. J. P Punjab:

Shortcuts

Share