Sʜᴀʜᴇᴇᴅ Bʜᴀɢᴀᴛ Sɪɴɢʜ Wᴇʟғᴀʀᴇ Cʟᴜʙ - PB.

  • Home
  • India
  • Amritsar
  • Sʜᴀʜᴇᴇᴅ Bʜᴀɢᴀᴛ Sɪɴɢʜ Wᴇʟғᴀʀᴇ Cʟᴜʙ - PB.

Sʜᴀʜᴇᴇᴅ Bʜᴀɢᴀᴛ Sɪɴɢʜ Wᴇʟғᴀʀᴇ Cʟᴜʙ - PB. Contact information, map and directions, contact form, opening hours, services, ratings, photos, videos and announcements from Sʜᴀʜᴇᴇᴅ Bʜᴀɢᴀᴛ Sɪɴɢʜ Wᴇʟғᴀʀᴇ Cʟᴜʙ - PB., Social service, Katra Sher Singh, Amritsar.

Happy diwali
24/10/2022

Happy diwali

21/10/2022
28 September 2022...
30/09/2022

28 September 2022...

ਅਸੀ ਸ੍ਰੀ ਕ੍ਰਿਸ਼ਨ ਭਗਵਾਨ ਜੀ ਦਾ ਧੰਨਵਾਦ  ਕਰਦੇ ਹਾ ਕਿ ਉਨ੍ਹਾ ਨੇ ਸਾਡੇ ਉਪਰ ਤਰਸ ਕਰ ਕੇ 17th  ਜਨਮਅਸ਼ਟਮੀ ਮਨਾਉਣ ਦੀ ਸੇਵਾ ਲਈ।।  for showi...
02/09/2021

ਅਸੀ ਸ੍ਰੀ ਕ੍ਰਿਸ਼ਨ ਭਗਵਾਨ ਜੀ ਦਾ ਧੰਨਵਾਦ ਕਰਦੇ ਹਾ ਕਿ ਉਨ੍ਹਾ ਨੇ ਸਾਡੇ ਉਪਰ ਤਰਸ ਕਰ ਕੇ 17th ਜਨਮਅਸ਼ਟਮੀ ਮਨਾਉਣ ਦੀ ਸੇਵਾ ਲਈ।।
for showing mercy to us and celebrating 17th Janmashtami.

We are continuing trying for help the people
26/07/2021

We are continuing trying for help the people

ਨੌਜਵਾਨ ਸੂਰਮਾ ਸਰਦਾਰ ਭਗਤ ਸਿੰਘ ਅੱਜ ਵੀ ਸਾਡੇ ਸਭ ਦੇ ਦਿਲਾਂ ਵਿੱਚ ਅਮਰ ਹਨ। ਦੇਸ਼ ਲਈ ਮਰ ਮਿਟਣ ਨੂੰ ਤਿਆਰ ਅਤੇ ਦਲੇਰੀ ਦਾ ਦੂਜਾ ਨਾਮ ਸਰਦਾਰ ਭਗਤ...
28/09/2020

ਨੌਜਵਾਨ ਸੂਰਮਾ ਸਰਦਾਰ ਭਗਤ ਸਿੰਘ ਅੱਜ ਵੀ ਸਾਡੇ ਸਭ ਦੇ ਦਿਲਾਂ ਵਿੱਚ ਅਮਰ ਹਨ। ਦੇਸ਼ ਲਈ ਮਰ ਮਿਟਣ ਨੂੰ ਤਿਆਰ ਅਤੇ ਦਲੇਰੀ ਦਾ ਦੂਜਾ ਨਾਮ ਸਰਦਾਰ ਭਗਤ ਸਿੰਘ ਹੈ। ਉਹਨਾਂ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਸਮਾਜ ਲਈ ਥੋੜੀ ਬਹੁਤ ਮਦਦ ਲਈ ਮੈਂ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਹੀਦ ਭਗਤ ਸਿੰਘ ਵੈਲਫ਼ੇਅਰ ਕਲੱਬ ਦੀ ਸ਼ੁਰੂਆਤ ਕੀਤੀ ਸੀ। ਅੱਜ ਵੀ ਬਹੁਤ ਵਧੀਆ ਢੰਗ ਨਾਲ ਸੇਵਾ ਕਰ ਪਾ ਰਹੇ ਹਾਂ।
ਪੰਜਾਬ ਅਤੇ ਭਾਰਤ ਲਈ ਕੀਤੀ ਭਗਤ ਸਿੰਘ ਦੀ ਕੁਰਬਾਨੀ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਅੱਜ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ।

नन्द के घर आनंद भयो। जय कन्हैया लाल की।।हाथी घोड़ा पालकी। जय कन्हैया लाल की।।श्री कृष्ण जन्माष्टमी की हार्दिक शुभकामनाएं...
11/08/2020

नन्द के घर आनंद भयो। जय कन्हैया लाल की।।
हाथी घोड़ा पालकी। जय कन्हैया लाल की।।

श्री कृष्ण जन्माष्टमी की हार्दिक शुभकामनाएं।

 #दिल_की_गहराइयों से  #दैनिक_जागरण का  #धन्यवाद खास तौर पर Vipin Rana ji का....
31/07/2020

#दिल_की_गहराइयों से #दैनिक_जागरण का #धन्यवाद खास तौर पर Vipin Rana ji का....

ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੂੰ ਜਨਮ ਦਿਨ ਤੇ ਸ਼ਰਧਾ ਸੁਮਨ ਭੇਂਟ ਕਰਦੇ ਹਾ।  #ਜੈ_ਹਿੰਦ।
23/07/2020

ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੂੰ ਜਨਮ ਦਿਨ ਤੇ ਸ਼ਰਧਾ ਸੁਮਨ ਭੇਂਟ ਕਰਦੇ ਹਾ। #ਜੈ_ਹਿੰਦ।

No Profit ... #ਸਿਰਫ_ਤੇਰਾ_ਤੇਰਾਂ ਸੇਵਾ ਜਲਦੀ...
29/06/2020

No Profit ... #ਸਿਰਫ_ਤੇਰਾ_ਤੇਰਾਂ ਸੇਵਾ ਜਲਦੀ...

26/06/2020

ਹਰੇਕ ਮੁਸ਼ਕਿਲ ਤੋਂ ਮੁਸ਼ਕਿਲ ਘੜੀ ਵਿੱਚ ਸ਼ਹਿਰ ਵਾਸੀਆਂ ਦੇ ਨਾਲ ਚਟਾਨ ਵਾਂਗ ਖੜੇ ਹਾਂ।
Sʜᴀʜᴇᴇᴅ Bʜᴀɢᴀᴛ Sɪɴɢʜ Wᴇʟғᴀʀᴇ Cʟᴜʙ - PB. Rishi Singh


Address

Katra Sher Singh
Amritsar
143006

Telephone

+919888260007

Website

Alerts

Be the first to know and let us send you an email when Sʜᴀʜᴇᴇᴅ Bʜᴀɢᴀᴛ Sɪɴɢʜ Wᴇʟғᴀʀᴇ Cʟᴜʙ - PB. posts news and promotions. Your email address will not be used for any other purpose, and you can unsubscribe at any time.

Share

Category