Border Range Police

Border Range Police Official Facebook Account of Border Range Police

02/06/2026
Quit smoking today. Breathe easier tomorrow.
02/06/2026

Quit smoking today. Breathe easier tomorrow.

02/06/2026

A person from called and said that his two sisters, aged around 8 and 9, are missing since morning. Please help in searching for them. A police party immediately reached the spot, found the missing girls and handed them over safely to their parents. The family thanked the police.

02/06/2026

ਆਪਣੇ ਲੈਣ-ਦੇਣ ਪੂਰੇ ਕਰਨ ਤੋਂ ਬਾਅਦ ਹਮੇਸ਼ਾ ਆਪਣੇ ਔਨਲਾਈਨ ਬੈਂਕਿੰਗ ਅਤੇ ਹੋਰ ਮਹੱਤਵਪੂਰਨ ਖਾਤਿਆਂ ਨੂੰ ਲੌਗ ਆਊਟ ਜ਼ਰੂਰ ਕਰੋ, ਖਾਸ ਕਰਕੇ ਸਾਂਝੇ ਜਾਂ ਜਨਤਕ ਕੰਪਿਊਟਰਾਂ/ਮੋਬਾਈਲਾਂ 'ਤੇ।

ਇੱਕ ਸਾਧਾਰਨ ਲੌਗਆਊਟ ਤੁਹਾਡੀ ਇਜਾਜ਼ਤ ਤੋਂ ਬਿਨਾਂ ਹੋਣ ਵਾਲੀ ਵਰਤੋਂ ਨੂੰ ਰੋਕ ਸਕਦਾ ਹੈ ਅਤੇ ਤੁਹਾਡੀ ਨਿੱਜੀ ਤੇ ਵਿੱਤੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰ ਸਕਦਾ ਹੈ।

ਸੁਚੇਤ ਰਹੋ, ਸੁਰੱਖਿਅਤ ਰਹੋ।

Always log out of your online banking and other important accounts after completing your transactions, especially on shared or public devices.

A simple logout can prevent unauthorized access and help keep your personal and financial information secure.

Stay alert, Stay Safe.

02/06/2026

ਵੀਡੀਓ ਬਲੈਕਮੇਲ ਦੀਆਂ ਧਮਕੀਆਂ ਤੋਂ ਸਾਵਧਾਨ ਰਹੋ।

ਜੇਕਰ ਕੋਈ ਫੋਨ ਕਾਲ 'ਤੇ ਤੁਹਾਡੀ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦਾ ਹੈ ਜਾਂ ਪੈਸਿਆਂ ਦੀ ਮੰਗ ਕਰਦਾ ਹੈ, ਤਾਂ ਘਬਰਾਓ ਨਾ। ਦਬਾਅ ਵਿੱਚ ਨਾ ਆਓ ਅਤੇ ਨਾ ਹੀ ਕੋਈ ਪੈਸਾ ਦਿਓ। ਤੁਰੰਤ 112 ਹੈਲਪਲਾਈਨ 'ਤੇ ਸੰਪਰਕ ਕਰੋ ਜਾਂ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੂਚਿਤ ਕਰੋ।

𝐁𝐞𝐰𝐚𝐫𝐞 𝐨𝐟 𝐯𝐢𝐝𝐞𝐨 𝐛𝐥𝐚𝐜𝐤𝐦𝐚𝐢𝐥 𝐭𝐡𝐫𝐞𝐚𝐭𝐬.

If someone threatens to make your video viral or demands money over a phone call, do not panic. Do not give in to the pressure or pay any money. Contact the 112 helpline immediately or inform your nearest police station.

Address

Old Jail Road
Amritsar
143001

Telephone

+910183251190

Website

Alerts

Be the first to know and let us send you an email when Border Range Police posts news and promotions. Your email address will not be used for any other purpose, and you can unsubscribe at any time.

Share