07/07/2022
ਅੱਜ ਅੰਮ੍ਰਿਤਸਰ ਯੂਥ ਵਿੰਗ ਆਪ ਵਲੋਂ ਮੇਰੇ ਵੱਡੇ ਤੇ ਬਹੁਤ ਹੀ ਸਤਿਕਾਰਜੋਗ ਵੀਰ ਮੁਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਭਾਬੀ ਡਾਕਟਰ ਗੁਰਪ੍ਰੀਤ ਕੌਰ ਜੀ ਨੂੰ ਨਵੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਸ਼ੁਭਕਾਮਨਾਵਾਂ ਦਿਤੀਆਂ ਤੇ ਓਹਨਾ ਨੂੰ ਤੇ ਓਹਨਾ ਦੇ ਪਰਿਵਾਰਾਂ ਨੂੰ ਵਧਾਇਆਂ ਦਿਤੀਆਂ
ਵਾਹਿਗੁਰੂ ਜੀ ਦੋਨਾਂ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣ
ਵੱਲੋਂ- ਪ੍ਰਿੰਸ ਸੁਲਤਾਨਵਿੰਡ ਯੂਥ ਆਗੂ ਆਮ ਆਦਮੀ ਪਾਰਟੀ ਅੰਮ੍ਰਿਤਸਰ
#ਆਪਯੂਥਵਿੰਗਪੰਜਾਬ