Kiranpreet Singh Monu - President, Youth Akali Dal, Amritsar - Urban

  • Home
  • India
  • Amritsar
  • Kiranpreet Singh Monu - President, Youth Akali Dal, Amritsar - Urban

Kiranpreet Singh Monu - President, Youth Akali Dal, Amritsar - Urban President Youth Akali Dal, Amritsar (Urban). State Delegate SAD. Assistant Observer ( West, Amritsar

ਸੈਂਕੜੇ ਵੋਟਾਂ ਦੀ ਲੀਡ ਨਾਲ ਵਾਰਡ ਨੰ. 8, ਮਜੀਠਾ ਤੋਂ ਜਿੱਤ ਪ੍ਰਾਪਤ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਨਰਿੰਦਰ ਨਈਅਰ (ਪ੍ਰਿੰਸ)...
31/05/2026

ਸੈਂਕੜੇ ਵੋਟਾਂ ਦੀ ਲੀਡ ਨਾਲ ਵਾਰਡ ਨੰ. 8, ਮਜੀਠਾ ਤੋਂ ਜਿੱਤ ਪ੍ਰਾਪਤ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਨਰਿੰਦਰ ਨਈਅਰ (ਪ੍ਰਿੰਸ) ਨੂੰ ਵਧਾਈਆਂ। ਦਿਨ-ਰਾਤ ਮਿਹਨਤ ਕਰਕੇ ਇਸ ਜਿੱਤ ਨੂੰ ਸੁਨਿਸ਼ਚਿਤ ਕਰਨ ਵਾਲੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ। .nayyar.54

30/05/2026



27/05/2026



ਨਗਰ ਕੌਂਸਲ ਮਜੀਠਾ ਦੀ ਵਾਰਡ ਨੰ: 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਨਰਿੰਦਰ ਨਈਅਰ ( ਪ੍ਰਿੰਸ ) ਦੀ ਜਿੱਤ ਸੁਨਿਸ਼ਚਿਤ ਕਰਨ ਲਈ ਵਾਰ...
25/05/2026

ਨਗਰ ਕੌਂਸਲ ਮਜੀਠਾ ਦੀ ਵਾਰਡ ਨੰ: 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਨਰਿੰਦਰ ਨਈਅਰ ( ਪ੍ਰਿੰਸ ) ਦੀ ਜਿੱਤ ਸੁਨਿਸ਼ਚਿਤ ਕਰਨ ਲਈ ਵਾਰਡ ਦੇ ਵੋਟਰਾਂ ਨੂੰ ਦਿਨ-ਰਾਤ ਪ੍ਰੇਰਿਤ ਕੀਤਾ ਗਿਆ ਅਤੇ ਵੋਟਾਂ ਬੈਲਟ ਪੇਪਰ ਤੇ ਚੋਣ ਨਿਸ਼ਾਨ “ ਤੱਕੜੀ “ ਤੇ ਮੋਹਰ ਲਗਾਉਣ ਦੀ ਬੇਨਤੀ ਕੀਤੀ। 🗳️ 📝 ⚖️ .nayyar.54

19/05/2026

The Bloodline I carry doesn’t surrender. Ⓜ️…
ਭਰਾ Bikram Singh Majithia

Life is not a story,it’s a war. do or die.
17/05/2026

Life is not a story,it’s a war. do or die.

16/05/2026
12/05/2026

ਵਾਰਡ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦਿਆਂ ਪਰਿਵਾਰਾਂ ਦਾ ਹਾਲ-ਚਾਲ ਜਾਣਿਆ। ਸਫਾਈ ਪ੍ਰਬੰਧਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਪੀਣ ਵਾਲੇ ਪਾਣੀ ਦੀ...
09/05/2026

ਵਾਰਡ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦਿਆਂ ਪਰਿਵਾਰਾਂ ਦਾ ਹਾਲ-ਚਾਲ ਜਾਣਿਆ। ਸਫਾਈ ਪ੍ਰਬੰਧਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਸਬੰਧੀ ਚੱਲ ਰਹੇ ਕਾਰਜਾਂ ਦੀ ਪ੍ਰਗਤੀ ਦੀ ਜਾਂਚ ਕੀਤੀ ਗਈ।

Address

57, Dashmesh Avenue, Ward No. 1, Polytechnic College Road, Near G. N. D. U
Amritsar
143001

Telephone

+919872071234

Website

Alerts

Be the first to know and let us send you an email when Kiranpreet Singh Monu - President, Youth Akali Dal, Amritsar - Urban posts news and promotions. Your email address will not be used for any other purpose, and you can unsubscribe at any time.

Contact The Organization

Send a message to Kiranpreet Singh Monu - President, Youth Akali Dal, Amritsar - Urban:

Share