M & B 12.5 % R B M Regd Punjab

M & B 12.5 % R B M Regd Punjab work for save the 12.5% reservation of M & B , And welfare , upliftment of them.

Meeting at Bathinda.
09/04/2024

Meeting at Bathinda.

21/08/2023
ਅੱਜ 05/01/2023 ਨੂੰ ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ  ਸ੍ਰੀ ਮੁੱਕਤਸਰ ਸਾਹਿਬ ਵਿੱਚ "ਮਜ਼ਬੀ ਸਿੱਖ ਅਤੇ ਬਾਲਮੀਕਿ 12.5% ਰਾਖਵਾਂਕਰਨ ਬਚਾਓ ਮੋਰਚ...
06/01/2023

ਅੱਜ 05/01/2023 ਨੂੰ ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁੱਕਤਸਰ ਸਾਹਿਬ ਵਿੱਚ "ਮਜ਼ਬੀ ਸਿੱਖ ਅਤੇ ਬਾਲਮੀਕਿ 12.5% ਰਾਖਵਾਂਕਰਨ ਬਚਾਓ ਮੋਰਚਾ (ਰਜਿ.)ਪੰਜਾਬ " ਦੀ ਭਰਵੀਂ ਮੀਟਿੰਗ ਹੋਈ ਜਿਸ ਵਿਚ ਸੁਪ੍ਰੀਮ ਕੋਰਟ ਆਫ ਇੰਡੀਆ 'ਚ ਭਾਈਚਾਰੇ ਦੇ 12.5% ਰਾਖਵੇਂਕਰਨ ਸਬੰਧੀ ਲੰਬਿਤ ਕੇਸ ਬਾਰੇ ਚਰਚਾ ਕੀਤੀ ਗਈ। ਜਥੇਬੰਦੀ ਦੇ ਪੈਟਰਨ ਸ਼੍ਰੀ ਜੀ . ਕੇ . ਸੱਭਰਵਾਲ ( ਸਾਬਕਾ ਜੱਜ ) ਵੱਲੋਂ ਕੇਸ ਨਾਲ ਸਬੰਧਿਤ ਕਾਨੂੰਨੀ ਨੁਕਤੇ ਸਾਝੇਂ ਕਰਦਿਆਂ ਇਸ ਦੇ ਜਿੱਤਣ ਜਾਂ ਹਾਰਨ ਨਾਲ ਪੈਣ ਵਾਲੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਅਤੇ ਸੁਪ੍ਰੀਮ ਕੋਰਟ 'ਚ ਕੇਸ ਦੀ ਪੈਰਵਾਈ ਕਰਨ ਲਈ ਸ਼੍ਰੀ ਨਿਦੇਸ਼ ਗੁਪਤਾ ਸਮੇਤ ਸੰਵਿਧਾਨ ਦੇ ਮਾਹਰ ਵਕੀਲ ਹਰੀਸ਼ ਸਾਲਵੇ ਜਾਂ ਕਪਿਲ ਸਿੱਬਲ ਵਰਗੇ ਹਾਇਰ ਕਰਨ ਲਈ ਹੱਥ ਉੱਪਰ ਚੁੱਕ ਕੇ ਮਤੇ ਨੂੰ ਪ੍ਰਵਾਨ ਕੀਤਾ ਤੇ ਹਰੇਕ ਵੱਲੋਂ ਵੱਧ ਤੋਂ ਵੱਧ ਵਿੱਤੀ ਮਦਦ ਦੇਣ ਦਾ ਅਹਿਦ ਕੀਤਾ ਗਿਆ। ਜਥੇਬੰਦੀ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਖੁੰਡਾ ਵੱਲੋਂ ਕੇਸ ਦੀ ਸਥਿਤੀ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ ਗਈ ਤੇ ਹਰੇਕ ਪ੍ਰਸ਼ਨ ਦਾ ਉੱਤਰ ਦਿੱਤਾ । ਵਿੱਤ ਸਕੱਤਰ ਸ .ਬਲਵੰਤ ਸਿੰਘ ਨੇ ਸੰਸਥਾ ਦੇ ਵਿੱਤ ਸਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਤਾਂ ਜੋ ਕੋਈ ਭਰਮ ਭੁਲੇਖਾ ਨਾ ਰਹੇ । ਸਟੇਜ ਸਕੱਤਰ ਦੀ ਭੂਮਿਕਾ ਮੀਟਿੰਗ ਦੇ ਮੁੱਖ ਪ੍ਰਬੰਧਕ ਡਾ. ਹਰਬੰਸ ਸਿੰਘ ਝੂੰਬਾ ਜੀ ਨੇ ਬਾਖੂਬੀ ਨਿਬਾਈ । ਮੀਟਿੰਗ ਦੌਰਾਨ ਵਿਚਾਰ ਰੱਖਣ ਵਾਲਿਆਂ 'ਚ ਸਰਵ ਸ./ ਸ਼੍ਰੀ ਮੁਹੱਬਤ ਸਿੰਘ , ਪਰਮਿੰਦਰ ਸਿੰਘ ,ਜਸਵਿੰਦਰ ਸਿੰਘ ਗੰਧੜ ,ਡਾ. ਜਸਕਰਨ ਸਿੰਘ , ਗੁਰਪ੍ਰੀਤ ਸਿੰਘ , ਹਰਪ੍ਰੀਤ ਸਿੰਘ ,ਰਾਜ ਬੱਬਰ ਸਿੰਘ , ਚਰਨਜੀਤ ਸਿੰਘ ,ਕਰਮਜੀਤ ਸਿੰਘ, ਜਸਵਿੰਦਰ ਸਿੰਘ ,ਜਗਮੀਤ ਸਿੰਘ ,ਹਰਵਿੰਦਰ ਸਿੰਘ , ਨਛੱਤਰ ਸਿੰਘ , ਗੁਰਸੇਵਕ ਸਿੰਘ , ਮਨਪ੍ਰੀਤ ਸਿੰਘ ,ਸੁਖਮੰਦਰ ਸਿੰਘ , ਗੁਰਚਰਨ ਸਿੰਘ ,ਜਤਿੰਦਰ ਸਿੰਘ ,ਗਗਨਦੀਪ ਸਿੰਘ ,ਬੂਟਾ ਸਿੰਘ ,ਮਨਦੀਪ ਸਿੰਘ , ਨਿਰਮਲ ਸਿੰਘ , ਲਛਮਣ ਸਿੰਘ, ਇਕਬਾਲ ਸਿੰਘ , ਚਰਨਜੀਤ ਸਿੰਘ , ਜੀਤ ਸਿੰਘ , ਸਤਿੰਦਰ ਸਿੰਘ , ਸਾਧੂ ਸਿੰਘ , ਜੋਗਿੰਦਰ ਸਿੰਘ , ਛਿੰਦਾ ਸਿੰਘ ,ਗੁਰਮੀਤ ਸਿੰਘ , ਕੇਵਲ ਸਿੰਘ ,ਗੁਰਬਿੰਦਰ ਸਿੰਘ ,ਪੀਟਰ ਸਿੰਘ , ਲਖਬੀਰ ਸਿੰਘ ,ਸਰਬਜੀਤ ਸਿੰਘ , ਸੁਖਦੇਵ ਸਿੰਘ , ਡਾ. ਬਲਕਰਨ ਸਿੰਘ , ਗੁਰਦਾਸ ,ਸੁਖਪਾਲ ਸਿੰਘ ਜਗਸੀਰ ਸਿੰਘ ,ਨਿਸ਼ਾਨ ਸਿੰਘ , ਕਸ਼ਮੀਰ ਸਿੰਘ , ਜਗਮੋਹਨ ਸਿੰਘ , ਜਗਦੇਵ ਸਿੰਘ ਆਦਿ ਸਾਥੀ ਸ਼ਾਮਿਲ ਹੋਏ !

ਸੱਚ ਦੀ ਪਟਾਰੀ
08/11/2022

ਸੱਚ ਦੀ ਪਟਾਰੀ

ਰੋਜਾਨਾ ਸੱਚ ਦੀ ਪਟਾਰੀ
08/11/2022

ਰੋਜਾਨਾ ਸੱਚ ਦੀ ਪਟਾਰੀ

08/11/2022
16.10.2022; MEETING AT JHABAL Dist. Tarn Tarnme in green TShirt & turban ,left PrincipalMangat Singh, Balwant Singh , Ba...
18/10/2022

16.10.2022; MEETING AT JHABAL Dist. Tarn Tarnme in green TShirt & turban ,left PrincipalMangat Singh, Balwant Singh , Baba, Jagir S. Ec.

Amritsar team (M & B 12.5% R B M. Reg. Pb. ) Distt.Chief Coordinator :- S. Gurcharan S., Coordinators :- S. Ravinder S.,...
09/10/2022

Amritsar team (M & B 12.5% R B M. Reg. Pb. ) Distt.Chief Coordinator :- S. Gurcharan S., Coordinators :- S. Ravinder S., S. Satnam S., S. Kuldip S. , S.Sukhwinder S. , With State Office bearers:- finance Sec. & Dr. K. S. Khunda on 05-10-2022

Address

Amritsar
143001

Telephone

+919915352701

Website

Alerts

Be the first to know and let us send you an email when M & B 12.5 % R B M Regd Punjab posts news and promotions. Your email address will not be used for any other purpose, and you can unsubscribe at any time.

Contact The Organization

Send a message to M & B 12.5 % R B M Regd Punjab:

Share

Category