12/06/2026
Gurdwara Kila Shri Lohgarh Sahib ਦੇ ਆਲੇ-ਦੁਆਲੇ ਸੜਕ ਦੀ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ,
ਕਿਉਂਕਿ ਕੱਲ੍ਹ ਇੱਥੇ ਨਗਰ ਕੀਰਤਨ ਅਤੇ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ,
ਤਾਂ ਜੋ ਸੰਗਤ ਅਤੇ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ।
🙏🙏🙏