Faizullapur

Faizullapur Faizullapur is a village in the amloh tehsil in the fatehgarh district of punjab, India. About 400 people come under Scheduled Cast (SC).

History:

ਇਸ ਪਿੰਡ ਦਾ ਨਾਮ ਅੱਜ ਤੋਂ 500 ਸਾਲ ਪਹਿਲਾ ਇੱਕ ਫਕੀਰ ਦੇ ਨਾਮ ਤੇ ਪਿਆ.ਫਰਜੁਲੋ ਕਾਜੀ ਨਾਮ ਦਾ ਫਕੀਰ ਉਸ ਸਮੇਂ ਇੱਥੋਂ ਲੰਘ ਰਿਹਾ ਸੀ ਤਾਂ ਇਸ ਥਾਂ ਤੇ ਪਾਣੀ ਦੀ ਢਾਬ ਉਪਰ ਉਸ ਨੇ ਇਕ ਭੇਡ ਤੇ ਇੱਕਭੇੜੀਏ ਨੂੰ ਇੱਕਠੇ ਪਾਣੀ ਪੀਂਦੇ ਦੇਖਿਆ .ਤਾ ਉਸ ਸਮੇਂ ਉਸ ਫਕੀਰ ਨੂੰ ਅਹਿਸਾਸ ਹੋਇਆ ਕੇ ਇਹ ਥਾਂ ਕਰਮਾਂ ਵਾਲੀ ਹੈ.ਉਸ ਫਕੀਰ ਨੇ ਤੁਰੰਤ ਇਸ ਥਾਂ ਤੇ ਡੇਰਾ ਲਾ ਲਿਆ.ਜਿਸ ਕਾਰਨ ਪਿੰਡ ਦਾ ਨਾਮ ਫੈਜੁਲਾ ਪੁਰ ਪੈ ਗਿਆ.ਪਿੰਡ ਦੇ ਬਜੁਰਗਾ ਦੇ ਦੱਸਣ ਅਨੁਸਾਰ ਫਰਜੁਲੋ ਕਾਜੀ ਨਾਮ ਦੇ ਫਕੀਰ ਦੇ ਕੋ

ਲ ਇਸ ਪਿੰਡ ਵਿੱਚ ਕੁਝ ਸਮੇਂ ਬਾਅਦ ਫੋਜਾ ਸਿੰਘ ਨਾ ਦਾ ਵਿਅਕਤੀ ਰਹਿਣ ਲਗਾ. ਫ਼ਕੀਰ ਨੇ ਉਸਦਾ ਵਿਆਹ ਕਰ ਦਿਤਾ .ਤੇ ਉਸ ਦੇ ਅੱਗੋ ਦੋ ਪੁੱਤਰ ਇੱਕ ਪੁਤਰੀ ਪੈਦਾ ਹੋਏ.ਫੋਜਾ ਸਿੰਘ ਨੇ ਅਪਣੀ ਪੁਤਰੀ ਦਾ ਵਿਆਹ ਪਿੰਡ ਨਾਗਰਾ ਵਿੱਚ ਕਰ ਦਿੱਤਾ.ਜੋ ਕੁਝ ਸਮਾਂ ਨਾਗਰਾ ਰਹਿਣ ਪਿੱਛੋਂ ਅਪਣੇ ਪਿਤਾ ਕੋਲ ਆ ਗਈ.ਉਸ ਦੇ ਪਿਤਾ ਨੇ ਅਪਣੀ ਪੁਤਰੀ ਨੁੰ ਤੀਜਾ ਹਿੱਸਾ ਜਮੀਨ ਪਿੰਡ ਦੀ ਨਿਆਈ ਵਿੱਚੋ ਸੌਂਪ ਦਿੱਤੀ.ਇਸੇ ਕਾਰਨ ਇਸ ਪਿੰਡ ਵਿੱਚ ਜੜ੍ਰੀਆ ਅਤੇ ਨਾਗਰਾ ਗੋਤ ਦੇ ਹੀ ਜਿਆਦਾਤਰ ਲੋਕ ਰਹਿ ਰਹੇ ਹਨ.ਇਸ ਪਿੰਡ ਦੇ ਵਿਚ ਫਰਜੁਲਾ ਕਾਜੀ ਦੇ ਨਾਮ ਦੀ ਮਸਜਿਦ ਵੀ ਬਣਾਈ ਗਈ ਹੈ.ਅਤੇ ਅਜੇ ਵੀ ਇਸ ਪਿੰਡ ਦੇ ਲੋਕ ਹਰ ਵੀਰਵਾਰ ਨੂੰ ਮਸਜਿਦ ਵਿਚ ਮੱਥਾ ਟੇਕਦੇ ਹਨ.ਭਾਵੇ ਉਹ ਕਿਸੈ ਵੀ ਧਰਮ ਨਾਲ ਸਬੰਧ ਰੱਖਦੇ ਹੋਣ.ਪਿੰਡ ਦੇ ਲੋਕਾ ਦਾ ਮਸਜਿਦ ਵਿਚ ਏਨਾ ਵਿਸਵਾਸ ਹੈ ਕੀ ਉਹ ਹਰ ਕੰਮ ਕਰਨ ਤੋਂ ਪਹਿਲਾ ਮਸਜਿਦ ਵਿਚ ਸਿਜਦਾ ਕਰਦੇ ਹਨ./

population:

It has a total population of about 1802 (roughly 605 males and 598+ females). About 3200 people are literate in this village. There is a total of about 350 families in Faizullapur, according to government figures. Page Desinged by Hargobind singh jaria

https://en.m.wikipedia.org/wiki/Faizullapur
07/09/2024

https://en.m.wikipedia.org/wiki/Faizullapur

Faizullapur has a total population of about 1802 (roughly 605 males and 598+ females). About 400 people come under Scheduled Cast (SC). There is a total of about 350 families in Faizullapur, according to government figures.

11/08/2021
   👍👍
25/03/2021


👍👍

🚜🚜🚜🚜🚜🚜🚜
24/01/2021

🚜🚜🚜🚜🚜🚜🚜

ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ🙏ਨੌਜਵਾਨ ਛੋਟੇ ਵੀਰ ਲਗਾਤਾਰ ਲੰਗਰਾ ਲਈ ਦੁੱਧ ਦੀ ਸੇਵਾ ਨਿਭਾ ਰਹੇ ਨੇ ਇਹਨਾਂ ਦਾ ...
01/01/2021

ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ🙏
ਨੌਜਵਾਨ ਛੋਟੇ ਵੀਰ ਲਗਾਤਾਰ ਲੰਗਰਾ ਲਈ ਦੁੱਧ ਦੀ ਸੇਵਾ ਨਿਭਾ ਰਹੇ ਨੇ ਇਹਨਾਂ ਦਾ ਹੌਂਸਲਾ ਇਸ ਤਰਾਂ ਹੀ ਬਣਿਆਂ ਰਹੇ ਵਾਹਿਗੁਰੂ ਜੀ ਸਾਰੇ ਸੇਵਾਦਾਰਾਂ ਨੂੰ ਚੜਦੀਕਲਾ ਵਿੱਚ ਰੱਖਣ ਅਪਣੇ ਨਾਲ ਜੋੜ ਕੇ ਰੱਖਣ ਤੇ ਸਾਰਿਆ ਦੀ ਸੇਵਾ ਨੂੰ ਭਾਗ ਲਾਉਣ
ਗੁਰੂ ਸਾਹਿਬ ਮਿਹਰ ਕਰਨ ਮਿਹਰਾ ਭਰਿਆ ਹੱਥ ਰੱਖ ਕੇ ਅਪਣੇ ਨਗਰ ਤੋ ਹਰ ਸਾਲ ਸੇਵਾ ਲੈਂਦੇ ਰਹਿਣ 🙏🙏

18/12/2020

ਸਰਕਾਰ ਦੀਆਂ ਗਲਤ ਨੀਤੀਆਂ ਖ਼ਿਲਾਫ਼ ਕਿਸਾਨੀ ਸੰਘਰਸ਼ ਆਪਣੀ ਚਰਮ ਸੀਮਾ ਤੇ ਪਹੁੰਚ ਚੁੱਕਾ ਹੈ। ਮੇਰੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸਾਰੀਆਂ ਸੰਘਰਸ...
02/12/2020

ਸਰਕਾਰ ਦੀਆਂ ਗਲਤ ਨੀਤੀਆਂ ਖ਼ਿਲਾਫ਼ ਕਿਸਾਨੀ ਸੰਘਰਸ਼ ਆਪਣੀ ਚਰਮ ਸੀਮਾ ਤੇ ਪਹੁੰਚ ਚੁੱਕਾ ਹੈ। ਮੇਰੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸਾਰੀਆਂ ਸੰਘਰਸ਼ਸ਼ੀਲ ਧਿਰਾਂ ਤੇ ਕਿਸਾਨ ਜਥੇਬੰਦੀਆਂ ਜਿੱਤ ਪ੍ਰਾਪਤ ਕਰਨ ।🙏🙏🙏


👍💯
26/11/2020

👍💯

Address

FAIZULLAPUR
Amloh
147203

Alerts

Be the first to know and let us send you an email when Faizullapur posts news and promotions. Your email address will not be used for any other purpose, and you can unsubscribe at any time.

Share