07/07/2026
ਵਾਹਿਗੁਰੂ ਜੀ ਦਾ ਖ਼ਾਲਸਾ
ਵਾਹਿਗੁਰੂ ਜੀ ਦੀ ਫ਼ਤਿਹ ।
ਦਿਨ ਬੁੱਧਵਾਰ ਤਰੀਕ ੮/੭/੨੦੨੬ ਰਾਤ ੮:੦੦ ਵੱਜੇ
ਸਥਾਨ ਗੁਰੂਘਰ ਪਿੰਡ ਤੋਲੇਵਾਲ
ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉਹ ਆਪਣੇ ਪਰਿਵਾਰ ਤੇ ਬੱਚਿਆ ਸਮੇਤ ਗੁਰੂਘਰ ਪਹੁੰਚਣ ਜੀ ।