15/08/2025
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ 1947 ਨੂੰ ਜੋ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਵਿੱਚ ਲਹਿੰਦਾ ਪੰਜਾਬ ਚ ਚੜਦਾ ਪੰਜਾਬ ਦੀ ਬਹੁਤ ਹੀ ਜਿਆਦਾ ਮਾੜੇ ਹਾਲਾਤਾਂ ਦੇ ਵਿੱਚ ਵੰਡ ਹੋਈ ਜਿਸ ਵਿੱਚ ਬਹੁਤ ਹੀ ਜਿਆਦਾ ਬੱਚੇ ਨਾਬਾਲਕ ਨੌਜਵਾਨ ਬਜ਼ੁਰਗਾਂ ਦੀ ਮੌਤ ਹੋਈ ਪੰਜਾਬ ਦੇ ਲੋਕਾਂ ਨੂੰ ਆਪਣੇ ਘਰੋਂ ਬੇਕਾਰ ਹੋਣਾ ਪਿਆ ਚਾਹੇ ਇੰਡੀਆ ਇਸ ਨੂੰ ਆਜ਼ਾਦੀ ਕਹਿੰਦਾ ਹੈ ਪਰ ਸਾਡੇ ਵਾਸਤੇ ਹਮੇਸ਼ਾ ਇਹ ਰੋਸ ਦਾ ਦਿਨ ਰਵੇਗਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਦੀ ਸਮੁੱਚੀ ਜਥੇਬੰਦੀ ਵੱਲੋਂ ਇਸ 15 ਅਗਸਤ ਦੀ ਅਖੌਤੀ ਆਜ਼ਾਦੀ ਨੂੰ ਨਕਾਰਿਆ ਗਿਆ ਅਤੇ ਆਪਣੇ ਹੱਕ ਸੱਚ ਦੀ ਲੜਾਈ ਵਾਸਤੇ ਰੋਸ ਪ੍ਰਦਰਸ਼ਨ ਜਲੰਧਰ ਦੇ ਵਿੱਚ ਕੀਤਾ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਸਰਦਾਰ ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ਕਵਰਪਾਲ ਸਿੰਘ ਦਲ ਖਾਲਸਾ ਸਰਦਾਰ ਅਮਰੀਕ ਸਿੰਘ ਨੰਗਲ ਜਥੇਬੰਧਕ ਸਕੱਤਰ ਮਾਝਾ ਜੋਨ ਕੁਲਵੰਤ ਸਿੰਘ ਮਜੈਲ ਮੰਜਿਆਂਵਾਲੀ ਜਿਲਾ ਪ੍ਰਧਾਨ ਪਠਾਨਕੋਟ ਮੀਤ ਪ੍ਰਧਾਨ ਗੁਰਦਾਸਪੁਰ ਆਦਿ ਹਾਜ਼ਰ ਸਨ