Govt. ITI Adampur Jalandhar Punjab

Govt. ITI Adampur Jalandhar Punjab Govt. Industrial Training Institute

ਆਈ.ਟੀ.ਆਈ ਕੋਰਸਾਂ ਲਈ ਦਾਖਲ ਲਈ ਆਖਰੀ ਮੌਕਾ ਆਖ਼ਰੀ ਮਿਤੀ 21-08-2026ਐਸ. ਸੀ. ਸਿਖਿਆਰਥੀਆਂ ਦੀ ਸਾਰੀ ਫੀਸ ਮਾਫਜਨਰਲ ਕੈਟਾਗਰੀ ਦੇ ਸਿਖਿਆਰਥੀਆਂ ਦ...
20/08/2026

ਆਈ.ਟੀ.ਆਈ ਕੋਰਸਾਂ ਲਈ ਦਾਖਲ ਲਈ ਆਖਰੀ ਮੌਕਾ
ਆਖ਼ਰੀ ਮਿਤੀ 21-08-2026
ਐਸ. ਸੀ. ਸਿਖਿਆਰਥੀਆਂ ਦੀ ਸਾਰੀ ਫੀਸ ਮਾਫ
ਜਨਰਲ ਕੈਟਾਗਰੀ ਦੇ ਸਿਖਿਆਰਥੀਆਂ ਦੀ ਫੀਸ 3450/- ਸਲਾਨਾ ਜੋ ਕਿ ਕਿਸ਼ਤਾਂ ਵਿੱਚ ਲਈ ਜਾਂਦੀ ਹੈ
ਹੋਰ ਜਾਣਕਾਰੀ ਲਈ ਸੰਪਰਕ ਕਰੋ
9876273704,7508686401

Last chance for Admission in ITI Punjab
last date- 21-08-2026
No fees for SC students
General category students fees - 3450/- per annum ( pay in instalments)
For more information call on given number
9876273704,7508686401

ਆਈ਼ ਟੀ ਆਈ ਆਦਮਪੁਰ ਵਿਖੇ ਗੈਸਟ ਫੈਕਲਟੀ ਸਟਾਫ਼ ਦੀ ਜ਼ਰੂਰਤ ਹੈ
05/08/2026

ਆਈ਼ ਟੀ ਆਈ ਆਦਮਪੁਰ ਵਿਖੇ ਗੈਸਟ ਫੈਕਲਟੀ ਸਟਾਫ਼ ਦੀ ਜ਼ਰੂਰਤ ਹੈ

30/07/2026
30/07/2026

ਮਸੀਨਿਸਟ ਟਰੇਡ ਦੀ ਮਲਟੀਨੈਸਨਲ ਕੰਪਨੀਆਂ ਅਤੇ ਰੇਲਵੇ ਵਿੱਚ ਭਾਰੀ ਮੰਗ
100% ਜੌਬ ਗਰੰਟੀ
ਦਾਖਲਾ ਲੈਣ ਲਈ ਆਈ ਟੀ ਆਈ ਆਦਮਪੁਰ ਨਾਲ ਸੰਪਰਕ ਕਰੋ

ਆਈ ਟੀ ਆਈ ਆਦਮਪੁਰ ਵਿਖੇ ਦਾਖਲਾ ਸ਼ੁਰੂ ਹੈ।
28/07/2026

ਆਈ ਟੀ ਆਈ ਆਦਮਪੁਰ ਵਿਖੇ ਦਾਖਲਾ ਸ਼ੁਰੂ ਹੈ।

02/07/2026

ਸਰਕਾਰੀ ਆਈ ਟੀ ਆਈ ਆਦਮਪੁਰ ਵਿੱਚ ਦਾਖਲਾ ਸ਼ੁਰੂ ਹੈ। ਜਿਹੜੇ ਸਿਖਿਆਰਥੀ ਸਰਕਾਰੀ ਆਈ ਟੀ ਆਈ ਆਦਮਪੁਰ ਵਿੱਚ ਦਾਖਲਾ ਲੈਣ ਦੇ ਚਾਹਵਾਨ ਹਨ ਉਹ ਸਰਕਾਰੀ ਆਈ ਟੀ ਆਈ ਆਦਮਪੁਰ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਲਈ ਹੇਠ ਲਿਖੇ ਡਾਕੂਮੈਂਟ ਜ਼ਰੂਰੀ ਹਨ
1. ਅਠਵੀਂ ਦਾ ਸਰਟੀਫਿਕੇਟ ( ਪਲੰਬਰ, ਸੀਵਿੰਗ ਟੈਕਨਾਲੋਜੀ ਟਰੇਡ ਲਈ)
2. ਦਸਵੀਂ ਦਾ ਸਰਟੀਫਿਕੇਟ
3. ਬਾਰਵੀਂ ਦਾ ਸਰਟੀਫਿਕੇਟ
4. ਰੈਜੀਡੈਸ ਸਰਟੀਫਿਕੇਟ
5. ਐਸ ਸੀ/ਬੀ ਸੀ ਸਰਟੀਫਿਕੇਟ
6. ਕਰੈਕਟਰ ਸਰਟੀਫਿਕੇਟ
7. ਆਧਾਰ ਕਾਰਡ
8. ਇਨਕਮ ਸਰਟੀਫਿਕੇਟ ( ਕੇਵਲ ਐਸ ਸੀ ਸਿਖਿਆਰਥੀਆਂ ਲਈ )
9. ਈ ਮੇਲ ਆਈ ਡੀ
10. ਮੋਬਾਇਲ ਨੰਬਰ
11. ਪਾਸਪੋਰਟ ਸਾਈਜ਼ ਫੋਟੋ
ਰਜਿਸਟ੍ਰੇਸ਼ਨ ਲਈ ਆਪਣਾ ਮੋਬਾਇਲ ਫੋਨ ਜ਼ਰੂਰ ਨਾਲ ਲੈਕੇ ਆਉਣਾ।
ਰਜਿਸਟ੍ਰੇਸ਼ਨ ਫੀਸ 100/- ਆਨਲਾਈਨ ਜਮਾ ਹੋਵੇਗੀ।
ਸਾਰੇ ਅਸਲੀ ਸਰਟੀਫਿਕੇਟ ਅਤੇ ਫੋਟੋ ਕਾਪੀ ਦਾ ਸੈਟ ਲੈ ਕੇ ਆਉਣਾ। ਪਹਿਲੀ ਕਾਉਸਲਿੰਗ ਦੀ
ਰਜਿਸਟਰੇਸ਼ਨ ਦੀ ਆਖਰੀ ਮਿਤੀ 07/07/26

09/06/2026

ਸਰਕਾਰੀ ਆਈ ਟੀ ਆਈ ਆਦਮਪੁਰ ਵਿੱਚ ਦਾਖਲਾ ਸ਼ੁਰੂ ਹੈ। ਜਿਹੜੇ ਸਿਖਿਆਰਥੀ ਸਰਕਾਰੀ ਆਈ ਟੀ ਆਈ ਆਦਮਪੁਰ ਵਿੱਚ ਦਾਖਲਾ ਲੈਣ ਦੇ ਚਾਹਵਾਨ ਹਨ ਉਹ ਸਰਕਾਰੀ ਆਈ ਟੀ ਆਈ ਆਦਮਪੁਰ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਲਈ ਹੇਠ ਲਿਖੇ ਡਾਕੂਮੈਂਟ ਜ਼ਰੂਰੀ ਹਨ
1. ਅਠਵੀਂ ਦਾ ਸਰਟੀਫਿਕੇਟ ( ਪਲੰਬਰ, ਸੀਵਿੰਗ ਟੈਕਨਾਲੋਜੀ ਟਰੇਡ ਲਈ)
2. ਦਸਵੀਂ ਦਾ ਸਰਟੀਫਿਕੇਟ
3. ਬਾਰਵੀਂ ਦਾ ਸਰਟੀਫਿਕੇਟ
4. ਰੈਜੀਡੈਸ ਸਰਟੀਫਿਕੇਟ
5. ਐਸ ਸੀ/ਬੀ ਸੀ ਸਰਟੀਫਿਕੇਟ
6. ਕਰੈਕਟਰ ਸਰਟੀਫਿਕੇਟ
7. ਆਧਾਰ ਕਾਰਡ
8. ਇਨਕਮ ਸਰਟੀਫਿਕੇਟ ( ਕੇਵਲ ਐਸ ਸੀ ਸਿਖਿਆਰਥੀਆਂ ਲਈ )
9. ਈ ਮੇਲ ਆਈ ਡੀ
10. ਮੋਬਾਇਲ ਨੰਬਰ
11. ਪਾਸਪੋਰਟ ਸਾਈਜ਼ ਫੋਟੋ
ਰਜਿਸਟ੍ਰੇਸ਼ਨ ਲਈ ਆਪਣਾ ਮੋਬਾਇਲ ਫੋਨ ਜ਼ਰੂਰ ਨਾਲ ਲੈਕੇ ਆਉਣਾ।
ਰਜਿਸਟ੍ਰੇਸ਼ਨ ਫੀਸ 100/- ਆਨਲਾਈਨ ਜਮਾ ਹੋਵੇਗੀ।
ਸਾਰੇ ਅਸਲੀ ਸਰਟੀਫਿਕੇਟ ਅਤੇ ਫੋਟੋ ਕਾਪੀ ਦਾ ਸੈਟ ਲੈ ਕੇ ਆਉਣਾ।

05/02/2026

As per the instructions of the department, on-job training was provided to the second year students of Machinist Trade of Government ITI Adampur in the industry. Which was reviewed by the class in-charge and the students were also motivated. The students were completing their training on various machines in the company in a very good manner. Therefore, the company offered to give stipends to the trainees.

Address

Near DUSHARA Ground Adampur Jalandhar
Adampur
144102

Website

Alerts

Be the first to know and let us send you an email when Govt. ITI Adampur Jalandhar Punjab posts news and promotions. Your email address will not be used for any other purpose, and you can unsubscribe at any time.

Shortcuts

Share