Khushal Siag

Khushal Siag Social Activist

बहुत ही कमाल व्यक्तित्व के धनी श्री सुमित जी ने जो पर्यावरण और जीव रक्षा के क्षेत्र में प्रेरणादाई कार्य किया है उसके लि...
25/03/2025

बहुत ही कमाल व्यक्तित्व के धनी श्री सुमित जी ने जो पर्यावरण और जीव रक्षा के क्षेत्र में प्रेरणादाई कार्य किया है उसके लिये बहुत बहुत शुभकामनाएं।और इनोहने अपनी जान की परवाह न करते हुए जो शिकारियो को जो पकड़वाने का कार्य किया है इस तरह इनोहो ने समाज को गरव्वंतित किया है इस लिए सारे समाज की तरफ़ से इन्हे बहुत बहुत बधाई ।

ਅੱਜ ਪਿੰਡ ਰਾਏਪੂਰਾ ਵਿਖ਼ੇ ਕ੍ਰਿਕਟ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ। ਅਤੇ ਪਲੇਅਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਵਜਾਈਂ ਕੀਤੀ।
21/02/2025

ਅੱਜ ਪਿੰਡ ਰਾਏਪੂਰਾ ਵਿਖ਼ੇ ਕ੍ਰਿਕਟ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ। ਅਤੇ ਪਲੇਅਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਵਜਾਈਂ ਕੀਤੀ।

Received blessings from the head of Sant Nirankari mission.
24/12/2024

Received blessings from the head of Sant Nirankari mission.

21/12/2024
ਅੱਜ ਸਵੇਰੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਸ੍ਰੀ ਅਮਨ ਅਰੋੜਾ ਜੀ ਅਤੇ ਐਮ ਐੱਲ ਏ ਬੱਲੂਆਣਾ ਗੋਲਡੀ ਮੁਸਾਫ਼ਿਰ ਜੀ, ਐਮ ਐੱਲ ਏ ਫਾਜਿਲਕਾ ਸਵਨਾ ...
17/12/2024

ਅੱਜ ਸਵੇਰੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਸ੍ਰੀ ਅਮਨ ਅਰੋੜਾ ਜੀ ਅਤੇ ਐਮ ਐੱਲ ਏ ਬੱਲੂਆਣਾ ਗੋਲਡੀ ਮੁਸਾਫ਼ਿਰ ਜੀ, ਐਮ ਐੱਲ ਏ ਫਾਜਿਲਕਾ ਸਵਨਾ ਜੀ ਅਤੇ ਐਸ ਐਸ ਪੀ ਸਾਹਿਬ, ਡਿ.ਸਿ ਮੇਡਮ ਮੌਕੇ ਤੇ ਮੌਜੂਦ ਸਨ ।

ਖ਼ਾਲਸਾ ਪੰਥ ਦੇ ਸਿਰਜਣਹਾਰ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਦਿਵਸ 'ਤੇ ਗੁਰੂ ਚਰਨਾਂ 'ਚ ਸੀਸ ਝੁਕਾ ਕੇ ਨਮਨ।🙏🏻
06/11/2024

ਖ਼ਾਲਸਾ ਪੰਥ ਦੇ ਸਿਰਜਣਹਾਰ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਦਿਵਸ 'ਤੇ ਗੁਰੂ ਚਰਨਾਂ 'ਚ ਸੀਸ ਝੁਕਾ ਕੇ ਨਮਨ।🙏🏻

ਗੋਗਾ ਮੇਢੀ ਵਿਖੇ ਟਾਇਲਾ ਦਾ ਵਿਕਾਸ ਕਾਰਜ ਸ਼ੂਰੂਜੈ ਜਹਾਰ ਪੀਰ ਗੋਗਾ ਜੀ 🙏🏻
05/11/2024

ਗੋਗਾ ਮੇਢੀ ਵਿਖੇ ਟਾਇਲਾ ਦਾ ਵਿਕਾਸ ਕਾਰਜ ਸ਼ੂਰੂ
ਜੈ ਜਹਾਰ ਪੀਰ ਗੋਗਾ ਜੀ 🙏🏻

31/10/2024

ਆਪ ਸਭ ਦੀ ਜ਼ਿੰਦਗੀ ਇਸ ਪਵਿੱਤਰ ਤਿਉਹਾਰ ਉੱਤੇ ਰੌਸ਼ਨੀ ਤੇ ਖੁਸ਼ਹਾਲੀ ਨਾਲ ਭਰ ਜਾਵੇ। ਪਰਮਾਤਮਾ ਸੱਚੇ ਪਾਤਸ਼ਾਹ ਸਭ ਨੂੰ ਚੜਦੀਕਲ੍ਹਾ ਅਤੇ ਹਰ ਮੈਦਾਨ ਫ਼ਤਹਿ ਬਖਸ਼ਣ🙏ਸਰਬਤ ਸੰਗਤਾਂ ਨੂੰ ਇੱਕ ਵਾਰ ਫਿਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ।

14/10/2024

Vote and support 🙏🏻🙏🏻

Address

VPO Rajanwali
Abohar
152116

Website

Alerts

Be the first to know and let us send you an email when Khushal Siag posts news and promotions. Your email address will not be used for any other purpose, and you can unsubscribe at any time.

Share

Category