Team Varinder Singh Khalsa Binni - YADA

Team Varinder Singh Khalsa Binni - YADA Shiromani Akali Dal (Amritsar) is a Sikh Nationalist political party led by Sr.Simranjit Singh Maan

29/05/2026

ਕੌਮ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਲਈ ਹੀ ਦਿਲ ਤੋਂ ਥਾਪੀਆਂ ਵੱਜਦੀਆਂ ਹਨ
ਅਤੇ ਅੱਗੇ ਤੋਂ ਵੀ ਇਦਾਂ ਹੀ ਵੱਜਦੀਆਂ ਰਹਿਣ ਗੀਆਂ

ਅੱਜ ਆਪਣੇ ਨਿੱਜੀ ਵਾਰਡ 15 ਨੰਬਰ ਅਜ਼ੀਮਗੜ ਅਬੋਹਰ ਤੋਂ ਸਾਡਾ ਭਰਾ ਚੋਣ ਲੜ ਰਿਹਾ ਜੋ ਮਿਹਨਤੀ ਹੈ ਇਮਾਨਦਾਰ ਹੈ ਅਤੇ ਹਰ ਕਿਸੇ ਦੇ ਸੁੱਖ ਦੁੱਖ ਵਿਚ ...
25/05/2026

ਅੱਜ ਆਪਣੇ ਨਿੱਜੀ ਵਾਰਡ 15 ਨੰਬਰ ਅਜ਼ੀਮਗੜ ਅਬੋਹਰ ਤੋਂ ਸਾਡਾ ਭਰਾ ਚੋਣ ਲੜ ਰਿਹਾ ਜੋ ਮਿਹਨਤੀ ਹੈ ਇਮਾਨਦਾਰ ਹੈ ਅਤੇ ਹਰ ਕਿਸੇ ਦੇ ਸੁੱਖ ਦੁੱਖ ਵਿਚ ਕੰਮ ਆਉਣ ਵਾਲਾ ਹੈ
ਅੱਜ ਦਾਸ ਤਰਫੋ ਵੀਰ ਨੂੰ ਪੂਰਨ ਤੌਰ ਸਮਰਥਨ ਦਿੱਤਾ ਗਿਆ ਅਤੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਮਿਹਰ ਕਰਨ ਭਰਾ ਦੀ ਝੋਲੀ ਜਿੱਤ ਪਵੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

25/05/2026

ਅੱਜ ਆਪਣੇ ਨਿੱਜੀ ਵਾਰਡ 15 ਨੰਬਰ ਅਜ਼ੀਮਗੜ ਅਬੋਹਰ ਤੋਂ ਸਾਡਾ ਭਰਾ ਚੋਣ ਲੜ ਰਿਹਾ ਜੋ ਮਿਹਨਤੀ ਹੈ ਇਮਾਨਦਾਰ ਹੈ ਅਤੇ ਹਰ ਕਿਸੇ ਦੇ ਸੁੱਖ ਦੁੱਖ ਵਿਚ ਕੰਮ ਆਉਣ ਵਾਲਾ ਹੈ ਅੱਜ ਦਾਸ ਤਰਫੋ ਵੀਰ ਨੂੰ ਪੂਰਨ ਤੌਰ ਸਮਰਥਨ ਦਿੱਤਾ ਗਿਆ ਅਤੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਮਿਹਰ ਕਰਨ ਭਰਾ ਦੀ ਝੋਲੀ ਜਿੱਤ ਪਵੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਰਿੰਦਰ ਸਿੰਘ ਖਾਲਸਾ

ਯੂਥ ਟੀਮ ਸ਼੍ਰੀ ਤਰਨ ਤਾਰਨ ਸਾਹਿਬ ਸਟੂਡੈਂਟ ਵਿੰਗਸ੍ਰੀ ਤਰਨ ਤਾਰਨ ਸਾਹਿਬ ਤੋਂ ਸਾਡੇ ਭਰਾ
17/05/2026

ਯੂਥ ਟੀਮ ਸ਼੍ਰੀ ਤਰਨ ਤਾਰਨ ਸਾਹਿਬ ਸਟੂਡੈਂਟ ਵਿੰਗ
ਸ੍ਰੀ ਤਰਨ ਤਾਰਨ ਸਾਹਿਬ ਤੋਂ ਸਾਡੇ ਭਰਾ

ਯੂਥ ਟੀਮ ਸ਼੍ਰੀ ਅੰਮ੍ਰਿਤਸਰ ਸਾਹਿਬ ਸਟੂਡੈਂਟ ਵਿੰਗਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਭਰਾ
30/04/2026

ਯੂਥ ਟੀਮ ਸ਼੍ਰੀ ਅੰਮ੍ਰਿਤਸਰ ਸਾਹਿਬ ਸਟੂਡੈਂਟ ਵਿੰਗ
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਭਰਾ

25/04/2026

ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਡੇ ਕੋਲੋਂ ਇਦਾਂ ਦੀਆਂ ਸੇਵਾਵਾਂ ਲੈਂਦਾ ਰਹੇ ਅਤੇ ਸਭ ਇਲਾਕਾ ਨਿਵਾਸੀਆਂ ਨੂੰ ਤਹਿ ਦਿਲੋਂ ਧੰਨਵਾਦ

23/04/2026

ਹਿੱਕ ਡਾ ਕੇ ਸਰਦਾਰ ਮਾਨ ਦੇ ਨਾਲ ਖੜੇ ਆ।

22/04/2026

21/04/2026

ਕੌਮੀ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਤੀ ਤਹਿ ਦਿਲੋਂ ਸਤਿਕਾਰ ਹਮੇਸ਼ਾ ਰਹੇਗਾ

20/04/2026

ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਿਲੋਂ ਦੀਵਾਨੇ

Address

Abohar Bypass Kala Tibba Road Near Celebration Resort
Abohar
152116

Alerts

Be the first to know and let us send you an email when Team Varinder Singh Khalsa Binni - YADA posts news and promotions. Your email address will not be used for any other purpose, and you can unsubscribe at any time.

Contact The Organization

Send a message to Team Varinder Singh Khalsa Binni - YADA:

Shortcuts

Share

Category