ਮੈਂ ਪੁੱਤ ਪੰਜਾਬੀ ਤੇਰਾ' ਤੂੰ ਫਿਕਰ ਕੋਈ ਨੀ ਕਰਨਾ ਪੰਜਾਬ ਸਿਹਾਂ

  • Home
  • United Kingdom
  • Wolverhampton
  • ਮੈਂ ਪੁੱਤ ਪੰਜਾਬੀ ਤੇਰਾ' ਤੂੰ ਫਿਕਰ ਕੋਈ ਨੀ ਕਰਨਾ ਪੰਜਾਬ ਸਿਹਾਂ

ਮੈਂ ਪੁੱਤ ਪੰਜਾਬੀ ਤੇਰਾ' ਤੂੰ ਫਿਕਰ ਕੋਈ ਨੀ ਕਰਨਾ ਪੰਜਾਬ ਸਿਹਾਂ ਪੰਜਾਬ ਅਤੇ ਪੰਜਾਬੀ ਪੰਜਾਬ ਮਜਦੂਰ ਕਿਸਾਨ ਅੰਦੋਲਨ ਏਕਤਾ ਜਿੰਦਾਬਾਦ

11/01/2022
ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ!
06/11/2021

ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ!

29/10/2021

😭😭😭😭😭😭😭😭😭😭
*ਪ੍ਰਸ਼ਨ ;--- ਭਾਰਤ ਦਾ ਲੇਖ 100 ਸ਼ਬਦਾਂ ਵਿੱਚ ਲਿਖੋ।*

*ਉੱਤਰ;--- ਧਰਤੀ ਉੱਤੇ ਭਾਰ ਦਾ ਨਾਮ ਭਾਰਤ ਹੈ।*

*ਇਥੇ ਸਭ ਤੋਂ ਵੱਧ ਵਿਕਣ ਵਾਲੀ ਚੀਜ਼ ਦਾ ਨਾਮ ਮੀਡੀਆ ਹੈ।*

*ਏਥੇ ਬਲਾਤਕਾਰ ਧਾਰਮਿਕ ਥਾਵਾਂ ਤੇ ਕੀਤੇ ਜਾਂਦੇ ਹਨ ਅਤੇ ਭਗਤੀ ਬੀਆਬਾਨਾਂ ਵਿੱਚ ਜਾਕੇ ਕੀਤੀ ਜਾਂਦੀ ਹੈ।*

*ਏਥੇ ਸਭ ਤੋਂ ਅਲੌਕਿਕ ਉਹ ਲੋਕ ਹਨ ਜੋ ਸਿਰ ਵਿੱਚ ਦਿਮਾਗ ਦੀ ਜਗਾ ਤੂੜੀ ਲੈਕੇ ਪੈਦਾ ਹੋਏ ਹਨ।*

*ਏਥੋਂ ਦੇ ਕੁਝ ਤਬਕਿਆਂ ਨੂੰ ਆਪਦਾ ਇਸ ਦੇਸ਼ ਵਿੱਚ ਜੰਮਣ ਦਾ ਬਹੁਤ ਅਫਸੋਸ ਹੈ।*

*ਇਥੋਂ ਦੀ ਇੱਕ ਪ੍ਰਜਾਤੀ ਜੋ ਆਪਦੀ ਗੁਲਾਮ ਹੋਣ ਦੀ ਹੀ ਗੱਲ ਤੋਂ ਅਣਜਾਣ ਹੈ।*

*ਇੱਥੇ ਪੜੇ ਲਿਖੇ ਨੌਜਵਾਨ ਨਸ਼ੇ ਕਰਦੇ ਹਨ ਤੇ ਅਨਪੜ ਸਰਕਾਰ ਚਲਾਉਂਦੇ ਹਨ।*

*ਇਥੇ ਇੰਜੀਨੀਅਰ ਬਾਹਮਣਾਂ ਦੀ ਇੱਕ ਟੀਮ ਹੈ ਜੋ ਕਿਸੇ ਵੀ ਗ੍ਰਹਿ ਦਾ ਸਟੇਰਿੰਗ ਘੁੰਮਾ ਕੇ ਤਕਦੀਰਾਂ ਬਦਲ ਸਕਦੀ ਹੈ।*

*ਏਥੇ ਅਸਲੀ ਦੁੱਧ ਪੱਥਰਾਂ ਤੇ ਡੋਲ ਦਿੱਤਾ ਜਾਂਦਾ ਹੈ ਤੇ ਨਕਲੀ ਦੁੱਧ ਨਾਲ ਬੱਚੇ ਪਾਲੇ ਜਾਂਦੇ ਹਨ।*

*ਏਥੇ ਲੋਕਾਂ ਨੂੰ ਬਾਬਿਆਂ ਦੇ ਸੇਬ ਜਾਂ ਕਿਸੇ ਹੋਰ ਫਲ ਖਾ ਕੇ ਬੱਚਾ ਪੈਦਾ ਕਰਨ ਦੀ ਮੁਹਾਰਤ ਹਾਸਿਲ ਹੈ।*

*ਏਥੋਂ ਦੀ ਸਰਕਾਰ ਯੱਗ ਕਰਕੇ ਦੇਸ਼ ਦੀ ਰੱਖਿਆ ਮਜ਼ਬੂਤ ਕਰਦੀ ਹੈ ਨਾ ਕਿ ਨਵੇਂ ਜਹਾਜ਼ ਜਾਂ ਹਥਿਆਰ ਖ਼ਰੀਦ ਕੇ।*

*ਏਥੇ ਸ਼ਨੀ ਗ੍ਰਹਿ ਨੂੰ ਰੈਲਾ ਕਰਨ ਲਈ ਸਰੋਂ ਦਾ ਤੇਲ ਦੇਣ ਵਾਲੇ ਮਿਸਤਰੀ ਸ਼ਨੀਵਾਰ ਨੂੰ ਚੌਂਕ ਜਾਂ ਰੇਲਵੇ ਸਟੇਸ਼ਨਾਂ ਤੇ ਪਾਏ ਜਾਂਦੇ ਹਨ।*

*ਏਥੇ ਮਹਾਨ tool ਐਂਡ die ਵਾਲੇ ਮਹਾਨ ਕਾਰੀਗਰ ਇੱਕ ਸਰੀਰ ਵਿੱਚ 2 ਆਤਮਾਵਾਂ ਨੂੰ ਫਿੱਟ ਕਰ ਸਕਦੇ ਹਨ ਜਾਂ ਕੱਢ ਸਕਦੇ ਹਨ।*

*ਗਾਂ ਦੇ ਮੂਤ ਨਾਲ ਕੈਂਸਰ ਠੀਕ ਕਰਨ ਦੀ ਮਹਾਨ ਖੋਜ ਵੀ ਇਸੇ ਦੇਸ਼ ਦੀ ਦੇਣ ਹੈ।*

*ਇੱਥੇ ਜਨਾਨੀ ਦੇ ਇੱਕ ਦਿਨ ਭੁੱਖੀ ਰਹਿਣ ਨਾਲ ਨਾਲ ਬੰਦੇ ਦੀ ਉਮਰ ਲੰਬੀ ਹੋ ਜਾਂਦੀ ਹੈ।*

*ਇੱਥੇ ਗਾਂ ਨੂੰ ਕੁਝ ਲੋਕ ਮਾਂ ਕਹਿੰਦੇ ਹਨ ਪਰ ਗਾਂ ਦੇ ਪਤੀ (ਬੈਲ) ਨੂੰ ਪਿਤਾ ਨਹੀਂ ਮੰਨਦੇ।*

*ਇਥੋਂ ਦੇ ਲੋਕ ਪਾਣੀ ਪਾ ਕੇ ਸੂਰਜ ਨੂੰ ਵੀ ਠੰਡਾ ਕਰ ਸਕਦੇ ਹਨ।*

*ਇਥੋਂ ਦੇ ਲੀਡਰ ਰੋਟੀ ਦੀ ਜਗ੍ਹਾ ਰੇਤਾ, ਬਜਰੀ, ਸੜਕਾਂ ਤੇ ਪੁੱਲ ਆਦਿ ਖਾਂਦੇ ਹਨ।*

*ਇਥੋਂ ਦੇ ਮਰੀ ਜਮੀਰ ਵਾਲੇ ਲੋਕ ਇੱਕ ਦਾਰੂ ਦੀ ਬੋਤਲ ਲੈ ਕੇ ਲੀਡਰਾਂ ਕੋਲੋਂ ਪੰਜ ਸਾਲ ਛਿੱਤਰ ਖਾਂਦੇ ਹਨ।*

*ਇੱਥੇ ਬਾਬੇ ਫ਼ਿਲਮਾਂ ਵਿੱਚ ਹੀਰੋ ਦੀ ਐਕਟਿੰਗ ਵੀ ਕਰਦੇ ਹਨ ਤੇ ਰਾਤ ਨੂੰ ਬਾਬਿਆਂ ਦੇ ਖੁਰ (ਪੈਰ) ਘੁਟਣ ਲਈ ਮਾਂ - ਬਾਪ ਆਪਣੀਆਂ ਧੀਆਂ ਨੂੰ ਆਪ ਬਾਬੇ ਕੋਲ ਛੱਡ ਕੇ ਆਉਂਦੇ ਹਨ ਤੇ ਬਾਬਾ ਉਨ੍ਹਾਂ ਨੂੰ ਗੁਫਾ ਚ ਮਾਫ਼ੀ ਵੀ ਦਿੰਦਾ ਹੈ।*

*ਇੱਥੇ ਜਿਉਦਿਆਂ ਨੂੰ ਮਾਰਿਆ ਤੇ ਮਰਿਆਂ ਦੀ ਪੂਜਾ ਕੀਤੀ ਜਾਂਦੀ ਹੈ।*

*ਏਥੇ ਲੋਕ ਸਿਰਫ ਪੱਥਰਾਂ ਨੂੰ ਪਿਆਰ ਕਰਦੇ ਹਨ, ਇਸਤਰੀ ਜੇ ਪੱਥਰ ਦੀ ਹੋਵੇ ਤਾਂ ਮਾਤਾ ਕਹਿ ਕੇ ਪੂਜਦੇ ਆ ਤੇ ਜੇ ਜਿੰਦਾ ਮਿਲ ਜਾਵੇ ਤਾਂ ਉਸਨੂੰ ਨੋਚਦੇ ਹਨ ਤੇ ਬਲਾਤਕਾਰ ਕਰਦੇ ਹਨ।*

*ਇੱਥੇ ਕੁੜੀਆਂ ਨੂੰ ਕੁੱਖ ਵਿੱਚ ਮਾਰਿਆ ਤੇ ਪੁੱਤਾਂ ਨੂੰ ਦਾਜ ਪਿੱਛੇ ਵੇਚਿਆ ਜਾਂਦਾ ਹੈ।*

*ਇੱਥੇ ਦੀਆਂ ਸਰਕਾਰਾਂ ਆਟਾ ਦਾਲ ਮੁੱਫਤ ਦੇ ਕੇ ਲੋਕਾਂ ਨੂੰ ਮੰਗਤਿਆਂ ਦੇ ਰੂਪ ਵਿੱਚ ਦੇਖਦੀਆਂ ਹਨ।*

Address

Wolverhampton
WV11

Website

Alerts

Be the first to know and let us send you an email when ਮੈਂ ਪੁੱਤ ਪੰਜਾਬੀ ਤੇਰਾ' ਤੂੰ ਫਿਕਰ ਕੋਈ ਨੀ ਕਰਨਾ ਪੰਜਾਬ ਸਿਹਾਂ posts news and promotions. Your email address will not be used for any other purpose, and you can unsubscribe at any time.

Share

Category