ਪਿੰਡ : Soul of ਪੰਜਾਬ

ਪਿੰਡ : Soul of ਪੰਜਾਬ Informations de contact, plan et itinéraire, formulaire de contact, heures d'ouverture, services, évaluations, photos, vidéos et annonces de ਪਿੰਡ : Soul of ਪੰਜਾਬ, Public & Government Service, Democratic Republic of the.

18/03/2026
ਸ਼੍ਰੀ ਮੁਕਤਸਰ ਸਾਹਿਬ ਵਿਖੇ ਸੰਸ਼ੋਬਿਤ ਚਾਲੀ ਮੁਕਤਿਆਂ ਦੀ ਯਾਦਗਾਰ ਮੁੀਨਾਰ-ਏ-ਮੁਕਤ ।
29/12/2016

ਸ਼੍ਰੀ ਮੁਕਤਸਰ ਸਾਹਿਬ ਵਿਖੇ ਸੰਸ਼ੋਬਿਤ ਚਾਲੀ ਮੁਕਤਿਆਂ ਦੀ ਯਾਦਗਾਰ ਮੁੀਨਾਰ-ਏ-ਮੁਕਤ ।

ਪਿੰਡ ਰਾਏਸਰ ਵਿਖੇ ਹੋਏ ਮੁਰਹਾ ਨਸਲ ਦੀਆਂ ਕੱਟੀਆਂ ਦੇ ਮੁਕਾਬਲੇ ( ਰੋਜ਼ਾਨਾ ਸਪੋਕਸਮੈਨ 25 ਦਸੰਬਰ 2016 )
26/12/2016

ਪਿੰਡ ਰਾਏਸਰ ਵਿਖੇ ਹੋਏ ਮੁਰਹਾ ਨਸਲ ਦੀਆਂ ਕੱਟੀਆਂ ਦੇ ਮੁਕਾਬਲੇ ( ਰੋਜ਼ਾਨਾ ਸਪੋਕਸਮੈਨ 25 ਦਸੰਬਰ 2016 )

16/11/2016
ਸਾਡੇ ਬਹੁਤ ਹੀ ਸਤਿਕਾਰ ਯੋਗ ਨੌਜਵਾਨ ਆਗੂ ਅਤੇ ਸਮਾਜ ਸੇਵਕ  ਸ: ਧਨਵਿੰਦਰ ਸਿੰਘ ਧਨੀ ਪ੍ਰਧਾਂਨ ਪਹਿਰੇਦਾਰ ਸਪੋਰਟਸ ਅਤੇ ਵੈਲਫੇਅਰ ਕਲੱਬ ਰਾਏਸਰ ਪੰਜ...
02/10/2016

ਸਾਡੇ ਬਹੁਤ ਹੀ ਸਤਿਕਾਰ ਯੋਗ ਨੌਜਵਾਨ ਆਗੂ ਅਤੇ ਸਮਾਜ ਸੇਵਕ ਸ: ਧਨਵਿੰਦਰ ਸਿੰਘ ਧਨੀ ਪ੍ਰਧਾਂਨ ਪਹਿਰੇਦਾਰ ਸਪੋਰਟਸ ਅਤੇ ਵੈਲਫੇਅਰ ਕਲੱਬ ਰਾਏਸਰ ਪੰਜਾਬ ਜੋ ਕਿ ਪਿਛਲੇ ਦਿਨੀਂ ਸਦੀਵੀ ਵਿਛੋਡ਼ਾ ਦੇ ਗਏ ਸਨ,ਉਹਨਾਂ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 4 ਅਕਤੂਬਰ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 12.30 ਤੇ ਗੁਰਦੁਆਰਾ ਸਾਹਿਬ ਨੇਡ਼ੇ ਅਨਾਜ ਮੰਡੀ ਠੀਕਰੀਵਾਲਾ ਰੋਡ ਰਾਏਸਰ ਵਿਖੇ ਹੋਵੇਗਾ । ਆਪ ਸਭ ਨੂੰ ਇਸ ਸ਼ਰਧਾਂਜਲੀ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ।

ਦਫਤਰ ਗ੍ਰਾਮ ਪੰਚਾਇਤ ਅਤੇ ਮੀਟਿੰਗ ਹਾਲ ਰਾਏਸਰ ਪਟਿਆਲਾ ਦਾ ਬਾਹਰੀ ਦਿ੍ਸ਼ ।
22/09/2016

ਦਫਤਰ ਗ੍ਰਾਮ ਪੰਚਾਇਤ ਅਤੇ ਮੀਟਿੰਗ ਹਾਲ ਰਾਏਸਰ ਪਟਿਆਲਾ ਦਾ ਬਾਹਰੀ ਦਿ੍ਸ਼ ।

ਯਾਦਗਾਰ ਸ਼ਹੀਦ ਰਘਬੀਰ ਸਿੰਘ ਗਰੇਵਾਲ ਪਿੰਡ ਰਾਏਸਰ ।
19/09/2016

ਯਾਦਗਾਰ ਸ਼ਹੀਦ ਰਘਬੀਰ ਸਿੰਘ ਗਰੇਵਾਲ ਪਿੰਡ ਰਾਏਸਰ ।

ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਗੇਟ ਰਾਏਸਰ ।
18/09/2016

ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਗੇਟ ਰਾਏਸਰ ।

ਗਰੇਵਾਲ ਟਰੇਡਰਜ਼ ਰਾਏਸਰ ਵੱਲੋਂ ਪੇਡੂ ਖੇਤਰ ਵਿੱਚ ਆਪਣੀ ਕਿਸਮ ਦੀ ਨਿਵੇਕਲੀ ਪਹਿਲਕਦਮੀ ਕਰਦਿਆਂ ਮਿਆਰੀ ਵਸਤਾਂ ਦੇ ਨਵੇਂ ਸ਼ੋਅ ਰੂਮ ਦੇ ਕੱਲ (11 ਸਤ...
10/09/2016

ਗਰੇਵਾਲ ਟਰੇਡਰਜ਼ ਰਾਏਸਰ ਵੱਲੋਂ ਪੇਡੂ ਖੇਤਰ ਵਿੱਚ ਆਪਣੀ ਕਿਸਮ ਦੀ ਨਿਵੇਕਲੀ ਪਹਿਲਕਦਮੀ ਕਰਦਿਆਂ ਮਿਆਰੀ ਵਸਤਾਂ ਦੇ ਨਵੇਂ ਸ਼ੋਅ ਰੂਮ ਦੇ ਕੱਲ (11 ਸਤੰਬਰ ) ਉਦਘਾਟਨੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਪ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

Adresse

Democratic Republic Of The

Site Web

Notifications

Soyez le premier à savoir et laissez-nous vous envoyer un courriel lorsque ਪਿੰਡ : Soul of ਪੰਜਾਬ publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Partager