Awaaz Punjab Di 100k

Awaaz Punjab Di 100k My Self Sanjeev Sharma
I am Graphic Designer
Owner Awaaz Punjab Di TV News I am Sanjeev Sharma, I am a graphic designer. My work is photography

3000 ਹਾਜ਼ਰ ਘੋੜ ਸਵਾਰ ਸੁਰਮਿਆਂ ਨਾਲ ਗੁਰੂ ਸਾਹਿਬ ਪਹੁੰਚੇ ਸਨ ਇਸ ਅਸਥਾਨ ਤੇ -ਭਾਈ ਬਲਜੀਤ ਸਿੰਘ ਖਾਲਸਾ ||  NEWS
01/06/2026

3000 ਹਾਜ਼ਰ ਘੋੜ ਸਵਾਰ ਸੁਰਮਿਆਂ ਨਾਲ ਗੁਰੂ ਸਾਹਿਬ ਪਹੁੰਚੇ ਸਨ ਇਸ ਅਸਥਾਨ ਤੇ -ਭਾਈ ਬਲਜੀਤ ਸਿੰਘ ਖਾਲਸਾ || NEWS

ਜੀਵਨ ਦੀ ਮਹਾਨਤਾ ਅਧਿਆਤਮ ਦੁਆਰਾ ਹੀ ਸਮਝੀ ਜਾ ਸਕਦੀ ਹੈ : ਸਾਧਵੀ ਬਲਜੀਤ ਭਾਰਤੀ ||  NEWS
31/05/2026

ਜੀਵਨ ਦੀ ਮਹਾਨਤਾ ਅਧਿਆਤਮ ਦੁਆਰਾ ਹੀ ਸਮਝੀ ਜਾ ਸਕਦੀ ਹੈ : ਸਾਧਵੀ ਬਲਜੀਤ ਭਾਰਤੀ || NEWS

ਅਤਿਨ ਅਗਨੀਹੋਤਰੀ ਨਸ਼ਾ ਮੁਕਤੀ ਮੋਰਚਾ ਦੋਆਬੇ ਦੇ ਇੰਚਾਰਜ ਨਿਯੁਕਤ ||  NEWS
31/05/2026

ਅਤਿਨ ਅਗਨੀਹੋਤਰੀ ਨਸ਼ਾ ਮੁਕਤੀ ਮੋਰਚਾ ਦੋਆਬੇ ਦੇ ਇੰਚਾਰਜ ਨਿਯੁਕਤ || NEWS

ਬਹੁਤ ਹੀ ਸਤਿਕਾਰਯੋਗ ਸ਼੍ਰੀਮਤੀ ਹਰਜੋਤ ਕੌਰ ਨੂੰ ਹਲਕਾ ਵਿਧਾਨ ਸਭਾ ਫਿਲੌਰ ਦਾ ਹਲਕਾ ਇੰਚਾਰਜ ਲੱਗਣ ਤੇ ਬਹੁਤ ਬਹੁਤ ਮੁਬਾਰਕਾਂ ਆਵਾਜ਼ ਪੰਜਾਬ ਦੀ ਟੀ...
31/05/2026

ਬਹੁਤ ਹੀ ਸਤਿਕਾਰਯੋਗ ਸ਼੍ਰੀਮਤੀ ਹਰਜੋਤ ਕੌਰ ਨੂੰ ਹਲਕਾ ਵਿਧਾਨ ਸਭਾ ਫਿਲੌਰ ਦਾ ਹਲਕਾ ਇੰਚਾਰਜ ਲੱਗਣ ਤੇ ਬਹੁਤ ਬਹੁਤ ਮੁਬਾਰਕਾਂ ਆਵਾਜ਼ ਪੰਜਾਬ ਦੀ ਟੀਵੀ ਨਿਊਜ਼ ਤੋਂ ਰੇਸ਼ਮ ਲਾਲ ਦੀ ਖ਼ਾਸ ਰਿਪੋਰਟ।|| NEWS

ਡਾ. ਨਵਜੋਤ ਸਿੰਘ ਦਾਹੀਆ ਦੀ ਅਗੁਵਾਈ ਵਿੱਚ ਭਾਜਪਾ ਸਰਕਾਰ ਦੀਆਂਲੋਕ ਵਿਰੋਧੀ ਨੀਤੀਆਂ , ਅਤੇ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੱ...
31/05/2026

ਡਾ. ਨਵਜੋਤ ਸਿੰਘ ਦਾਹੀਆ ਦੀ ਅਗੁਵਾਈ ਵਿੱਚ ਭਾਜਪਾ ਸਰਕਾਰ ਦੀਆਂ
ਲੋਕ ਵਿਰੋਧੀ ਨੀਤੀਆਂ , ਅਤੇ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੱਢਿਆ ਗਿਆ|| NEWS

ਅੱਜ ਫਿਰੋਜ਼ਪੁਰ ਨਗਰ ਕੌਂਸਲ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਦੇ ਸੰਬੰਧ ਵਿੱਚ ਜ਼ਿਲ੍ਹਾ ਭਾਜਪਾ ਹੈੱਡਕੁਆਰਟਰ ਵਿਖੇ ਇੱਕ ਵਿਸ਼...
31/05/2026

ਅੱਜ ਫਿਰੋਜ਼ਪੁਰ ਨਗਰ ਕੌਂਸਲ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਦੇ ਸੰਬੰਧ ਵਿੱਚ ਜ਼ਿਲ੍ਹਾ ਭਾਜਪਾ ਹੈੱਡਕੁਆਰਟਰ ਵਿਖੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਸਾਰੇ ਉਮੀਦਵਾਰਾਂ ਅਤੇ ਪਾਰਟੀ ਦੀ ਜਿੱਤ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਕਾਰਿਆਕਰਤਾ ਨੂੰ ਸਨਮਾਨਿਤ ਕੀਤਾ ਗਿਆ।।|| NEWS

ਅੱਜ ਫਿਰੋਜ਼ਪੁਰ ਵਿਖੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਗ੍ਰਹਿ ਵਿਖੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ, ਜਿੱਥੇ ਉਹਨਾਂ ਦੇ ਸਪੁੱਤਰ ਹੀਰਾ ਸੋਢੀ ਨੇ...
31/05/2026

ਅੱਜ ਫਿਰੋਜ਼ਪੁਰ ਵਿਖੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਗ੍ਰਹਿ ਵਿਖੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ, ਜਿੱਥੇ ਉਹਨਾਂ ਦੇ ਸਪੁੱਤਰ ਹੀਰਾ ਸੋਢੀ ਨੇ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਜਸ਼ਨ ਮਨਾਇਆ।|| NEWS

ਟਰੱਕ ਤੇ ਕਾਰ ਵਿਚਕਾਰ ਹੋਇਆ ਭਿਆਨਕ ਹਾਦਸਾ  ||ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਕਾਰ ਚਾਲਕ ਦੀ ਜ਼ਿਆਦਾ ਦਾਰੂ ਪੀਣ ਕਾਰਨ ਹੋਇਆ ਹਾਦਸਾ ||  NEWS...
30/05/2026

ਟਰੱਕ ਤੇ ਕਾਰ ਵਿਚਕਾਰ ਹੋਇਆ ਭਿਆਨਕ ਹਾਦਸਾ ||
ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਕਾਰ ਚਾਲਕ ਦੀ ਜ਼ਿਆਦਾ ਦਾਰੂ ਪੀਣ ਕਾਰਨ ਹੋਇਆ ਹਾਦਸਾ || NEWS #

ਅੱਜ 29 ਮਈ 2026 ਦਿਨ ਸ਼ੁੱਕਰਵਾਰ ਨੂੰ ਪੰਜਾਬ ਵਿੱਚ 26 ਤਾਰੀਖ ਨੂੰ ਹੋਈਆਂ ਨਗਰ ਕੌਂਸਲ ਦੀਆ ਚੋਣਾਂ ਵਿੱਚ ਨਕੋਦਰ ਦੇ ਆਏ ਨਤੀਜਿਆਂ ਮੁਤਾਬਿਕ  ਅਲੱਗ...
29/05/2026

ਅੱਜ 29 ਮਈ 2026 ਦਿਨ ਸ਼ੁੱਕਰਵਾਰ ਨੂੰ ਪੰਜਾਬ ਵਿੱਚ 26 ਤਾਰੀਖ ਨੂੰ ਹੋਈਆਂ ਨਗਰ ਕੌਂਸਲ ਦੀਆ ਚੋਣਾਂ ਵਿੱਚ ਨਕੋਦਰ ਦੇ ਆਏ ਨਤੀਜਿਆਂ ਮੁਤਾਬਿਕ
ਅਲੱਗ ਅਲੱਗ ਵਾਰਡਾਂ ਵਿੱਚੋਂ " ਆਮ ਆਦਮੀ ਪਾਰਟੀ " ਚੋਣ ਨਿਸ਼ਾਨ ਝਾੜੂ, "ਕਾਂਗਰਸ ' ਚੋਣ ਨਿਸ਼ਾਨ ਹੱਥ ਪੰਜਾ, " ਸ਼੍ਰੋਮਣੀ ਅਕਾਲੀ ਦਲ " ਚੋਣ ਨਿਸ਼ਾਨ ਤਕੜੀ, " ਬੀ ਜੇ ਪੀ " ਚੋਣ ਨਿਸ਼ਾਨ ਕਮਲ ਦਾ ਫੁੱਲ, ਅਤੇ ਆਜ਼ਾਦ ਉਮੀਦਵਾਰਾਂ ਨੇ ਕਿੰਨੀਆਂ ਕਿੰਨੀਆਂ ਵੋਟਾਂ ਹਾਸਿਲ ਕਰਕੇ ਜੇਤੂ ਰਹੇ ! news|| NEWS || NEWS || NEWS sharma || NEWS || sharma || || NEWS sharma

-ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪਸ਼ਚਾਤਾਪ ਤੇ ਜਾਗਰੂਕਤਾ ਦਿਹਾੜਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਮਿਤੀ 01 ਜੂਨ ਨੂੰ ਮਨਾਇਆ ਜਾਵੇਗਾ ।-ਸ੍ਰ...
29/05/2026

-ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪਸ਼ਚਾਤਾਪ ਤੇ ਜਾਗਰੂਕਤਾ ਦਿਹਾੜਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਮਿਤੀ 01 ਜੂਨ ਨੂੰ ਮਨਾਇਆ ਜਾਵੇਗਾ ।
-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਕਿਸੇ ਵੀ ਸਰਕਾਰ ਨੇ ਇਨਸਾਫ ਨਹੀਂ ਦਿੱਤਾ –ਜਿਲ੍ਹਾ ਪ੍ਰਧਾਨ ਭਾਈ ਦਲੇਰ ਸਿੰਘ ਡੋਡ । || news|| NEWS || NEWS || NEWS sharma || NEWS || sharma || || NEWS sharma

Adresse

Democratic Republic Of The

Site Web

Notifications

Soyez le premier à savoir et laissez-nous vous envoyer un courriel lorsque Awaaz Punjab Di 100k publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Partager