Jhony Ghoman

Jhony Ghoman Informations de contact, plan et itinéraire, formulaire de contact, heures d'ouverture, services, évaluations, photos, vidéos et annonces de Jhony Ghoman, Parti politique, Democratic Republic of the.

ਸਮੁੱਚੀ ਮਨੁੱਖਤਾ ਦੇ ਸਾਂਝੇ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀ ਦੇਸ਼-ਵਿਦੇਸ਼ ਵੱਸਦੀ ਸਮੂਹ ਸਾਧ-ਸੰਗਤ ਨੂੰ ਲੱਖ-...
30/08/2026

ਸਮੁੱਚੀ ਮਨੁੱਖਤਾ ਦੇ ਸਾਂਝੇ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀ ਦੇਸ਼-ਵਿਦੇਸ਼ ਵੱਸਦੀ ਸਮੂਹ ਸਾਧ-ਸੰਗਤ ਨੂੰ ਲੱਖ-ਲੱਖ ਵਧਾਈ। ਆਓ, ਪਾਵਨ ਗੁਰਬਾਣੀ ਤੋਂ ਸੇਧ ਲੈਂਦੇ ਹੋਏ ਸੇਵਾ, ਸੱਚਾਈ ਅਤੇ ਨਿਮਰਤਾ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਈਏ ਅਤੇ ਸਰਬੱਤ ਦੇ ਭਲੇ ਦੇ ਰਾਹ ਦੇ ਪਾਂਧੀ ਬਣੀਏ।🙏🏻

30/08/2026

ਜ਼ਿੰਦਗੀ ਛੋਟੇ ਵਕਤ ਦਾ ਸਫ਼ਰ ਹੈ ਇਸ ਲਈ ਜ਼ਿੰਦਗੀ ਨੂੰ ਉਹਨਾਂ ਲੋਕਾਂ ਨਾਲ ਹੀ ਜੀਵੋ ਜੋ 😇ਮੁਸਕਾਨ ਵੀ ਦੇਨ ਤੇ ਅਹਿਮੀਅਤ ਵੀ✍🏻

ਇਤਿਹਾਸਿਕ ਨਗਰੀ ਬਾਬਾ ਬਕਾਲਾ ਸਾਹਿਬ ਦੇ ਸਲਾਨਾ ਜੋੜ ਮੇਲੇ ਅਤੇ ਰੱਖੜ ਪੁੰਨਿਆ ਦੀ ਦੇਸ਼-ਵਿਦੇਸ਼ ਵੱਸਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਇਸ ਧਰਤੀ ...
28/08/2026

ਇਤਿਹਾਸਿਕ ਨਗਰੀ ਬਾਬਾ ਬਕਾਲਾ ਸਾਹਿਬ ਦੇ ਸਲਾਨਾ ਜੋੜ ਮੇਲੇ ਅਤੇ ਰੱਖੜ ਪੁੰਨਿਆ ਦੀ ਦੇਸ਼-ਵਿਦੇਸ਼ ਵੱਸਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਇਸ ਧਰਤੀ ‘ਤੇ ਹੀ ਭਾਈ ਮੱਖਣ ਸ਼ਾਹ ਲੁਬਾਣਾ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਜਗਤ ਨੂੰ ‘ਸਾਚਾ ਗੁਰੂ ਲਾਧੋ ਰੇ’ ਦਾ ਹੋਕਾ ਦਿੱਤਾ। ਇਸ ਪਾਵਨ ਦਿਵਸ ਨੂੰ ‘ਗੁਰੂ ਲਾਧੋ ਰੇ ਦਿਵਸ’ ਵਜੋਂ ਵੀ ਮਨਾਇਆ ਜਾਂਦਾ ਹੈ।

28/08/2026

ਲੋਕਾਂ ਨੂੰ ਪਰਖਣਾ ਸਿੱਖੋ👁️ ਹਰ ਕੋਈ ਹੱਸਦਾ 🤡 ਚਿਹਰਾ ਤਹਾਡਾ ਭਲਾ ਨਹੀਂ ਚਾਹੁੰਦਾ ✍🏻

27/08/2026

ਅਸੀਂ ਗੁਰਬਾਣੀ ਨੂੰ ਗੁਰੂ ਜਰੂਰ ਮੰਨਦੇ ਹਾਂ,ਪਰ ਗੁਰੂ ਮੁਤਾਬਿਕ ਅਸੀ ਦਿਨ ਦਾ ਇੱਕ ਪਲ ਵੀ ਨਹੀ ਗੁਜ਼ਾਰਦੇ।
ਕੱਲ ਜੋ ਨੇਪਾਲ ਵਿੱਚ ਵਾਪਰਿਆ ਹੈ ਉਸ ਦਾ ਬਹੁਤ ਅਫਸੋਸ ਹੈ।
ਕੁਦਰਤ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ, ਜੋ ਇਸ ਬਿਪਤਾ ਦੇ ਸ਼ਿਕਾਰ ਹੋਏ ਹਨ, ਉਹਨਾਂ ਨੂੰ ਆਤਮਿਕ ਬਲ, ਮਰੇ ਹੋਇਆਂ ਨੂੰ ਆਤਮਿਕ ਸ਼ਾਂਤੀ ਜਰੂਰ ਬਖਸ਼ਣਾ।
ਇਸ ਦੁੱਖ ਦੀ ਘੜੀ ਵਿੱਚ ਮਨੁੱਖ ਕੇਵਲ ਅਫਸੋਸ ਹੀ ਕਰ ਸਕਦਾ ਹੈ, ਜਦਕਿ ਇਹਨਾਂ ਬਿਪਤਾਵਾਂ ਦਾ, ਆਪਦਾਵਾਂ ਦਾ ਜ਼ਿੰਮੇਵਾਰ ਜਿਆਦਾ ਕਰਕੇ ਮਨੁੱਖ ਹੀ ਹੈ।
ਗੁਰਬਾਣੀ ਵਿੱਚ ਮਹਾਨ ਵਾਕ ਦਾ ਹਵਾਲਾ ਦਿੱਤਾ ਹੈ, ਉਹ ਸਾਨੂੰ ਕੁਦਰਤ ਦੀ ਸਰਵਉੱਚ ਸ਼ਕਤੀ ਅਤੇ ਮਨੁੱਖੀ ਸੀਮਾਵਾਂ ਦਾ ਅਹਿਸਾਸ ਕਰਵਾਉਂਦਾ ਹੈ।
"ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ ॥"
(ਪਰਮਾਤਮਾ ਪਾਣੀ ਨੂੰ ਥਲ ਬਣਾ ਸਕਦਾ ਹੈ, ਥਲ ਨੂੰ ਖੂਹ ਬਣਾ ਸਕਦਾ ਹੈ, ਅਤੇ ਖੂਹ (ਡੂੰਘੀ ਜਗ੍ਹਾ) ਨੂੰ ਪਹਾੜ ਬਣਾ ਸਕਦਾ ਹੈ।)

ਇਹ ਵਾਕ ਸਾਨੂੰ ਯਾਦ ਦਿਵਾਉਂਦਾ ਹੈ ਕਿ ਕੁਦਰਤ ਦੀ ਬਣਤਰ ਅਤੇ ਬਦਲਾਅ ਬਹੁਤ ਵਿਸ਼ਾਲ ਹਨ, ਪਰ ਜਦੋਂ ਅਸੀਂ ਅਜਿਹੀਆਂ ਤਰਾਸਦੀਆਂ ਨੂੰ ਸਿਰਫ਼ "ਕੁਦਰਤ ਦਾ ਕਹਿਰ" ਕਹਿ ਕੇ ਪੱਲਾ ਝਾੜ ਲੈਂਦੇ ਹਾਂ, ਤਾਂ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੁੰਦੇ ਹਾਂ।
ਹਰ ਵਾਰ ਕੁਦਰਤ ਜ਼ਿੰਮੇਵਾਰ ਨਹੀਂ ਹੁੰਦੀ✍🏻

26/08/2026

Adresse

Democratic Republic Of The
143514

Site Web

Notifications

Soyez le premier à savoir et laissez-nous vous envoyer un courriel lorsque Jhony Ghoman publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Raccourcis

Partager